ਪੜਚੋਲ ਕਰੋ

ਕਿਸਾਨ ਇਹ ਗੱਲਾਂ ਪੱਲੇ ਬੰਨ੍ਹ ਲੈਣ, ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ

ਕਰੋਨਾਵਾਇਰਸ ਦੌਰਾਨ ਸੂਬੇ ਦੇ ਕਿਸਾਨਾਂ ਲਈ ਕਣਕ ਦੀ ਵਾਢੀ ਨੂੰ ਸੁਰੱਖਿਅਤ ਸਿਰੇ ਚਾੜਨਾ ਵੱਡੀ ਚੁਣੌਤੀ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਲਈ ਸੁਝਾਅ ਜਾਰੀ ਕੀਤੇ ਹਨ। ਫ਼ਾਰਮ ਮਸ਼ੀਨਰੀ ਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਹੈ ਕਿ ਕਣਕ ਦੀ ਵਾਢੀ ਲਈ ਵਰਤੋਂ ਵਿੱਚ ਆਉਣ ਵਾਲੇ ਸੰਦ ਅਤੇ ਮਸ਼ੀਨਾਂ ਨੂੰ ਵਰਤੋਂ ਤੋਂ ਪਹਿਲਾਂ ਜੀਵਾਣੂ ਰਹਿਤ ਕਰਨ ਲਈ ਕੁਝ ਖਾਸ ਵਿਧੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਲੁਧਿਆਣਾ: ਕਰੋਨਾਵਾਇਰਸ ਦੌਰਾਨ ਸੂਬੇ ਦੇ ਕਿਸਾਨਾਂ ਲਈ ਕਣਕ ਦੀ ਵਾਢੀ ਨੂੰ ਸੁਰੱਖਿਅਤ ਸਿਰੇ ਚਾੜਨਾ ਵੱਡੀ ਚੁਣੌਤੀ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਲਈ ਸੁਝਾਅ ਜਾਰੀ ਕੀਤੇ ਹਨ। ਫ਼ਾਰਮ ਮਸ਼ੀਨਰੀ ਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਹੈ ਕਿ ਕਣਕ ਦੀ ਵਾਢੀ ਲਈ ਵਰਤੋਂ ਵਿੱਚ ਆਉਣ ਵਾਲੇ ਸੰਦ ਅਤੇ ਮਸ਼ੀਨਾਂ ਨੂੰ ਵਰਤੋਂ ਤੋਂ ਪਹਿਲਾਂ ਜੀਵਾਣੂ ਰਹਿਤ ਕਰਨ ਲਈ ਕੁਝ ਖਾਸ ਵਿਧੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਸਾਬਣ ਜਾਂ ਕੱਪੜੇ ਧੋਣ ਵਾਲੇ ਸੋਢੇ ਵਾਲੇ ਪਾਣੀ ਜਾਂ ਸੋਡੀਅਮ ਹਾਈਪੋਕਲੋਰਾਈਡ ਦੇ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ। ਮਸ਼ੀਨਾਂ ਦੇ ਪੁਰਜ਼ਿਆਂ ਉਪਰ ਇਸ ਘੋਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਕਿਸੇ ਵੀ ਸਤਹਿ ਨੂੰ ਸਾਫ਼ ਪਾਣੀ ਨਾਲ ਧੋ ਕੇ ਸੁੱਕਣ ਤੋਂ ਬਾਅਦ ਜੀਵਾਣੂ ਨਾਸ਼ਕ ਘੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੇ ਹੱਥ ਨਾਲ ਛੋਹੇ ਜਾਣ ਵਾਲੇ ਹਿੱਸਿਆਂ ਸਟੀਅਰਿੰਗ, ਰੇਸ ਅਤੇ ਗੇਅਰ ਲੀਵਰ ਆਦਿ ਨੂੰ ਗਿੱਲੇ ਕੱਪੜੇ ਨਾਲ ਸਾਫ ਕਰਕੇ ਇਸ ਘੋਲ ਨਾਲ ਜੀਵਾਣੂ ਰਹਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਵਿਅਕਤੀ ਨੂੰ ਦੂਜੇ ਵਿਅਕਤੀ ਕੋਲੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਖੇਤ ਵਿੱਚ ਕੰਮ ਕਰਦਿਆਂ ਸੁਰੱਖਿਆ ਵਸਤਰ, ਦਸਤਾਨੇ ਤੇ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸੁਰੱਖਿਅਤ ਤਰੀਕੇ ਨਾਲ ਮਸ਼ੀਨਰੀ ਦੀ ਵਰਤੋਂ ਲਈ ਮਸ਼ੀਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਉਣਾ ਚਾਹੀਦਾ ਹੈ। ਵਾਢੀ ਵੇਲੇ ਫ਼ਸਲ ਪੂਰੀ ਤਰ੍ਹਾਂ ਸੁੱਕੀ ਹੋਵੇ ਤਾਂ ਵਧੇਰੇ ਚੰਗਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ
PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 
India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ

ਵੀਡੀਓਜ਼

ਮਿਹਨਤੀ ਬੰਦੇ ਦੀ ਸੋਚ ਸ਼ੋਹਰਤ ਨਾਲ ਨਹੀਂ ਬਦਲਦੀ—ਵੇਖੋ ਘੈਂਟ ਇੰਟਰਵਿਊ
CM ਮਾਨ ਦਾ ਠੋਕਵਾਂ ਜਵਾਬ — ‘BJP ਦੀ ਪੰਜਾਬ ‘ਚ ਕੋਈ ਥਾਂ ਨਹੀਂ
CM ਮਾਨ ਦੀ ਰਾਸ਼ਟਰਪਤੀ ਨੂੰ ਵੱਡੀ ਅਪੀਲ — 7 ਮੈਂਬਰਾਂ ਦੀ ਮਾਨਤਾ ਰੱਦ ਕਰਨ ਦੀ ਮੰਗ
ਰਾਘਵ ਦੇ ਸਾਥੀਆਂ ਨੂੰ ਸਿੱਧਾ ਚੈਲੈਂਜ — ‘ਹਿੰਮਤ ਸੀ ਤਾਂ ਅਸਤੀਫਾ ਦੇ ਕੇ ਜਾਂਦੇ
CM ਮਾਨ ਦਾ BJP ‘ਤੇ ਤਿੱਖਾ ਵਾਰ — ‘ਸੰਵਿਧਾਨ ਦਾ ਮਜ਼ਾਕ ਬਣਾਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Thalapathy Vijay Personal life : ਕੌਣ ਹੈ ਥਲਾਪਤੀ ਵਿਜੇ ਦੀ ਪਤਨੀ ? ਅਦਾਕਾਰ ਦਾ Trisha Krishnan ਨਾਲ ਕੀ ਰਿਸ਼ਤਾ ? 
Thalapathy Vijay Personal life : ਕੌਣ ਹੈ ਥਲਾਪਤੀ ਵਿਜੇ ਦੀ ਪਤਨੀ ? ਅਦਾਕਾਰ ਦਾ Trisha Krishnan ਨਾਲ ਕੀ ਰਿਸ਼ਤਾ ? 
Artist Death: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ;
Artist Death: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ;
Cooler Cooling Tips : ਕੂਲਰ ਦੇ ਪਾਣੀ 'ਚ ਪਾ ਦਿਓ ਇਹ ਚੀਜ਼ ਤਾਂ ਆਵੇਗੀ ਠੰਢੀ ਹਵਾ ,ਕਮਾਲ ਦੀ ਟਿੱਪਸ
Cooler Cooling Tips : ਕੂਲਰ ਦੇ ਪਾਣੀ 'ਚ ਪਾ ਦਿਓ ਇਹ ਚੀਜ਼ ਤਾਂ ਆਵੇਗੀ ਠੰਢੀ ਹਵਾ ,ਕਮਾਲ ਦੀ ਟਿੱਪਸ
Health Tips : ਕਿੰਨਾ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ Chia Seeds , ਵਿਗੜ ਸਕਦੀ ਹੈ ਸਿਹਤ
Health Tips : ਕਿੰਨਾ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ Chia Seeds , ਵਿਗੜ ਸਕਦੀ ਹੈ ਸਿਹਤ
 Sangrur News : 13 ਮਈ ਦੀ ਮੀਟਿੰਗ ਤੋਂ ਉਮੀਦ ,ਮੰਗਾਂ ਨਾ ਮੰਨੀਆਂ ਤਾਂ ਮੁੜ ਕਰਾਂਗੇ ਪ੍ਰਦਰਸ਼ਨ  : ਸਾਂਝਾ ਮੋਰਚਾ 
 Sangrur News : 13 ਮਈ ਦੀ ਮੀਟਿੰਗ ਤੋਂ ਉਮੀਦ ,ਮੰਗਾਂ ਨਾ ਮੰਨੀਆਂ ਤਾਂ ਮੁੜ ਕਰਾਂਗੇ ਪ੍ਰਦਰਸ਼ਨ  : ਸਾਂਝਾ ਮੋਰਚਾ 
ਸੰਦੀਪ ਪਾਠਕ ਨੂੰ ਭਗਵੰਤ ਮਾਨ ਦਾ ਜਵਾਬ! ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਕਿਹਾ- BJP 'ਚ ਜਾਣ ਨਾਲ ਸੁਰੱਖਿਆ ਕਵਚ ਨਹੀਂ...
ਸੰਦੀਪ ਪਾਠਕ ਨੂੰ ਭਗਵੰਤ ਮਾਨ ਦਾ ਜਵਾਬ! ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਕਿਹਾ- BJP 'ਚ ਜਾਣ ਨਾਲ ਸੁਰੱਖਿਆ ਕਵਚ ਨਹੀਂ...
Mohali 'ਚ ਕਲਯੁੱਗੀ ਬੇਟੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਿਓ ਦਾ ਕੀਤਾ ਕਤਲ , ਨਹਿਰ 'ਚ ਸੁੱਟ ਦਿੱਤੀ ਲਾਸ਼ 
Mohali 'ਚ ਕਲਯੁੱਗੀ ਬੇਟੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਿਓ ਦਾ ਕੀਤਾ ਕਤਲ , ਨਹਿਰ 'ਚ ਸੁੱਟ ਦਿੱਤੀ ਲਾਸ਼ 
Chief Minister Resignation: ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
Embed widget