ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਚੰਡੀਗੜ੍ਹ ‘ਚ ਕੋਵਿਡ-19 ਦਾ ਇੱਕ ਹੋਰ ਪੌਜ਼ਟਿਵ, ਕੁਲ ਕੇਸਾਂ ਦੀ ਗਿਣਤੀ ਹੋਈ 16
ਦੇਸ਼ ‘ਚ ਲੌਕਡਾਊਨ ਤੋਂ ਬਾਅਦ ਵੀ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।
![ਚੰਡੀਗੜ੍ਹ ‘ਚ ਕੋਵਿਡ-19 ਦਾ ਇੱਕ ਹੋਰ ਪੌਜ਼ਟਿਵ, ਕੁਲ ਕੇਸਾਂ ਦੀ ਗਿਣਤੀ ਹੋਈ 16 1 more covid-19 positive case in Chandigarh, total cases now 16 ਚੰਡੀਗੜ੍ਹ ‘ਚ ਕੋਵਿਡ-19 ਦਾ ਇੱਕ ਹੋਰ ਪੌਜ਼ਟਿਵ, ਕੁਲ ਕੇਸਾਂ ਦੀ ਗਿਣਤੀ ਹੋਈ 16](https://static.abplive.com/wp-content/uploads/sites/5/2020/04/01181805/Coronavirus.jpg?impolicy=abp_cdn&imwidth=1200&height=675)
ਚੰਡੀਗੜ੍ਹ: ਸੈਕਟਰ 35 ਦੇ ਵਸਨੀਕ ਇੱਕ 49 ਸਾਲਾ ਵਿਅਕਤੀ ਨੂੰ 30 ਮਾਰਚ 2020 ਨੂੰ ਜੀਐਮਐਸਐਚ 16 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਉਸ ਨੂੰ ਦੁਵੱਲੀ ਨਮੂਨੀਟਿਸ ਦਾ ਖਾਸ ਨਮੂਨੀਆ ਸੀ। ਉਸ ਦਾ ਟੈਸਟ nCoV ਸਕਾਰਾਤਮਕ ਆਇਆ।
ਦੱਸ ਦਈਏ ਕਿ ਉਸ ਦਾ ਕਿਸੇ ਪ੍ਰਭਾਵਿਤ ਦੇਸ਼ ਦੀ ਟ੍ਰੈਵਲ ਹਿਸਟ੍ਰੀ ਨਹੀਂ ਹੈ ਪਰ ਉਸਨੇ ਆਪਣੇ ਦੋ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜੋ ਦੁਬਈ ਅਤੇ ਸਿੰਗਾਪੁਰ ਤੋਂ ਆਏ ਸੀ। ਨਾਲ ਹੀ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਘਰ ਨੂੰ ਸੈਨੇਟਾਇਜ਼ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)