ਪੜਚੋਲ ਕਰੋ
ਏਬੀਪੀ ਨਿਊਜ਼ ਦੇ ਐਗਜ਼ੀਕਿਊਟਿਵ ਐਡੀਟਰ ਜਗਵਿੰਦਰ ਪਟਿਆਲ ਨੂੰ ਮਿਲਿਆ ENBA ਐਵਾਰਡ
ਏਬੀਪੀ ਨਿਊਜ਼ ਨੇ ENBA ਐਵਾਰਡ ਸਮਾਰੋਹ ਵਿੱਚ ਬਹੁਤ ਸਾਰੇ ਐਵਾਰਡਸ ਜਿੱਤੇ ਹਨ। ਇਸ ਦਰਮਿਆਨ ਏਬੀਪੀ ਨਿਊਜ਼ ਦੇ ਐਗਜ਼ੀਕਿਊਟਿਵ ਐਡੀਟਰ ਜਗਵਿੰਦਰ ਪਟਿਆਲ ਨੂੰ ਹਰਿਆਣਾ ਸ਼ਰਾਬ ਕਾਂਡ ਦੀ ਕਵਰੇਜ ਲਈ ਬੈਸਟ ਨਿਊਜ਼ ਕਵਰੇਜ ਨੈਸ਼ਨਲ ਦਾ ENBA ਐਵਾਰਡ ਮਿਲਿਆ ਹੈ।
ਟ੍ਰੈਂਡਿੰਗ ਟੌਪਿਕ























