ਪੜਚੋਲ ਕਰੋ

ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਤਿੰਨ ਦਿਨਾਂ ਖੇਤੀ ਵਿਕਾਸ ਮੇਲੇ ਲਾਇਆ ਜਾ ਰਿਹਾ ਹੈ। 16 ਮਾਰਚ ਤੋਂ ਸ਼ੁਰੂ ਹੋ ਰਹੇ ਖੇਤੀ ਮੇਲਾ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਮਾਰਚ ਨੂੰ ਕਰਨਗੇ। ਇਸ ਦਾ ਉਦੇਸ਼ ਆਧੁਨਿਕ ਤਕਨੀਕ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਦੋ ਰਾਜਾਂ ਦੇ ਮੰਤਰੀ ਤੇ ਛੇ ਰਾਜਾਂ ਦੇ ਖੇਤੀ ਮੰਤਰੀ ਸ਼ਾਮਲ ਹੋਣਗੇ। ਮੇਲੇ ਵਿੱਚ 600 ਤੋਂ ਵੱਧ ਸਟਾਲ ਲਾਏ ਜਾਣਗੇ। ਇਨ੍ਹਾਂ ਵਿੱਚ ਖੇਤੀ ਨਾਲ ਸਬੰਧਤ ਸਾਜ਼ੋ-ਸਾਮਾਨ ਹੋਵੇਗਾ। ਇਹ ਮੇਲਾ ਪੂਸਾ ਕੰਪਲੈਕਸ ਵਿੱਚ ਲੱਗੇਗਾ ਤੇ ਇਸ ਦੀ ਸ਼ੁਰੂਆਤ 16 ਮਾਰਚ ਤੋਂ ਹੋਵੇਗੀ। ਪ੍ਰਧਾਨ ਮੰਤਰੀ ਇਸ ਤੋਂ ਅਗਲੇ ਦਿਨ ਮੇਲੇ ਦਾ ਰਸਮੀ ਉਦਘਾਟਨ ਕਰਨਗੇ। ਇਸ ਮੌਕੇ ਉਹ ਕਿਸਾਨਾਂ ਨੂੰ ਸੰਬੋਧਨ ਕਰਨਗੇ। ਮੋਦੀ ਜੈਵਿਕ ਖੇਤੀ ਨਾਲ ਸਬੰਧਤ ਪੋਰਟਲ ਦੀ ਸ਼ੁਰੂਆਤ ਕਰਨਗੇ ਤੇ 25 ਖੇਤੀ ਵਿਗਿਆਨ ਕੇਂਦਰਾਂ ਦਾ ਨੀਂਹ ਪੱਥਰ ਰੱਖਣਗੇ। ਖੇਤੀ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿ ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਕ੍ਰਿਸ਼ੀ ਕਰਮਨ ਐਵਾਰਡ ਤੇ ਪੰਡਤ ਦੀਨ ਦਿਆਲ ਪੁਰਸਕਾਰ ਨਾਲ ਸਨਮਾਨਿਤ ਕਰਨਗੇ।

ਟਾਪ ਹੈਡਲਾਈਨ

Weather Update :  ਝੂਮ ਕੇ ਆਇਆ ਮਾਨਸੂਨ ! ਦੇਸ਼ ਭਰ 'ਚ ਫੜੀ ਰਫ਼ਤਾਰ, ਜਾਣੋ ਯੂਪੀ-ਬਿਹਾਰ ਅਤੇ ਦਿੱਲੀ ਵਿੱਚ ਕਦੋਂ ਹੋਵੇਗੀ ਬਾਰਿਸ਼
Weather Update :  ਝੂਮ ਕੇ ਆਇਆ ਮਾਨਸੂਨ ! ਦੇਸ਼ ਭਰ 'ਚ ਫੜੀ ਰਫ਼ਤਾਰ, ਜਾਣੋ ਯੂਪੀ-ਬਿਹਾਰ ਅਤੇ ਦਿੱਲੀ ਵਿੱਚ ਕਦੋਂ ਹੋਵੇਗੀ ਬਾਰਿਸ਼
Monsoon ਨੂੰ ਕਮਜ਼ੋਰ ਕਰ ਸਕਦਾ ਅਲ-ਨੀਨੋ, ਜਾਣੋ ਕਿਹੜੀਆਂ ਫ਼ਸਲਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ?
Monsoon ਨੂੰ ਕਮਜ਼ੋਰ ਕਰ ਸਕਦਾ ਅਲ-ਨੀਨੋ, ਜਾਣੋ ਕਿਹੜੀਆਂ ਫ਼ਸਲਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ?
ਬਹੁਤ ਘੱਟ ਵਿਆਜ 'ਤੇ ਖੇਤੀ ਲਈ ਮਿਲੇਗਾ ਲੋਨ, ਬਿਨਾਂ ਗਾਰੰਟੀ ਤੋਂ ਇਦਾਂ ਕਰੋ ਅਪਲਾਈ, ਜਾਣੋ ਪੂਰਾ ਪ੍ਰੋਸੈਸ
ਬਹੁਤ ਘੱਟ ਵਿਆਜ 'ਤੇ ਖੇਤੀ ਲਈ ਮਿਲੇਗਾ ਲੋਨ, ਬਿਨਾਂ ਗਾਰੰਟੀ ਤੋਂ ਇਦਾਂ ਕਰੋ ਅਪਲਾਈ, ਜਾਣੋ ਪੂਰਾ ਪ੍ਰੋਸੈਸ
ਜੂਨ ਜਾਂ ਜੁਲਾਈ? ਕਦੋਂ ਆਵੇਗੀ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ, ਇਦਾਂ ਚੈੱਕ ਕਰੋ ਆਪਣਾ ਸਟੇਟਸ
ਜੂਨ ਜਾਂ ਜੁਲਾਈ? ਕਦੋਂ ਆਵੇਗੀ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ, ਇਦਾਂ ਚੈੱਕ ਕਰੋ ਆਪਣਾ ਸਟੇਟਸ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
Old Smartphone ਵੇਚਣ ਤੋਂ ਪਹਿਲਾਂ ਕਰੋ ਇਹ 7 ਕੰਮ ,ਨਹੀਂ ਤਾਂ ਤੁਹਾਡਾ ਨਿੱਜੀ ਡੇਟਾ ਹੋ ਸਕਦਾ ਹੈ ਲੀਕ
Old Smartphone ਵੇਚਣ ਤੋਂ ਪਹਿਲਾਂ ਕਰੋ ਇਹ 7 ਕੰਮ ,ਨਹੀਂ ਤਾਂ ਤੁਹਾਡਾ ਨਿੱਜੀ ਡੇਟਾ ਹੋ ਸਕਦਾ ਹੈ ਲੀਕ
ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ?
ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ?
ਪਤੀ ਨਾਲ ਰੋਮਾਂਟਿਕ ਨਜ਼ਰ ਆਈ ਗਰਭਵਤੀ ਕਰਿਸ਼ਮਾ ਤੰਨਾ, ਕਿਊਟ ਤਸਵੀਰਾਂ 'ਚ ਦਿਖਾਇਆ ਬੇਬੀ ਬੰਪ
ਪਤੀ ਨਾਲ ਰੋਮਾਂਟਿਕ ਨਜ਼ਰ ਆਈ ਗਰਭਵਤੀ ਕਰਿਸ਼ਮਾ ਤੰਨਾ, ਕਿਊਟ ਤਸਵੀਰਾਂ 'ਚ ਦਿਖਾਇਆ ਬੇਬੀ ਬੰਪ
Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ
Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ
Laptop Overheating: ਲੈਪਟਾਪ ਇਨ੍ਹਾਂ ਗਲਤੀਆਂ ਕਾਰਨ ਹੋਣ ਲੱਗਦਾ Overheat? ਇਸ ਤਰੀਕੇ ਰਾਹੀਂ ਵੱਡੇ ਨੁਕਸਾਨ ਤੋਂ ਹੋਏਗਾ ਬਚਾਅ...
ਲੈਪਟਾਪ ਇਨ੍ਹਾਂ ਗਲਤੀਆਂ ਕਾਰਨ ਹੋਣ ਲੱਗਦਾ Overheat? ਇਸ ਤਰੀਕੇ ਰਾਹੀਂ ਵੱਡੇ ਨੁਕਸਾਨ ਤੋਂ ਹੋਏਗਾ ਬਚਾਅ...
Doctor Acid Attack: ਵੱਡੀ ਵਾਰਦਾਤ, ਹਸਪਤਾਲ 'ਚ ਮਹਿਲਾ ਡਾਕਟਰ 'ਤੇ ਐਸਿਡ ਅਟੈਕ; ਮੁੱਖ ਮੰਤਰੀ ਸਰਫਰਾਜ਼ ਬੋਲੇ... 
Doctor Acid Attack: ਵੱਡੀ ਵਾਰਦਾਤ, ਹਸਪਤਾਲ 'ਚ ਮਹਿਲਾ ਡਾਕਟਰ 'ਤੇ ਐਸਿਡ ਅਟੈਕ; ਮੁੱਖ ਮੰਤਰੀ ਸਰਫਰਾਜ਼ ਬੋਲੇ... 
Best Loan Rates: ਘਰ ਖਰੀਦਣਾ ਹੋਵੇ ਜਾਂ ਨਵੀਂ ਕਾਰ, ਜਾਣੋ ਇਨ੍ਹਾਂ ਵੱਡੇ ਬੈਂਕਾਂ ਦੀਆਂ ਤਾਜ਼ਾ ਵਿਆਜ ਦਰਾਂ: ਮਿਲੇਗਾ ਮੋਟਾ ਮੁਨਾਫ਼ਾ...
ਘਰ ਖਰੀਦਣਾ ਹੋਵੇ ਜਾਂ ਨਵੀਂ ਕਾਰ, ਜਾਣੋ ਇਨ੍ਹਾਂ ਵੱਡੇ ਬੈਂਕਾਂ ਦੀਆਂ ਤਾਜ਼ਾ ਵਿਆਜ ਦਰਾਂ: ਮਿਲੇਗਾ ਮੋਟਾ ਮੁਨਾਫ਼ਾ...
Embed widget