ਪੜਚੋਲ ਕਰੋ
120 ਕਿਲੋਮੀਟਰ ਦੀ ਸਪੀਡ ਨਾਲ ਆਏ ਤੂਫਾਨ ਨੇ ਲਈਆਂ 13 ਜਾਨਾਂ, ਵੇਖੋ ਤਸਵੀਰਾਂ
1/7

ਤੂਫਾਨ ਕਾਰਨ ਬਹੁਤ ਨੁਕਸਾਨ ਹੋਇਆ ਹੈ। ਕਈ ਥਾਈਂ ਰੁੱਖ ਉੱਖੜ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।
2/7

ਸੂਬਾ ਸਰਕਾਰ ਨੇ ਰਾਹਤ ਕੇਂਦਰ ਵਿੱਚ ਲੋਕਾਂ ਦੇ ਖਾਣ-ਪੀਣ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਲੋਕਾਂ ਦੀ ਬੁਨਿਆਦੀ ਜ਼ਰੂਰਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
Published at : 16 Nov 2018 02:02 PM (IST)
Tags :
CycloneView More






















