ਪੜਚੋਲ ਕਰੋ

ਪੰਜਾਬ ‘ਚ ਕੋਰੋਨਾ ਦਾ ਇੱਕ ਹੋਰ ਕੇਸ, 31 ਤੱਕ ਪਹੁੰਚਿਆ ਅੰਕੜਾ, ਘਰ ਬੈਠੇ ਨੂੰ ਹੋਇਆ ਕੋਰੋਨਾ!

ਪੰਜਾਬ ‘ਚ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ‘ਚ ਇੱਕ ਕੋਰੋਨਾ ਦਾ ਮਰੀਜ਼ ਪਾਇਆ ਗਿਆ ਹੈ। ਇਸ ਨਾਲ ਕੋਰੋਨਾਵਾਇਰਸ ਸੰਕਰਮਿਤਾਂ ਦੀ ਕੁਲ ਗਿਣਤੀ 31 ਤੱਕ ਪਹੁੰਚ ਗਈ ਹੈ। ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਵਿਅਕਤੀ ਦਾ ਕੇਸ ਪੌਜ਼ੇਟਿਵ ਹੈ ਉਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ।

ਪਵਨਪ੍ਰੀਤ ਕੌਰ ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ‘ਚ ਇੱਕ ਕੋਰੋਨਾ ਦਾ ਮਰੀਜ਼ ਪਾਇਆ ਗਿਆ ਹੈ। ਇਸ ਨਾਲ ਕੋਰੋਨਾਵਾਇਰਸ ਸੰਕਰਮਿਤਾਂ ਦੀ ਕੁਲ ਗਿਣਤੀ 31 ਤੱਕ ਪਹੁੰਚ ਗਈ ਹੈ। ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਵਿਅਕਤੀ ਦਾ ਕੇਸ ਪੌਜ਼ੇਟਿਵ ਹੈ ਉਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ।
ਹੁਣ ਸਾਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਉਸ ਨੂੰ ਕੋਰੋਨਾਵਾਇਰਸ ਹੋਇਆ ਕਿਵੇਂ ਹੈ? ਇਸ ਤੋਂ ਪਹਿਲਾਂ ਵੀ ਅੱਜ ਹੁਸ਼ਿਆਰਪਰ ‘ਚ ਇੱਕ ਹੋਰ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਇਹ ਬਲਦੇਵ ਸਿੰਘ ਦੇ ਸੰਪਰਕ ‘ਚ ਆਉਣ ਨਾਲ ਕੋਰੋਨਾ ਨਾਲ ਸੰਕਰਮਿਤ ਹੋਇਆ ਦੱਸਿਆ ਜਾ ਰਿਹਾ ਹੈ। ਬਲਦੇਵ ਸਿੰਘ ਦੀ ਪਿਛਲੇ ਹਫ਼ਤੇ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਸਿੰਘ ਦੇ ਸੰਪਰਕ 'ਚ ਹੁਣ ਤੱਕ 22 ਮਾਮਲੇ ਆ ਚੁੱਕੇ ਹਨ
ਕੁੱਲ ਕੇਸ
ਨਵਾਂਸ਼ਹਿਰ - 18
ਮੁਹਾਲੀ -05
ਜਲੰਧਰ - 03
ਹੁਸ਼ਿਆਰਪੁਰ -03
ਅੰਮ੍ਰਿਤਸਰ - 01
ਲੁਧਿਆਣਾ - 01
229 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Harbhajan Singh ਟ੍ਰੋਲਰਾਂ ‘ਤੇ ਭੜਕੇ, ਬੋਲੇ- ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਰਾਜ ਸਭਾ ਸੀਟ ਕਿੰਨੇ ‘ਚ ਵੇਚੀ, ਨਹੀਂ ਤਾਂ ਮੈਂ ਦੱਸਾਂਗਾ ...
Harbhajan Singh ਟ੍ਰੋਲਰਾਂ ‘ਤੇ ਭੜਕੇ, ਬੋਲੇ- ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਰਾਜ ਸਭਾ ਸੀਟ ਕਿੰਨੇ ‘ਚ ਵੇਚੀ, ਨਹੀਂ ਤਾਂ ਮੈਂ ਦੱਸਾਂਗਾ ..."
PM ਮੋਦੀ ਨੂੰ ਝਾਲਮੁੜੀ ਖਵਾਉਣ ਵਾਲੇ ਦੁਕਾਨਦਾਰ ਨੂੰ ਮਿਲੀ ਧਮਕੀ, ਪਾਕਿਸਤਾਨ ਤੋਂ ਆਇਆ ਫੋਨ ,ਕਿਹਾ -'ਬੰਬ ਨਾਲ ਉਡਾ ਦਿਆਂਗਾ'
PM ਮੋਦੀ ਨੂੰ ਝਾਲਮੁੜੀ ਖਵਾਉਣ ਵਾਲੇ ਦੁਕਾਨਦਾਰ ਨੂੰ ਮਿਲੀ ਧਮਕੀ, ਪਾਕਿਸਤਾਨ ਤੋਂ ਆਇਆ ਫੋਨ ,ਕਿਹਾ -'ਬੰਬ ਨਾਲ ਉਡਾ ਦਿਆਂਗਾ'
Breaking : ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, CM ਮਾਨ ਨੇ ਕੀਤਾ ਐਲਾਨ
Breaking : ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, CM ਮਾਨ ਨੇ ਕੀਤਾ ਐਲਾਨ
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਗੁਰਦੁਆਰਾ ਸਾਹਿਬ 'ਚ ਜੁੱਤੇ ਲੈਕੇ ਵੜੀ ਅਮਰੀਕੀ ਪੁਲਿਸ, ਸਿਰ ਵੀ ਨਹੀਂ ਢੱਕਿਆ, ਮੱਚੀ ਖਲਬਲੀ; ਜਾਣੋ ਪੂਰਾ ਮਾਮਲਾ
ਗੁਰਦੁਆਰਾ ਸਾਹਿਬ 'ਚ ਜੁੱਤੇ ਲੈਕੇ ਵੜੀ ਅਮਰੀਕੀ ਪੁਲਿਸ, ਸਿਰ ਵੀ ਨਹੀਂ ਢੱਕਿਆ, ਮੱਚੀ ਖਲਬਲੀ; ਜਾਣੋ ਪੂਰਾ ਮਾਮਲਾ
ਪੰਜਾਬ ਹਰਿਆਣਾ ਹਾਈਕੋਰਟ 'ਚ Work From Home ਕਰਨਗੇ ਵਕੀਲ, ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ 'ਤੇ ਜੋਰ
ਪੰਜਾਬ ਹਰਿਆਣਾ ਹਾਈਕੋਰਟ 'ਚ Work From Home ਕਰਨਗੇ ਵਕੀਲ, ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ 'ਤੇ ਜੋਰ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਦਿਨ 'ਚ ਨਹੀਂ ਰਾਤ ਨੂੰ ਵੀ ਚੱਲ ਰਹੀ ਲੂ! ਬੱਚਿਆਂ ਤੇ ਔਰਤਾਂ ਦੇ ਲਈ ਕਿਉਂ ਵੱਧ ਰਿਹਾ ਖ਼ਤਰਾ?
ਦਿਨ 'ਚ ਨਹੀਂ ਰਾਤ ਨੂੰ ਵੀ ਚੱਲ ਰਹੀ ਲੂ! ਬੱਚਿਆਂ ਤੇ ਔਰਤਾਂ ਦੇ ਲਈ ਕਿਉਂ ਵੱਧ ਰਿਹਾ ਖ਼ਤਰਾ?
Embed widget