ਨਵੀਂ ਦਿੱਲੀ: ਵਿਆਹ ਤੋਂ ਬਾਅਦ ਅਕਸਰ ਹੀ ਇਹ ਸਮੱਸਿਆ ਲੜਕੇ ਦੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ ਕਿ ਕਿਵੇਂ ਆਪਣੀ ਮਾਂ ਤੇ ਪਤਨੀ ਵਿਚਕਾਰ ਆਪਸੀ ਤਾਲਮੇਲ ਬਣਾਉਣਾ ਹੈ। ਕਈ ਵਾਰ ਮੁੰਡੇ ਨੂੰ ਸੱਸ ਤੇ ਨੂੰਹ ਵਿਚਕਾਰ ਪੀਸਣਾ ਪੈਂਦਾ ਹੈ ਤੇ ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਉਸ ਨੂੰ ਉਨ੍ਹਾਂ ਦੇ ਵਿਚਕਾਰ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਸ ਮੁਸ਼ਕਲ ਸਮੱਸਿਆ ਨੂੰ ਕੁਝ ਮਹੱਤਵਪੂਰਨ ਸੁਝਾਆਂ ਰਾਹੀਂ ਹੱਲ ਕਰ ਸਕਦੇ ਹੋ।
1. ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨੂੰ ਆਪਣੇ ਘਰ ਦੇ ਮਾਹੌਲ ‘ਚ ਢਾਲਣਾ ਸ਼ੁਰੂ ਕਰੋ।
2. ਜੇ ਤੁਸੀਂ ਸਾਂਝੇ ਪਰਿਵਾਰ ‘ਚ ਰਹਿੰਦੇ ਹੋ, ਤਾਂ ਪਤਨੀ ਨੂੰ ਘਰ ਦੇ ਨਿਯਮਾਂ ਬਾਰੇ ਸਮਝਾਓ।
3. ਜੇ ਪਤਨੀ ਤੇ ਮਾਂ ਵਿਚਕਾਰ ਸੁਝਾਅ ਚਲ ਰਿਹਾ ਹੈ, ਤਾਂ ਕੋਈ ਵੀ ਪੱਖ ਲੈਣ ਤੋਂ ਪ੍ਰਹੇਜ਼ ਕਰੋ।
4. ਵਿਆਹ ਤੋਂ ਬਾਅਦ ਤੁਹਾਡੇ ਡੇਲੀ ਰੂਟੀਨ ‘ਚ ਤਬਦੀਲੀ ਆਉਂਦੀ ਹੈ, ਇਸ ਲਈ ਪਤਨੀ ਤੇ ਮਾਂ ਦੋਵਾਂ ਲਈ ਸਮਾਂ ਕੱਢੋ।
ਪਤਨੀ ਨੂੰ ਇਹ ਗੱਲਾਂ ਭੁੱਲ ਕੇ ਵੀ ਨਹੀਂ ਦੱਸਦੇ ਮਰਦ, ਜਾਣੋ ਕਿਉਂ?
5. ਰੁਟੀਨ ‘ਚ ਤਬਦੀਲੀਆਂ ਤੋਂ ਬਾਅਦ ਮਾਂ ਨਾਲ ਮੇਲ-ਜੋਲ ਵਧਾਓ।
6. ਜੇ ਤੁਹਾਡੀ ਪਤਨੀ ਨੌਕਰੀ ਕਰਦੀ ਹੈ ਤਾਂ ਘਰ ਦੇ ਕੰਮਾਂ ‘ਚ ਉਸ ਦੀ ਮਦਦ ਕਰੋ।
7. ਸੱਸ ਨੂੰਹ ‘ਚ ਅਕਸਰ ਰਸੋਈ ਦੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ।
8. ਜੇ ਪਤਨੀ ਨੌਕਰੀ ਕਰਦੀ ਹੈ ਤੇ ਘਰੇਲੂ ਕੰਮ ਵੀ ਕਰਨੇ ਹਨ, ਤਾਂ ਉਹ ਆਪਣੀ ਮਾਂ ਨੂੰ ਰਸੋਈ ਦਾ ਛੋਟਾ ਮੋਟਾ ਕੰਮ ਕਰਨ ਲਈ ਕਹਿ ਸਕਦੇ ਹੋ।
9. ਘਰ ਦੇ ਫੈਸਲਿਆਂ ‘ਚ ਆਪਣੀ ਪਤਨੀ ਨਾਲ ਆਪਣੀ ਮਾਂ ਦੀ ਰਾਇ ਲਓ ਤੇ ਤਦ ਹੀ ਫੈਸਲਾ ਲਓ।
10. ਹਮੇਸ਼ਾ ਮਾਂ ਤੇ ਪਤਨੀ ਦੇ ਵਿਚਕਾਰ ਸੁਲ੍ਹਾ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਮਾਂ ਤੇ ਪਤਨੀ ‘ਚ ਕਿੰਝ ਮੁਕਾਇਆ ਜਾਵੇ ਕਲੇਸ਼, ਜਾਣੋ ਕੁਝ ਜ਼ਰੂਰੀ ਟਿਪਸ
ਏਬੀਪੀ ਸਾਂਝਾ
Updated at:
21 Jun 2020 04:52 PM (IST)
ਕਈ ਵਾਰ ਮੁੰਡੇ ਨੂੰ ਸੱਸ ਤੇ ਨੂੰਹ ਵਿਚਕਾਰ ਪੀਸਣਾ ਪੈਂਦਾ ਹੈ ਤੇ ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਉਸ ਨੂੰ ਉਨ੍ਹਾਂ ਦੇ ਵਿਚਕਾਰ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਸ ਮੁਸ਼ਕਲ ਸਮੱਸਿਆ ਨੂੰ ਕੁਝ ਮਹੱਤਵਪੂਰਨ ਸੁਝਾਆਂ ਰਾਹੀਂ ਹੱਲ ਕਰ ਸਕਦੇ ਹੋ।
- - - - - - - - - Advertisement - - - - - - - - -