Weight gain Tips: ਸਿਹਤਮੰਦ (Ideal Weight) ਰਹਿਣ ਲਈ ਤੁਹਾਡਾ ਵਜ਼ਨ ਵੀ ਆਈਡੀਅਲ ਹੋਣਾ ਚਾਹੀਦਾ ਹੈ। ਵਜ਼ਨ ਵਧਣ ਨਾਲ ਕਈ ਵਾਰ ਪਰੇਸ਼ਾਨੀ ਹੋਣ ਲੱਗਦੀ ਹੈ ਤਾਂ ਉੱਥੇ ਹੀ ਕਈ ਘੱਟ ਵਜ਼ਨ ਵੀ ਸਿਹਤ ਲਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਸਿਹਤਮੰਦ ਰਹਿਣ ਲਈ ਤੁਹਾਨੂੰ ਹੈਲਦੀ ਵੇਟ ਦੀ ਜਰੂਰਤ ਹੁੰਦੀ ਹੈ। ਹਾਲਾਂਕਿ ਜੋ ਲੋਕ ਆਪਣੇ ਪਤਲੇਪਨ ਤੋਂ ਪਰੇਸ਼ਾਨ ਹਨ ਉਹਨਾਂ ਲਈ ਵਜ਼ਨ ਵਧਾਉਣਾ ਇੰਨਾ ਆਸਾਨ ਕੰਮ ਨਹੀਂ।
ਵਜ਼ਨ ਵਧਾਉਣ ਲਈ (Weight gain) ਸਰੀਰ 'ਚ ਵਿਟਾਮਿਨ (Vitamins), ਮਿਨਰਲਜ਼ (Minerals), ਅਮੀਨੋ ਐਸਿਡ (Amino Acids), ਪ੍ਰੋਟੀਨ (Protein), ਕਾਰਬੋਹਾਈਡ੍ਰੇਟਸ (Carbohydrate) ਤੇ ਫੈਟ (Fat) ਦਾ ਸਹੀ ਅਨੁਪਾਤ ਹੋਣਾ ਜਰੂਰੀ ਹੈ। ਕਈ ਵਾਰ ਅਸੀਂ ਅਜਿਹੇ ਕਈ ਸਪਲੀਮੈਂਟਸ (Weight Gain Supplements) ਦਾ ਸੇਵਨ ਕਰਦੇ ਹਨ ਜਿਹਨਾਂ ਨਾਲ ਅਚਾਨਕ ਵਜ਼ਨ ਵੱਧ ਜਾਂਦਾ ਹੈ ਪਰ ਸਰੀਰ ਨੂੰ ਤਾਕਤ ਤੇ ਮਜਬੂਤੀ ਨਹੀਂ ਮਿਲਦੀ ਹੈ।
ਅਜਿਹੇ 'ਚ ਤੁਹਾਨੂੰ ਹੈਲਦੀ ਤਰੀਕੇ ਨਾਲ ਵਜ਼ਨ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਜ਼ਨ ਵਧਾਉਣ ਲਈ (Healthy Weight) ਚੰਗਾ ਤੇ ਹੈਲਦੀ ਆਪਸ਼ਨ ਹੈ। ਇਸ ਨਾਲ ਸਰੀਰ ਨੂੰ ਭਰਪੂਰ ਐਨਰਜੀ (Full Energy) ਤੇ ਤਾਕਤ (Powerful Body) ਵੀ ਮਿਲਦੀ ਹੈ। ਤੁਸੀਂ ਰੋਜ਼ਾਨਾ Nutrela Weight Gain ਦਾ ਸੇਵਨ ਕਰ ਸਕਦੇ ਹੋ। ਜਾਣੋ ਕੀ ਹਨ ਇਸਦੇ ਫਾਇਦੇ -
1. ਭਰਪੂਰ ਕੈਲਰੀ- Nutrela Weight Gain ‘ਚ ਤੁਹਾਨੂੰ ਭਰਪੂਰ ਕੈਲਰੀ ਮਿਲਦੀ ਹੈ। ਤੁਹਾਨੂੰ ਦੂਸਰੇ ਵੇਟ ਗੇਨ ਕਰਨ ਵਾਲੇ ਸਪਲੀਮੈਂਟਸ ‘ਚ 3480 ਕੈਲਰੀ ਮਿਲਦੀ ਹੈ, ਜਦਕਿ ਪਤੰਜਲੀ ਨਿਊਟ੍ਰੇਲਾ ਵੇਟ ਗੇਨ ਤੁਹਾਨੂੰ 3834 ਹਾਈ ਕੈਲਰੀ ਦਿੰਦਾ ਹੈ। ਇਸ ਨਾਲ ਵਜ਼ਨ ਵਧਾਉਣ ‘ਚ ਤੁਹਾਨੂੰ ਮਦਦ ਮਿਲੇਗੀ।
2. ਵਿਟਾਮਿਨ ਤੇ ਮਿਨਰਲਜ਼ ਨਾਲ ਭਰਪੂਰ- Nutrela Weight Gain ਤੁਹਾਡੇ ਸਰੀਰ ਨੂੰ ਮੋਟਾ ਹੀ ਨਹੀਂ ਸਗੋਂ ਮਜਬੂਤ ਵੀ ਬਣਾਉਂਦਾ ਹੈ। ਇਸ ਨਾਲ ਸਰੀਰ ਨੂੰ ਹਾਈ ਪ੍ਰੋਟੀਨ, ਕਾਰਬੋਹਾਈਡ੍ਰੇਟਸ ਤੇ 52 ਜਰੂਰੀ ਪੋਸ਼ਕ ਤੱਤ ਮਿਲਦੇ ਹਨ। ਉੱਥੇ ਹੀ ਇਸ ‘ਚ 11 ਵਿਟਾਮਿਨਜ਼, 12 ਖਣਿਜ ਤੇ 18 ਜਰੂਰੀ ਅਮੀਨੋ ਅੇਸਿਡ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਤੁਹਾਡਾ ਸਰੀਰ ਮਜਬੂਤ ਬਣਦਾ ਹੈ।
3. ਹਰਬਲ ਐਕਸਟ੍ਰੈਕਟ- Nutrela Weight Gain ਪੂਰੀ ਤਰ੍ਹਾਂ ਨਾਲ ਕੁਦਰਤੀ ਤੇ ਜੜੀ ਬੂਟੀਆਂ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਇਸ ‘ਚ ਵਜਨ ਵਧਾਉਣ ਵਾਲੀਆਂ 11 ਕੁਦਰਤੀ ਜੜੀ-ਬੂਟੀਆਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਇਲਾਵਾ ਕਈ ਜੜੀ ਬੂਟੀਆਂ ਅਰਕ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਤੁਸੀਂ ਸਿਹਤਮੰਦ ਤਰੀਕੇ ਨਾਲ ਵਜ਼ਨ ਵਧਾਉਂਦੇ ਹੋ।
4. ਟ੍ਰਾਂਸ ਫੇਟ ਅਤੇ ਕੈਲੇਸਟ੍ਰਾਲ- Nutrela Weight Gain ‘ਚ ਕੈਲੇਸਟ੍ਰਾਲ ਬਿਲਕੁਲ ਨਹੀਂ ਹੈ। ਇਸ ‘ਚ ਟ੍ਰਾਂਸ ਫੈਟ ਵੀ ਨਹੀ ਹੈ। ਇਸਦੇ ਸੇਵਨ ਨਾਲ ਸਿਹਤ ‘ਤੇ ਕੋਈ ਉਲਟ ਅਸਰ ਨਹੀਂ ਪੈਂਦਾ। ਇਹ ਪੂਰੀ ਤਰ੍ਹਾਂ ਆਯੁਰਵੈਦਿਕ ਹੈ।
5. ਕਾਰਬਸ-Nutrela Weight Gain ਦੇ ਸੇਵਨ ਨਾਲ ਸਰੀਰ ਨੂੰ 66.89 ਗ੍ਰਾਮ ਕਾਰਬਸ ਮਿਲਦਾ ਹੈ ਜੋ ਤੁਹਾਡੇ ਸਰੀਰ ਨੂੰ ਭਰਪੂਰ ਐਨਰਜੀ ਦੇਣ ਲਈ ਕਾਫੀ ਹੈ। ਇਸ ਨਾਲ ਤੁਸੀਂ ਲੰਬੇ ਸਮੇਂ ਤੱਕ ਖੁਦ ਨੂੰ ਐਨਰਜੈਟਿਕ ਮਹਿਸੂਸ ਕਰੋਗੇ।
6. ਗਲੂਟਾਮਾਈਨ-Nutrela Weight Gain ਅਮੀਨੋ ਐਸਿਡ ਵੀ ਹੈ ਜੋ ਸਰੀਰ ਦੇ ਕਈ ਫੰਕਸ਼ਨਜ਼ ਲਈ ਜਰੂਰੀ ਹੈ। ਇਹ ਪ੍ਰੋਟੀਨ ਦੇ ਬਿਲਡਿੰਗ ਬਲਾਕ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਇਲਾਵਾ ਅੰਤੜੀਆਂ ਦੀ ਸਿਹਤ ‘ਚ ਗਲੂਟਾਮਾਈਨ ਦੀ ਵਿਸ਼ੇਸ਼ ਭੁਮਿਕਾ ਹੁੰਦੀ ਹੈ।ਇਸ ਨਾਲ ਤੁਹਾਡਾ ਸਰੀਰ ਸਿਹਤਮੰਦ ਰਹਿੰਦਾ ਹੈ ਤੇ ਵਜ਼ਨ ਵਧਾਉਣ ‘ਚ ਮਦਦ ਮਿਲਦੀ ਹੈ।
Disclaimer: ਇਸ ਆਰਟੀਕਲ ‘ਚ ਦੱਸੀ ਗਈ ਵਿਧੀ, ਤਰੀਕਿਆਂ ਤੇ ਦਾਅਵਿਆਂ ਦੀ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ। ਇਹਨਾਂ ਨੂੰ ਸਿਰਫ ਸੁਝਾਅ ਦੇ ਰੂਪ ‘ਚ ਲਿਆ ਜਾਵੇ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ਦਵਾਈ/ਡਾਈਟ ‘ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ।
ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਅਜਮਾਓ ਇਹ ਫਾਰਮੂਲਾ, ਸਰੀਰ ਬਣੇਗਾ ਮਜਬੂਤ
ਏਬੀਪੀ ਸਾਂਝਾ
Updated at:
09 Jan 2022 05:16 PM (IST)
Edited By: shankerd
ਸਿਹਤਮੰਦ (Ideal Weight) ਰਹਿਣ ਲਈ ਤੁਹਾਡਾ ਵਜ਼ਨ ਵੀ ਆਈਡੀਅਲ ਹੋਣਾ ਚਾਹੀਦਾ ਹੈ। ਵਜ਼ਨ ਵਧਣ ਨਾਲ ਕਈ ਵਾਰ ਪਰੇਸ਼ਾਨੀ ਹੋਣ ਲੱਗਦੀ ਹੈ ਤਾਂ ਉੱਥੇ ਹੀ ਕਈ ਘੱਟ ਵਜ਼ਨ ਵੀ ਸਿਹਤ ਲਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
Weight gain Tips
NEXT
PREV
Published at:
09 Jan 2022 05:16 PM (IST)
- - - - - - - - - Advertisement - - - - - - - - -