ਪੜਚੋਲ ਕਰੋ
ਗੁਰੂਆਂ ਦੀ ਧਰਤੀ ਪੰਜਾਬ ਦਾ ਨਹੀਂ ਕੋਈ ਸਾਨੀ, ਫਿਰ ਵੇਖਣ ਨੂੰ ਮਿਲੀ ਅਨੋਖੀ ਮਿਸਾਲ
ਗੁਰੂਆਂ ਦੀ ਧਰਤੀ ਪੰਜਾਬ 'ਤੇ ਸੇਵਾ ਦੀ ਭਵਾਨਾ ਅਜੇ ਵੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਸ ਦੀ ਮਿਸਾਲ ਪਿਛਲੇ ਦਿਨੀਂ ਹੜ੍ਹਾਂ ਦੌਰਾਨ ਵੀ ਵੇਖਣ ਨੂੰ ਮਿਲੀ ਜਦੋਂ ਸਰਕਾਰ ਦੇ ਹੱਥ ਖੜ੍ਹੇ ਹੋਣ ਮਗਰੋਂ ਲੋਕਾਂ ਨੇ ਆਮ ਮੁਹਾਰੇ ਸਾਰੇ ਰਾਹਤ ਕਾਰਜ ਸੰਭਾਲ ਲਏ। ਹੁਣ ਫਿਰ ਹੜ੍ਹਾਂ ਨਾਲ ਉੱਚੀਆਂ-ਨੀਵੀਆਂ ਹੋਈਆਂ ਜ਼ਮੀਨਾਂ ਨੂੰ ਪੱਧਰੀਆਂ ਕਰਨ ਲਈ ਲੋਕ ਪੱਲਿਓਂ ਡੀਜ਼ਲ ਫੂਕ ਸੇਵਾ ਲਈ ਪਹੁੰਚੇ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਜਲੰਧਰ: ਗੁਰੂਆਂ ਦੀ ਧਰਤੀ ਪੰਜਾਬ 'ਤੇ ਸੇਵਾ ਦੀ ਭਵਾਨਾ ਅਜੇ ਵੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਸ ਦੀ ਮਿਸਾਲ ਪਿਛਲੇ ਦਿਨੀਂ ਹੜ੍ਹਾਂ ਦੌਰਾਨ ਵੀ ਵੇਖਣ ਨੂੰ ਮਿਲੀ ਜਦੋਂ ਸਰਕਾਰ ਦੇ ਹੱਥ ਖੜ੍ਹੇ ਹੋਣ ਮਗਰੋਂ ਲੋਕਾਂ ਨੇ ਆਮ ਮੁਹਾਰੇ ਸਾਰੇ ਰਾਹਤ ਕਾਰਜ ਸੰਭਾਲ ਲਏ। ਹੁਣ ਫਿਰ ਹੜ੍ਹਾਂ ਨਾਲ ਉੱਚੀਆਂ-ਨੀਵੀਆਂ ਹੋਈਆਂ ਜ਼ਮੀਨਾਂ ਨੂੰ ਪੱਧਰੀਆਂ ਕਰਨ ਲਈ ਲੋਕ ਪੱਲਿਓਂ ਡੀਜ਼ਲ ਫੂਕ ਸੇਵਾ ਲਈ ਪਹੁੰਚੇ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।




ਹੋਰ ਪੜ੍ਹੋ























