ਪੜਚੋਲ ਕਰੋ
Advertisement
ਦਿੱਲੀ ‘ਚ ਤੀਜੀ ਵਾਰ ਬਣੇਗੀ ‘AAP’ ਦੀ ਸਰਕਾਰ, ਸੰਜੇ ਸਿੰਘ ਨੇ ਕਿਹਾ- ‘ਇਹ ਤੈਅ ਹੋ ਗਿਆ ਕੇਜਰੀਵਾਲ ਦੇਸ਼ ਭਗਤ ਹੈ’
ਸ਼ੁਰੂਆਤੀ ਰੁਝਾਨਾਂ ‘ਚ ਕੇਜਰੀਵਾਲ ਸਰਕਾਰ ਇੱਕ ਵਾਰ ਫਿਰ ਤੋਂ ਦਿੱਲੀ ‘ਚ ਮਜ਼ਬੂਤ ਬਹੁਮਤ ਨਾਲ ਵਾਪਸੀ ਨਾਲ ਪਰਤਦੀ ਨਜ਼ਰ ਆ ਰਹੀ ਹੈ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨ ਤੋਂ ਬਾਅਦ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਹੈ ਕਿ ‘ਆਪ’ ਦੀ ਜਿੱਤ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਾਲਿਆਂ ਦਾ ਬੇਟਾ ਹੈ। ਭਾਜਪਾ ਨੇ ਇਸ ਚੋਣਾਂ ‘ਚ ਨਫ਼ਰਤ ਫੈਲਾਈ, ਪਰ ਦਿੱਲੀ ਵਾਲਿਆਂ ਨੇ ਇਸ ਨਫ਼ਰਤ ਨੂੰ ਨਕਾਰ ਦਿੱਤਾ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਾਫ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਦਾ ਪ੍ਰਤੀਤ ਹੁੰਦਾ ਹੈ। ਰੁਝਾਨਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਨੇ ਵੀ ਆਪਣੀ ਹਾਰ ਮੰਨ ਲਈ ਹੈ। ਆਮ ਆਦਮੀ ਪਾਰਟੀ ਦੇ ਦਫਤਰ 'ਚ ਤਿਉਹਾਰ ਦਾ ਮਾਹੌਲ ਹੈ। ਦਿੱਲੀ ਤੋਂ ਪੰਜਾਬ ਤਕ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।दिल्ली के 2 करोड़ परिवार के लोगों ने बता दिया उनका बेटा @ArvindKejriwal आतंकवादी नही कट्टर देश भक्त है प्रचंड बहुमत से जीत देने के लिये दिल्ली की महान जनता को सिर झुकाकर सत्-सत् नमन। pic.twitter.com/nrS3AO6rdZ
— Sanjay Singh AAP (@SanjayAzadSln) February 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement