ਪੜਚੋਲ ਕਰੋ

ਰਾਮਦੇਵ ਨੇ ਦੱਸਿਆ ਬਰਾਨੀਆਂ ਜ਼ਮੀਨਾਂ 'ਚੋਂ ਚੋਖੀ ਕਮਾਈ ਦਾ ਰਾਹ

ਚੰਡੀਗੜ੍ਹ : ਸਿੰਚਾਈ ਦੇ ਸਾਧਨਾਂ ਦੀ ਘਾਟ ਵਾਲੇ ਖੇਤਰਾਂ ਵਿਚ ਅਤੇ ਖਾਸ ਕਰਕੇ ਬਰਾਨੀਆਂ ਜ਼ਮੀਨਾਂ ਵਿਚ ਕਿਸਾਨਾਂ ਨੂੰ ਐਲੋਵੀਰਾ ਦੀ ਖੇਤੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਆਂਵਲਾ, ਗਲੋਅ, ਤੁਲਸੀ, ਜੀਰਾ, ਅਸ਼ਵਗੰਦਾ ਆਦਿ ਵਰਗੀਆਂ ਫਸਲਾਂ ਦੀ ਕਾਸ਼ਤ ਬਰਾਨੀਆਂ ਜ਼ਮੀਨਾਂ ਵਿਚ ਬਹੁਤ ਲਾਹੇਵੰਦ ਹੋ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੋਗ ਗੁਰੂ ਸਵਾਮੀ ਰਾਮਦੇਵ ਜੀ ਨੇ ਗਲੋਬਲ ਰਾਜਸਥਾਨ ਐਗਰੀਟੈੱਕ ਮੀਟ ਦੇ ਇਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਜਿਣਸਾਂ ਪੈਦਾ ਕਰਨਗੇ, ਪਤੰਜਲੀ ਇਨ੍ਹਾਂ ਨੂੰ ਖਰੀਦਣ ਲਈ ਵਚਨਬੱਧ ਹੈ। ਇਨ੍ਹਾਂ ਜਿਣਸਾਂ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਘੱਟੋ-ਘੱਟ ਇਕ ਲੱਖ ਤੋਂ ਡੇਢ ਲੱਖ ਰੁਪਏ ਤਕ ਦੀ ਪ੍ਰਤੀ ਏਕੜ ਆਮਦਨ ਹੋ ਸਕਦੀ ਹੈ। ਸਵਾਮੀ ਰਾਮਦੇਵ ਨੇ ਰਾਜਸਥਾਨ ਦੀ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਨੂੰ ਅਪੀਲ ਕੀਤੀ ਕਿ ਉਹ ਇਸ ਖੇਤਰ ਵਿਚ ਕਿਸਾਨਾਂ ਦੀ ਮਦਦ ਕਰਨ ਤਾਂ ਹੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਸਾਡਾ ਦੇਸ਼ ਖੁਸ਼ਹਾਲ ਬਣ ਸਕਦਾ ਹੈ ਕਿਉਂਕਿ ਖੁਸ਼ਹਾਲੀ ਦਾ ਰਾਹ ਖੇਤਾਂ 'ਚੋਂ ਹੋ ਕੇ ਆਉਂਦਾ ਹੈ। ਦਾਲਾਂ ਦੀ ਕਾਸ਼ਤ ਵਧਾਈ ਜਾਵੇ ਬਾਬਾ ਰਾਮਦੇਵ ਨੇ ਕਿਹਾ ਕਿ ਜੋਧਪੁਰ ਖੇਤਰ ਨੂੰ ਮੂੰਗੀ ਦੀ ਦਾਲ ਦਾ ਗੜ੍ਹ ਮੰਨਿਆ ਜਾਂਦਾ ਹੈ, ਇਸ ਦੇ ਨਾਲ ਹੀ ਰਾਜਸਥਾਨ ਦੇ ਬਾਜਰੇ ਦਾ ਕੋਈ ਜਵਾਬ ਨਹੀਂ। ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਇਹ ਦਾਲਾਂ ਪੂਰੇ ਦੇਸ਼ ਵਿਚ ਪਹੁੰਚਾਉਣ ਦਾ ਕੰਮ ਪਤੰਜਲੀ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਜਿੰਨੀ ਜ਼ਿਆਦਾ ਹੋਵੇਗੀ ਇਸ ਨਾਲ ਕਿਸਾਨ ਨੂੰ ਉਨਾ ਹੀ ਲਾਭ ਵੀ ਹੋਵੇਗਾ ਅਤੇ ਆਮ ਆਦਮੀ ਦੀ ਪਹੁੰਚ ਇਨ੍ਹਾਂ ਤਕ ਆਸਾਨੀ ਨਾਲ ਹੋ ਸਕੇਗੀ। ਇਸ ਦੌਰਾਨ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਨੇ ਸਵਾਮੀ ਰਾਮਦੇਵ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਰਾਜਸਥਾਨ ਵਿਚ ਲਾਗੂ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣਗੇ। ਸਵਾਮੀ ਰਾਮਦੇਵ ਨੇ ਵੱਡੀ ਗਿਣਤੀ ਵਿਚ ਜੁੜੇ ਕਿਸਾਨਾਂ ਨੂੰ ਯੋਗ ਅਪਨਾਉਣ ਦੀ ਵੀ ਸਲਾਹ ਦਿੱਤੀ। ਕਿਸਾਨਾਂ ਨੇ ਸਵਾਮੀ ਤੋਂ ਬਹੁਤ ਸਾਰੇ ਸਵਾਲ ਵੀ ਪੁੱਛੇ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
Big News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
Congress Reshuffle: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਛਾਤੀ 'ਚ 2 ਗੋਲੀਆਂ ਲੱਗੀਆਂ, 6 ਮਹੀਨੇ ਪਹਿਲਾਂ ਕਰਵਾਇਆ ਸੀ ਦੂਜਾ ਵਿਆਹ...
Big News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
Congress Reshuffle: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
Embed widget