ਪੜਚੋਲ ਕਰੋ
(Source: ECI/ABP News)
ਜੰਮੂ-ਕਸ਼ਮੀਰ 'ਚ ਅੱਜ ਰਾਤ ਲੱਗ ਸਕਦਾ ਕਰਫਿਊ, ਘੱਟ ਗਿਣਤੀ ਪਿੰਡਾਂ ਦੇ ਹਿੰਦੂਆਂ ਲਈ ਖ਼ਾਸ ਨਿਰਦੇਸ਼
![](https://static.abplive.com/wp-content/uploads/sites/5/2019/08/04205420/12.jpg?impolicy=abp_cdn&imwidth=720)
1/15
![](https://static.abplive.com/wp-content/uploads/sites/5/2019/08/04205435/15.jpg?impolicy=abp_cdn&imwidth=720)
2/15
![](https://static.abplive.com/wp-content/uploads/sites/5/2019/08/04205430/14.jpg?impolicy=abp_cdn&imwidth=720)
3/15
![](https://static.abplive.com/wp-content/uploads/sites/5/2019/08/04205425/13.jpg?impolicy=abp_cdn&imwidth=720)
4/15
![](https://static.abplive.com/wp-content/uploads/sites/5/2019/08/04205420/12.jpg?impolicy=abp_cdn&imwidth=720)
5/15
![](https://static.abplive.com/wp-content/uploads/sites/5/2019/08/04205415/11.jpg?impolicy=abp_cdn&imwidth=720)
6/15
![](https://static.abplive.com/wp-content/uploads/sites/5/2019/08/04205410/10.jpg?impolicy=abp_cdn&imwidth=720)
7/15
![ਵੇਖੋ ਹੋਰ ਤਸਵੀਰਾਂ।](https://static.abplive.com/wp-content/uploads/sites/5/2019/08/04205404/9.jpg?impolicy=abp_cdn&imwidth=720)
ਵੇਖੋ ਹੋਰ ਤਸਵੀਰਾਂ।
8/15
![ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਨਹੀਂ ਖੋਹਣਾ ਚਾਹੀਦਾ। ਸਰਕਾਰ ਕੋਈ ਇਹੋ ਜਿਹਾ ਕਦਮ ਨਾ ਚੁੱਕੇ ਜਿਸ ਨਾਲ ਤਣਾਅ ਵਧੇ। ਸਪੈਸ਼ਲ ਸਟੇਟਸ ਬਚਾਉਣ ਲਈ ਅਸੀਂ ਸਭ ਨਾਲ ਹਾਂ।](https://static.abplive.com/wp-content/uploads/sites/5/2019/08/04205358/8.jpg?impolicy=abp_cdn&imwidth=720)
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਨਹੀਂ ਖੋਹਣਾ ਚਾਹੀਦਾ। ਸਰਕਾਰ ਕੋਈ ਇਹੋ ਜਿਹਾ ਕਦਮ ਨਾ ਚੁੱਕੇ ਜਿਸ ਨਾਲ ਤਣਾਅ ਵਧੇ। ਸਪੈਸ਼ਲ ਸਟੇਟਸ ਬਚਾਉਣ ਲਈ ਅਸੀਂ ਸਭ ਨਾਲ ਹਾਂ।
9/15
![ਉਨ੍ਹਾਂ ਕਸ਼ਮੀਰ ਦੇ ਲੋਕ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਕਿਹਾ ਕਿ ਭਾਰਤ-ਪਾਕਿ ਤਣਾਅ ਵਧਾਉਣ ਵਾਲਾ ਕੋਈ ਕੰਮ ਨਾ ਕੀਤਾ ਜਾਏ।](https://static.abplive.com/wp-content/uploads/sites/5/2019/08/04205352/7.jpg?impolicy=abp_cdn&imwidth=720)
ਉਨ੍ਹਾਂ ਕਸ਼ਮੀਰ ਦੇ ਲੋਕ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਕਿਹਾ ਕਿ ਭਾਰਤ-ਪਾਕਿ ਤਣਾਅ ਵਧਾਉਣ ਵਾਲਾ ਕੋਈ ਕੰਮ ਨਾ ਕੀਤਾ ਜਾਏ।
10/15
![ਇਸ ਤੋਂ ਪਹਿਲਾਂ ਫਾਰੁਕ ਅਬਦੁੱਲਾ ਦੇ ਘਰ ਖੇਤਰੀ ਪਾਰਟੀਆਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਫਾਰੁਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ 'ਚ ਇਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ।](https://static.abplive.com/wp-content/uploads/sites/5/2019/08/04205345/6.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਫਾਰੁਕ ਅਬਦੁੱਲਾ ਦੇ ਘਰ ਖੇਤਰੀ ਪਾਰਟੀਆਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਫਾਰੁਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ 'ਚ ਇਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ।
11/15
![ਸਾਰੇ ਸੁਰੱਖਿਅਤ ਹਿੰਦੂਆਂ ਨੂੰ ਨੇੜੇ ਦੇ ਸੁਰੱਖਿਅਤ ਕੈਂਪਾਂ ਵਿੱਚ ਜਾਣ ਲਈ ਕਿਹਾ ਗਿਆ ਹੈ।](https://static.abplive.com/wp-content/uploads/sites/5/2019/08/04205338/5.jpg?impolicy=abp_cdn&imwidth=720)
ਸਾਰੇ ਸੁਰੱਖਿਅਤ ਹਿੰਦੂਆਂ ਨੂੰ ਨੇੜੇ ਦੇ ਸੁਰੱਖਿਅਤ ਕੈਂਪਾਂ ਵਿੱਚ ਜਾਣ ਲਈ ਕਿਹਾ ਗਿਆ ਹੈ।
12/15
![ਸਾਰੇ ਘੱਟ ਗਿਣਤੀ ਪਿੰਡਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ।](https://static.abplive.com/wp-content/uploads/sites/5/2019/08/04205330/4.jpg?impolicy=abp_cdn&imwidth=720)
ਸਾਰੇ ਘੱਟ ਗਿਣਤੀ ਪਿੰਡਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ।
13/15
![ਹਾਲਾਂਕਿ ਸ਼ਹਿਰਾਂ ਵਿੱਚ ਰਹਿ ਰਹੇ ਹਿੰਦੂਆਂ ਨੂੰ ਅਜਿਹੇ ਨਿਰਦੇਸ਼ ਨਹੀਂ ਦਿੱਤੇ ਗਏ।](https://static.abplive.com/wp-content/uploads/sites/5/2019/08/04205322/3.jpg?impolicy=abp_cdn&imwidth=720)
ਹਾਲਾਂਕਿ ਸ਼ਹਿਰਾਂ ਵਿੱਚ ਰਹਿ ਰਹੇ ਹਿੰਦੂਆਂ ਨੂੰ ਅਜਿਹੇ ਨਿਰਦੇਸ਼ ਨਹੀਂ ਦਿੱਤੇ ਗਏ।
14/15
![ਪੁਲਿਸ ਨੇ ਘੱਟ ਗਿਣਤੀ ਪਿੰਡਾਂ ਵਿੱਚ ਰਹਿੰਦੇ ਹਿੰਦੂਆਂ ਨੂੰ ਨੇੜੇ ਦੇ ਸੁਰੱਖਿਆ ਕੈਂਪਾਂ ਵਿੱਚ ਜਾਣ ਲਈ ਕਿਹਾ ਹੈ।](https://static.abplive.com/wp-content/uploads/sites/5/2019/08/04205314/2.jpg?impolicy=abp_cdn&imwidth=720)
ਪੁਲਿਸ ਨੇ ਘੱਟ ਗਿਣਤੀ ਪਿੰਡਾਂ ਵਿੱਚ ਰਹਿੰਦੇ ਹਿੰਦੂਆਂ ਨੂੰ ਨੇੜੇ ਦੇ ਸੁਰੱਖਿਆ ਕੈਂਪਾਂ ਵਿੱਚ ਜਾਣ ਲਈ ਕਿਹਾ ਹੈ।
15/15
![ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਜਾਰੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਅੱਜ ਰਾਤ ਘਾਟੀ ਵਿੱਚ ਕਰਫਿਊ ਲਾਇਆ ਜਾ ਸਕਦਾ ਹੈ।](https://static.abplive.com/wp-content/uploads/sites/5/2019/08/04205306/1.jpg?impolicy=abp_cdn&imwidth=720)
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਜਾਰੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਅੱਜ ਰਾਤ ਘਾਟੀ ਵਿੱਚ ਕਰਫਿਊ ਲਾਇਆ ਜਾ ਸਕਦਾ ਹੈ।
Published at : 04 Aug 2019 08:57 PM (IST)
Tags :
Article 370ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)