ਪੜਚੋਲ ਕਰੋ
Advertisement
AK47 ਬਦਲੇ ਮਿਲ ਰਹੀਆਂ ਇੱਕ ਜੋੜੀ ਗਾਵਾਂ, ਜਾਣੋ ਕੀ ਹੈ ਪੂਰਾ ਮਾਮਲਾ
ਨਾਈਜੀਰੀਆ ਦਾ ਉੱਤਰ ਪੱਛਮੀ ਜਮਫਾਰਾ ਰਾਜ ਆਤਮ ਸਮਰਪਣ ਕਰਨ ਵਾਲੇ ਹਰੇਕ ਡਾਕੂ ਨੂੰ ਏਕੇ 47 ਰਾਈਫਲ ਬਦਲੇ ਦੋ ਗਾਵਾਂ ਦੇਣ ਜਾ ਰਿਹਾ ਹੈ। ਜਾਮਫਾਰਾ ਦੇ ਰਾਜਪਾਲ ਬੇਲੋ ਮਟਾਵਲੇ ਨੇ ਕਿਹਾ ਹੈ ਕਿ ਇਹ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਜੁਰਮ ਦੀ ਜ਼ਿੰਦਗੀ ਤਿਆਗਣ ਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਮ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨ।
ਨਾਈਜੀਰੀਆ ਦਾ ਉੱਤਰ ਪੱਛਮੀ ਜਮਫਾਰਾ ਰਾਜ ਆਤਮ ਸਮਰਪਣ ਕਰਨ ਵਾਲੇ ਹਰੇਕ ਡਾਕੂ ਨੂੰ ਏਕੇ 47 ਰਾਈਫਲ ਬਦਲੇ ਦੋ ਗਾਵਾਂ ਦੇਣ ਜਾ ਰਿਹਾ ਹੈ। ਜਾਮਫਾਰਾ ਦੇ ਰਾਜਪਾਲ ਬੇਲੋ ਮਟਾਵਲੇ ਨੇ ਕਿਹਾ ਹੈ ਕਿ ਇਹ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਜੁਰਮ ਦੀ ਜ਼ਿੰਦਗੀ ਤਿਆਗਣ ਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਮ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨ। ਮੋਟਰਸਾਈਕਲ ਸਵਾਰਾਂ ਨੇ ਇਸ ਸੂਬੇ 'ਚ ਦਹਿਸ਼ਤ ਫੈਲਾ ਰੱਖੀ ਹੈ।
ਇੱਥੋਂ ਦਾ ਫੂਲਾਨੀ ਚਰਵਾਹਾ ਭਾਈਚਾਰਾ ਗਾਵਾਂ ਨੂੰ ਬਹੁਤ ਮਹੱਤਵਪੂਰਣ ਮੰਨਦਾ ਹੈ ਤੇ ਉਨ੍ਹਾਂ 'ਤੇ ਇਨ੍ਹਾਂ ਹਮਲਿਆਂ ਦਾ ਦੋਸ਼ ਲੱਗਦਾ ਰਿਹਾ ਹੈ। ਹਾਲਾਂਕਿ, ਇਸ ਭਾਈਚਾਰੇ ਦੇ ਲੋਕ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹਨ ਤੇ ਕਹਿੰਦੇ ਹਨ ਕਿ ਉਹ ਖੁਦ ਇਸ ਤੋਂ ਪੀੜਤ ਹਨ।
ਮੁੱਛਾਂ ਵਾਲੀ ਉਹ ਰਾਜਕੁਮਾਰੀ, ਜਿਸ ਦੇ ਪਿਆਰ 'ਚ 13 ਨੌਜਵਾਨਾਂ ਨੇ ਕੀਤੀ ਸੀ ਖੁਦਕੁਸ਼ੀ
ਉੱਤਰੀ ਨਾਈਜੀਰੀਆ ਵਿੱਚ ਔਸਤਨ ਇੱਕ ਗਾਂ ਦੀ ਕੀਮਤ 1 ਲੱਖ ਨਾਇਰਾ (260 ਡਾਲਰ) ਹੁੰਦੀ ਹੈ, ਜਦਕਿ ਬਲੈਕ ਮਾਰਕੀਟ ਵਿੱਚ ਇੱਕ ਏਕੇ 47 ਰਾਈਫਲ ਦੀ ਕੀਮਤ 5 ਲੱਖ ਨਾਇਰਾ (1,200 ਡਾਲਰ) ਹੈ।
ਇਹ ਹਮਲਾਵਰ ਸੰਘਣੇ ਜੰਗਲਾਂ ਰਾਹੀਂ ਆਪਣੇ ਨੈੱਟਵਰਕ ਚਲਾਉਂਦੇ ਹਨ ਤੇ ਗੁਆਂਢੀ ਰਾਜਾਂ ਨੂੰ ਲੁੱਟਦੇ ਹਨ। ਉਹ ਅਕਸਰ ਦੁਕਾਨਾਂ, ਜਾਨਵਰਾਂ, ਅਨਾਜ ਨੂੰ ਲੁੱਟਦੇ ਹਨ ਤੇ ਫਿਰੌਤੀ ਲਈ ਲੋਕਾਂ ਨੂੰ ਬੰਧਕ ਬਣਾ ਲੈਂਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement