ਪੜਚੋਲ ਕਰੋ
(Source: ECI/ABP News)
ਵੋਲਵੋ ਬੱਸ ਅੱਗੇ ਖਿਸਕਿਆ ਪਹਾੜ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/02/02095430/4.jpg?impolicy=abp_cdn&imwidth=720)
1/4
![ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਇਸ ਸੜਕ ਦੀ ਚੌੜਾਈ ਕਰਨ ਦਾ ਵੀ ਕੰਮ ਚੱਲ ਰਿਹਾ ਹੈ।](https://static.abplive.com/wp-content/uploads/sites/5/2019/02/02095444/1.jpg?impolicy=abp_cdn&imwidth=720)
ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਇਸ ਸੜਕ ਦੀ ਚੌੜਾਈ ਕਰਨ ਦਾ ਵੀ ਕੰਮ ਚੱਲ ਰਿਹਾ ਹੈ।
2/4
![ਦਰਅਸਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਰਕੇ ਵੀ ਪਹਾੜਾਂ ਤੋਂ ਪੱਥਰ ਖਿਸਕ ਰਹੇ ਹਨ।](https://static.abplive.com/wp-content/uploads/sites/5/2019/02/02095436/2.jpg?impolicy=abp_cdn&imwidth=720)
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਰਕੇ ਵੀ ਪਹਾੜਾਂ ਤੋਂ ਪੱਥਰ ਖਿਸਕ ਰਹੇ ਹਨ।
3/4
![ਇਸ ਦੌਰਾਨ ਬੜੀ ਮੁਸ਼ਕਲ ਨਾਲ ਬੱਸ ’ਚ ਸਵਾਰ ਯਾਤਰੀਆਂ ਦਾ ਬਚਾਅ ਹੋਇਆ।](https://static.abplive.com/wp-content/uploads/sites/5/2019/02/02095430/4.jpg?impolicy=abp_cdn&imwidth=720)
ਇਸ ਦੌਰਾਨ ਬੜੀ ਮੁਸ਼ਕਲ ਨਾਲ ਬੱਸ ’ਚ ਸਵਾਰ ਯਾਤਰੀਆਂ ਦਾ ਬਚਾਅ ਹੋਇਆ।
4/4
![ਮੰਡੀ-ਕੁੱਲੂ ਵਿਚਾਲੇ ਅਚਾਨਕ ਪਹਾੜ ਦੀਆਂ ਚੱਟਾਨਾਂ ਖਿਸਕ ਕੇ ਡਿੱਗ ਗਈਆਂ। ਇਹ ਚੱਟਾਨਾਂ ਇੱਕ ਵੋਲਵੋ ਬੱਸ ਅੱਗੇ ਡਿੱਗੀਆਂ।](https://static.abplive.com/wp-content/uploads/sites/5/2019/02/02095423/3.jpg?impolicy=abp_cdn&imwidth=720)
ਮੰਡੀ-ਕੁੱਲੂ ਵਿਚਾਲੇ ਅਚਾਨਕ ਪਹਾੜ ਦੀਆਂ ਚੱਟਾਨਾਂ ਖਿਸਕ ਕੇ ਡਿੱਗ ਗਈਆਂ। ਇਹ ਚੱਟਾਨਾਂ ਇੱਕ ਵੋਲਵੋ ਬੱਸ ਅੱਗੇ ਡਿੱਗੀਆਂ।
Published at : 02 Feb 2019 09:55 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)