ਪੜਚੋਲ ਕਰੋ
ਆਟੇ ਨਾਲ ਲੱਦਿਆ ਟਰੱਕ ਪਲਟਿਆ, ਦੋ ਮੌਤਾਂ

1/8

2/8

3/8

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਥਾਂ ਇੱਟਾਂ ਨਾਲ ਲੱਦਿਆ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ ਸੀ। ਉਸ ਸਮੇਂ ਵੀ ਟਰੱਕ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਸੀ।
4/8

ਪੁਲਿਸ ਨੇ ਮੌਕੇ ’ਤੇ ਪੁੱਜ ਘਟਨਾ ਦੀ ਜਾਂਚ ਕੀਤੀ ਤੇ ਬਚਾਅ ਮੁਹਿੰਮ ਜਾਰੀ ਕੀਤੀ। ਦੁਰਘਟਨਾ ਦੌਰਾਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
5/8

ਟਰੱਕ ਪੁਲ ਦੀ ਰੇਲਿੰਗ ਤੋੜਦਾ ਹੋਇਆ ਹੇਠਾਂ ਨਦੀ ਵਿੱਚ ਜਾ ਡਿੱਗਾ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
6/8

ਵੀਰਵਾਰ ਨੂੰ ਸਾਢੇ 11 ਵਜੇ ਦੇ ਕਰੀਬ ਚੌਕੀ ਸੁਬਾਥੀ-ਕੁਨਿਹਾਰ ਸੰਪਰਕ ਮਾਰਗ ’ਤੇ ਆਟੇ ਤੇ ਮੈਦੇ ਦੀਆਂ ਬੋਰੀਆਂ ਨਾਲ ਲੱਦਿਆ ਟਰੱਕ (JK02BW-2433) ਗੰਭਰ ਪੁਲ ਤੋਂ ਹੇਠਾਂ ਲੁੜਕ ਗਿਆ।
7/8

ਹਾਦਸੇ ਵਿੱਚ ਟਰੱਕ ਚਾਲਕ ਸਮੇਤ ਦੋ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ। ਹਾਲੇ ਤਕ ਦੋਵਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ।
8/8

ਸੋਲਨ: ਸੁਬਾਥੂ ਨੇੜੇ ਗੰਭਰ ਪੁਲ ਵਿੱਚ ਆਟੇ ਨਾਲ ਲੱਦਿਆ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।
Published at : 21 Mar 2019 04:10 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਵਿਸ਼ਵ
ਵਿਸ਼ਵ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
