ਪੜਚੋਲ ਕਰੋ
ਵਰਲਡ ਕੱਪ 'ਚ ਭਾਰਤ ਦੀ ਪਹਿਲੀ ਹਾਰ, ਸੋਸ਼ਲ ਮੀਡੀਆ ‘ਤੇ ਉੱਡਿਆ ਪਾਕਿਸਤਾਨ ਦਾ ਮਜ਼ਾਕ

1/12

2/12

3/12

4/12

5/12

6/12

7/12

8/12

9/12

ਯੂਜ਼ਰਸ ਮਜ਼ੇਦਾਰ ਮੀਮਸ ਬਣਾ ਕੇ ਪਾਕਿਸਤਾਨ ਦੀ ਕ੍ਰਿਕਟ ਟੀਮ ਦਾ ਕੁਝ ਇਸ ਤਰ੍ਹਾਂ ਮਜ਼ਾਕ ਉਡਾ ਰਹੇ ਹਨ।
10/12

ਕੱਲ੍ਹ ਇਸ ਮੈਚ ‘ਚ ਜੇਕਰ ਇੰਗਲੈਂਡ ਹਾਰ ਜਾਂਦਾ ਤਾਂ ਪਾਕਿਸਤਾਨ ਦਾ ਸੈਮੀਫਾਈਨਲ ‘ਚ ਜਾਣਾ ਤੈਅ ਹੋ ਜਾਂਦਾ ਪਰ ਅਜਿਹਾ ਹੋਇਆ ਨਹੀਂ। ਭਾਰਤ ਦੀ ਹਾਰ ਤੋਂ ਬਾਅਦ ਵੀ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦਾ ਮਜ਼ਾਕ ਉੱਡ ਰਿਹਾ ਹੈ।
11/12

ਕੱਲ੍ਹ ਇੰਗਲੈਂਡ ਦੀ ਟੀਮ ਨੇ ਇੰਡੀਆ ਨੂੰ 31 ਦੌੜਾਂ ਨਾਲ ਮਾਤ ਦਿੱਤੀ। ਇੰਗਲੈਂਡ ਨੇ ਭਾਰਤ ਨੂੰ 338 ਦੌੜਾਂ ਦਾ ਟੀਚਾ ਦਿੱਤਾ। ਇਸ ‘ਤੇ ਭਾਰਤੀ ਟੀਮ 5 ਵਿਕਟਾਂ ਦੇ ਨੁਕਸਾਨ ਨਾਲ 50 ਓਵਰਾਂ ‘ਚ ਮਹਿਜ਼ 306 ਦੌੜਾਂ ਹੀ ਬਣਾ ਸਕੀ।
12/12

ਬੀਤੇ ਦਿਨੀਂ ਵਰਲਡ ਕੱਪ 2019 ‘ਚ ਭਾਰਤ ਤੇ ਇੰਗਲੈਂਡ ਦਰਮਿਆਨ ਮੈਚ ਖੇਡਿਆ ਗਿਆ। ਟੂਰਨਾਮੈਂਟ ਦੇ ਇਸ ਮੈਚ ‘ਚ ਭਾਰਤ ਨੇ ਪਹਿਲੀ ਹਾਰ ਦਾ ਸਾਹਮਣਾ ਕੀਤਾ।
Published at : 01 Jul 2019 12:00 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਆਟੋ
Advertisement
ਟ੍ਰੈਂਡਿੰਗ ਟੌਪਿਕ
