ਪੜਚੋਲ ਕਰੋ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ ਪ੍ਰੈਸ਼ਰ ਹਾਰਨ ਵਾਲਿਆਂ ਦੀ ਸ਼ਾਮਤ ਆਵੇਗੀ। ਜੀ ਹਾਂ! ਹੁਣ ਅਜਿਹਾ ਕੰਮ ਕਰਨ ਵਾਲਿਆਂ ਨੂੰ ਪੰਜ ਸਾਲ ਤੱਕ ਜੇਲ੍ਹ ਤੇ ਪੰਜ ਹਜ਼ਾਰ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਟਰੈਫਿਕ ਪੁਲਿਸ ਦੇ ਸਹਿਯੋਗ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜਨੀਅਰ ਹਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮਨੁੱਖੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਤੇ ਮਨੋਵਿਗਿਆਨਕ ਤੌਰ 'ਤੇ ਪ੍ਰਭਾਵਿਤ ਕਰਨ ਵਾਲੇ ਮਲਟੀਟੋਨ ਹਾਰਨ, ਪ੍ਰੈਸ਼ਰ ਹਾਰਨ ਜਾਂ ਪਟਾਕੇ ਦੀ ਆਵਾਜ਼ ਕੱਢਣ ਵਾਲੇ ਸਾਇਲੰਸਰਾਂ/ਯੰਤਰਾਂ ਨੂੰ ਹਵਾ ਪ੍ਰਦੂਸ਼ਣ (ਰੋਕਥਾਮ ਤੇ ਨਿਯਮਨ) ਐਕਟ 1981 ਦੀ ਧਾਰਾ 31-ਏ ਤਹਿਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹਰਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਅਕਤੂਬਰ, 2017 ਤੋਂ ਲਾਗੂ ਹੋਣ ਵਾਲੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਦੀ ਸੂਰਤ ਵਿੱਚ ਹਵਾ ਪ੍ਰਦੂਸ਼ਣ (ਰੋਕਥਾਮ ਤੇ ਨਿਯਮਨ) ਐਕਟ 1981 ਦੀ ਧਾਰਾ 37 ਤਹਿਤ ਘੱਟੋ-ਘੱਟ ਡੇਢ ਸਾਲ ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ ਤੇ ਜੁਰਮਾਨਾ ਵੀ 5000 ਰੁਪਏ ਤੱਕ ਰੋਜ਼ਾਨਾ ਦੀ ਦਰ ਨਾਲ ਹੋ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਜਾਂ ਏਜੰਸੀ ਨੂੰ ਅਜਿਹੇ ਯੰਤਰ ਵੇਚਣ, ਖਰੀਦਣ ਤੇ ਫਿੱਟ ਕਰਨ ਦੀ ਮਨਾਹੀ ਕੀਤੀ ਗਈ ਹੈ। ਇਸ ਸਬੰਧੀ ਵਿਭਾਗੀ ਟੀਮਾਂ ਵੱਲੋਂ ਵੱਖ-ਵੱਖ ਦੁਕਾਨਦਾਰਾਂ, ਵਰਕਸ਼ਾਪਾਂ, ਵਪਾਰੀਆਂ, ਮਕੈਨਿਕਾਂ ਤੇ ਵਾਹਨ ਮਾਲਕਾਂ/ਚਾਲਕਾਂ ਨੂੰ ਪਹਿਲੀ ਅਕਤੂਬਰ ਤੋਂ ਪਾਬੰਦੀਸ਼ੁਦਾ ਹਾਰਨਾਂ/ਯੰਤਰਾਂ ਦੀ ਵਿੱਕਰੀ, ਖਰੀਦ ਜਾਂ ਫਿੱਟ ਕਰਨ ਤੋਂ ਗੁਰੇਜ਼ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 1 ਜ਼ਖਮੀ: ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ...
ਪੰਜਾਬ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 1 ਜ਼ਖਮੀ: ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ...
Ropar ਦੇ ਪਿੰਡ ਓਇੰਦ ਦੀ ਪੰਚਾਇਤ ਨੇ ਪਾਸ ਕੀਤਾ ਮਤਾ , ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ 'ਚ ਵਿਆਹ ਕਰਵਾਉਣ 'ਤੇ ਹੋਵੇਗਾ ਬਾਈਕਾਟ

Patiala 'ਚ ਕਾਲੀ ਮਾਤਾ ਮੰਦਿਰ ਬਾਹਰ ਮੱਥਾ ਟੇਕਣ ਆਈ ਮਹਿਲਾ ਨਾਲ ਕੁੱਟਮਾਰ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ , ਐਸਐਸਪੀ ਤੋਂ ਮੰਗਿਆ ਜਵਾਬ 

MP ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਡਿਬੜੂਗੜ੍ਹ ਪਹੁੰਚੀ ਪੰਜਾਬ ਪੁਲਿਸ ਦੀ ਟੀਮ ,ਜਾਣੋ ਪੂਰਾ ਮਾਮਲਾ 

ਵੀਡੀਓਜ਼

ਕਿਸਾਨਾਂ ਲਈ ਵੱਡੀ ਖ਼ਬਰ! ਮੰਡੀਆਂ ‘ਚ ਕਣਕ ਦੀ ਖਰੀਦ ਨੇ ਬਣਾਇਆ ਰਿਕਾਰਡ2
ਕਾਰ ਸਵਾਰਾਂ ਨੇ ਲਗਾਈ ਅੱਗ? 50 ਏਕੜ ਫਸਲ ਸੜੀ!
ਪੰਜਾਬ ਦੇ ਨੌਜਵਾਨ ਖਤਰੇ ‘ਚ? ਗੈਂਗਸਟਰ ਕਲਚਰ ‘ਤੇ ਵੜਿੰਗ ਦਾ ਵੱਡਾ ਖੁਲਾਸਾ
ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ
ਅਚਾਨਕ ਕਿਉਂ ਵਧ ਰਿਹਾ ਨੌਜਵਾਨਾਂ ਦਾ ਰੁਝਾਨ? ਅਕਾਲੀ ਦਲ ‘ਚ ਵੱਡੀ ਸ਼ਮੂਲੀਅਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 1 ਜ਼ਖਮੀ: ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ...
ਪੰਜਾਬ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 1 ਜ਼ਖਮੀ: ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ...
Ropar ਦੇ ਪਿੰਡ ਓਇੰਦ ਦੀ ਪੰਚਾਇਤ ਨੇ ਪਾਸ ਕੀਤਾ ਮਤਾ , ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ 'ਚ ਵਿਆਹ ਕਰਵਾਉਣ 'ਤੇ ਹੋਵੇਗਾ ਬਾਈਕਾਟ
Ropar ਦੇ ਪਿੰਡ ਓਇੰਦ ਦੀ ਪੰਚਾਇਤ ਨੇ ਪਾਸ ਕੀਤਾ ਮਤਾ , ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ 'ਚ ਵਿਆਹ ਕਰਵਾਉਣ 'ਤੇ ਹੋਵੇਗਾ ਬਾਈਕਾਟ
Patiala 'ਚ ਕਾਲੀ ਮਾਤਾ ਮੰਦਿਰ ਬਾਹਰ ਮੱਥਾ ਟੇਕਣ ਆਈ ਮਹਿਲਾ ਨਾਲ ਕੁੱਟਮਾਰ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ , ਐਸਐਸਪੀ ਤੋਂ ਮੰਗਿਆ ਜਵਾਬ 
Patiala 'ਚ ਕਾਲੀ ਮਾਤਾ ਮੰਦਿਰ ਬਾਹਰ ਮੱਥਾ ਟੇਕਣ ਆਈ ਮਹਿਲਾ ਨਾਲ ਕੁੱਟਮਾਰ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ , ਐਸਐਸਪੀ ਤੋਂ ਮੰਗਿਆ ਜਵਾਬ 
MP ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਡਿਬੜੂਗੜ੍ਹ ਪਹੁੰਚੀ ਪੰਜਾਬ ਪੁਲਿਸ ਦੀ ਟੀਮ ,ਜਾਣੋ ਪੂਰਾ ਮਾਮਲਾ 
MP ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਡਿਬੜੂਗੜ੍ਹ ਪਹੁੰਚੀ ਪੰਜਾਬ ਪੁਲਿਸ ਦੀ ਟੀਮ ,ਜਾਣੋ ਪੂਰਾ ਮਾਮਲਾ 
Punjabi Singer: ਸੁਲਤਾਨਾ ਨੂਰਾਂ ਵੱਲੋਂ ਵੱਡਾ ਖੁਲਾਸਾ, ਇਸ ਕਾਰਨ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਪੰਜਾਬੀ ਗਾਇਕਾ? ਬੋਲੀ- ਬਹੁਤ ਵੱਡਾ ਐਕਸੀਡੈਂਟ...
ਸੁਲਤਾਨਾ ਨੂਰਾਂ ਵੱਲੋਂ ਵੱਡਾ ਖੁਲਾਸਾ, ਇਸ ਕਾਰਨ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਪੰਜਾਬੀ ਗਾਇਕਾ? ਬੋਲੀ- ਬਹੁਤ ਵੱਡਾ ਐਕਸੀਡੈਂਟ...
Big News: ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ; ਗਮ 'ਚ ਡੁੱਬੀਆਂ ਸਿਆਸੀ ਹਸਤੀਆਂ...

Punjab News: ਪੰਜਾਬ 'ਚ ਭੱਖਦੀ ਗਰਮੀ ਵਿਚਾਲੇ 5 ਦਿਨ ਲੱਗੇਗਾ ਲੰਬਾ ਬਿਜਲੀ ਕੱਟ, ਜਲੰਧਰ-ਲੁਧਿਆਣਾ ਤੇ ਮੋਹਾਲੀ ਸਣੇ ਇਨ੍ਹਾਂ ਜ਼ਿਲ੍ਹਿਆਂ 'ਚ 8 ਤੋਂ 10 ਘੰਟੇ ਬੱਤੀ ਰਹੇਗੀ ਗੁੱਲ...
ਪੰਜਾਬ 'ਚ ਭੱਖਦੀ ਗਰਮੀ ਵਿਚਾਲੇ 5 ਦਿਨ ਲੱਗੇਗਾ ਲੰਬਾ ਬਿਜਲੀ ਕੱਟ, ਜਲੰਧਰ-ਲੁਧਿਆਣਾ ਤੇ ਮੋਹਾਲੀ ਸਣੇ ਇਨ੍ਹਾਂ ਜ਼ਿਲ੍ਹਿਆਂ 'ਚ 8 ਤੋਂ 10 ਘੰਟੇ ਬੱਤੀ ਰਹੇਗੀ ਗੁੱਲ...
Asteroid Coming Closer To Earth: ਧਰਤੀ ਵੱਲ ਤੇਜ਼ੀ ਨਾਲ ਵੱਧ ਰਿਹਾ Asteroid! ਕੀ ਬਣੇਗਾ ਖਤਰਾ? ਨਾਸਾ ਦੇ ਵਿਗਿਆਨੀ ਬੋਲੇ...
ਧਰਤੀ ਵੱਲ ਤੇਜ਼ੀ ਨਾਲ ਵੱਧ ਰਿਹਾ Asteroid! ਕੀ ਬਣੇਗਾ ਖਤਰਾ? ਨਾਸਾ ਦੇ ਵਿਗਿਆਨੀ ਬੋਲੇ...
Embed widget