ਪੜਚੋਲ ਕਰੋ
ਰੇਲ ਦੇ 9 ਡੱਬੇ ਪਟੜੀ ਤੋਂ ਲੱਥੇ, ਵੇਖੋ ਹਾਦਸੇ ਦੀਆਂ ਭਿਆਨਕ ਤਸਵੀਰਾਂ
1/10

ਰੇਲਵੇ ਮੰਤਰੀ ਪੀਊਸ਼ ਗੋਇਲ ਨੇ ਵੀ ਘਟਨਾ ਸਬੰਧੀ ਟਵੀਟ ਕੀਤਾ ਹੈ। ਘਟਨਾ ਬਾਅਦ ਤਿੰਨ ਰੇਲਾਂ ਰੱਦ ਕੀਤੀਆਂ ਗਈਆਂ ਹਨ ਤੇ ਤਿੰਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ।
2/10

ਸੋਨਪੂ ਸਟੇਸ਼ਨ ਲਈ ਹੈਲਪਲਾਈਨ ਨੰਬਰ 06158221645, ਹਾਜੀਰਪੁਰ ਲਈ 06224272230 ਅਤੇ ਬਰੌਨੀ ਲਈ 0627923222 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
Published at : 03 Feb 2019 12:41 PM (IST)
Tags :
Indian RailwaysView More






















