ਪੜਚੋਲ ਕਰੋ

Dragon Fruit: ਜਾਣੋ ਡ੍ਰੈਗਨ ਫਰੂਟ ਦੀ ਖੇਤੀ ਬਾਰੇ..

ਕੈਕਟਸ ਵਰਗੇ ਪੌਦੇ ਹੋਣ ਤੇ ਡ੍ਰੈਗਨ ਵਰਗੀ ਦਿਖ ਕਾਰਨ ਇਸ ਫਲ ਨੂੰ ਡ੍ਰੈਗਨ ਫਰੂਟ ਕਿਹਾ ਜਾਂਦਾ ਹੈ। ਇਹ ਅੰਬ ਤੋਂ ਥੋੜ੍ਹਾ ਵੱਡਾ ਤੇ ਪਾਈਨਐਪਲ ਦੇ ਆਕਾਰ ਦਾ ਹੁੰਦਾ ਹੈ। ਇਸ ਨੂੰ ਤਾਜ਼ਾ ਫਲ ਦੇ ਰੂਪ ਵਿੱਚ ਹੀ ਖਾਧਾ ਜਾਂਦਾ ਹੈ।

ਚੰਡੀਗੜ੍ਹ: ਹੁਣ ਗਰਮ ਤੇ ਅਨੁਕੂਲ ਵਾਤਾਵਰਨ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਦੀ ਤਿਆਰੀ ਹੈ। ਡ੍ਰੈਗਨ ਫਰੂਟ ਦਾ ਅਸਲ ਨਾਮ ਹਾਅਲੋਸਿਰਸ ਅਨਡੇਟਸ ਹੈਦੂਜਾ ਨਾਮ ਪਿਥਾਇਆ ਵੀ ਹੈਇਸ ਦੀ ਉੱਤਰ ਭਾਰਤ ਵਿੱਚ ਪਹਿਲੀ ਵਾਰ ਖੇਤੀ ਜੈਪੁਰ ਨੇੜੇ ਬੱਸੀ ਸਥਿਤ ਸੈਂਟਰ ਆਫ਼ ਐਕਸੀਲੈਂਸ ਤੇ ਟੋਂਕ ਜ਼ਿਲ੍ਹੇ ਦੇ ਦੇਵੜਾਵਾਸ ਵਿੱਚ ਫਰਵਰੀ ਤੋਂ ਕੀਤੀ ਜਾਵੇਗੀਬਾਅਦ ਵਿੱਚ ਵਾਤਾਵਰਨ ਅਨੁਸਾਰ ਢੁਕਵੀਂ ਹੋਣ ਕਾਰਨ ਦੂਜੇ ਜ਼ਿਲ੍ਹਿਆਂ ਖ਼ਾਸਕਰ ਰੇਤਲੀ ਜ਼ਮੀਨ ਵਿੱਚ ਇਸ ਦੀ ਖੇਤੀ ਕੀਤੀ ਜਾਵੇਗੀ ਇਹ ਫਲ ਮੂਲ ਰੂਪ ਤੋਂ ਮੱਧ ਅਮਰੀਕਾ ਦਾ ਫਲ ਹੈ ਤੇ ਇਸ ਤੋਂ ਇਲਾਵਾ ਇਹ ਥਾਈਲੈਂਡ, ਵੀਅਤਨਾਮ, ਇਸਰਾਈਲ ਤੇ ਸ੍ਰੀਲੰਕਾ ਵਿੱਚ ਵੀ ਇਸ ਦੀ ਪੈਦਾਵਾਰ ਹੁੰਦੀ ਹੈ

ਚੀਨ ਵਿੱਚ ਇਸ ਦੀ ਸਭ ਤੋਂ ਜ਼ਿਆਦਾ ਮੰਗ ਹੋਣ ਕਾਰਨ ਇਸ ਨੂੰ ਡ੍ਰੈਗਨ ਫਰੂਟ ਦਾ ਨਾਮ ਮਿਲਿਆ ਹੈਕੈਕਟਸ ਵਰਗੇ ਪੌਦੇ ਹੋਣ ਤੇ ਡ੍ਰੈਗਨ ਵਰਗੀ ਦਿਖ ਕਾਰਨ ਇਸ ਫਲ ਨੂੰ ਡ੍ਰੈਗਨ ਫਰੂਟ ਕਿਹਾ ਜਾਂਦਾ ਹੈਇਹ ਅੰਬ ਤੋਂ ਥੋੜ੍ਹਾ ਵੱਡਾ ਤੇ ਪਾਈਨਐਪਲ ਦੇ ਆਕਾਰ ਦਾ ਹੁੰਦਾ ਹੈਇਸ ਨੂੰ ਤਾਜ਼ਾ ਫਲ ਦੇ ਰੂਪ ਵਿੱਚ ਹੀ ਖਾਧਾ ਜਾਂਦਾ ਹੈਇਸ ਫਲ਼ ਨੂੰ ਜੈਮ, ਜੈਲੀ ਆਈਸਕ੍ਰੀਮ ਤੇ ਬਾਈਨ ਬਣਾਉਣ ਦੇ ਕੰਮ ਵਿੱਚ ਲਿਆ ਜਾਂਦਾ ਹੈਇੰਨਾ ਹੀ ਨਹੀਂ ਇਸ ਦੇ ਸਿਹਤ ਨੂੰ ਵੀ ਬੜੇ ਫਾਇਦੇ ਹਨ। ਇਹ ਡਾਈਬਡੀਜ਼, ਕੋਲੇਸਟ੍ਰੋਲ, ਆਰਥਾਰਾਈਟਸ, ਮੋਟਾਪਾ, ਦਮਾ ਤੇ ਏਜੀਂਗ ਦੇ ਰੋਗੀਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ

40 ਡਿਗਰੀ ਤੱਕ ਤਾਪਮਾਨ ਸਹਿਣ ਦੀ ਸਮਰੱਥਾ- ਡ੍ਰੈਗਨ ਫਰੂਟ ਦੇ ਪੌਦੇ ਨੂੰ ਇਸ ਦੇ ਬੀਜਾਂ ਤੋਂ ਵੀ ਤਿਆਰ ਕੀਤਾ ਜਾਂਦਾ ਹੈਬਿਜਾਈ ਤੋਂ ਬਾਅਦ 11 ਤੋਂ 14 ਦਿਨ ਦੇ ਫਰਕ ਨਾਲ ਇਹ ਪੌਦਾ ਉੱਗਣਾ ਸ਼ੁਰੂ ਹੋ ਜਾਂਦਾ ਹੈਚੰਗੇ ਫਲਾਂ ਲਈ ਪੌਦੇ ਵਿੱਚ 20 ਸੈਂਟੀਮੀਟਰ ਕਟਿੰਗ ਲੈ ਕੇ ਨਰਸਰੀ ਵਿੱਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈਜੜ੍ਹਾਂ ਨਿਕਲਣ ਤੋਂ ਬਾਅਦ ਖੇਤ ਤੇ ਘਰਾਂ ਵਿੱਚ ਲਾਇਆ ਜਾ ਸਕਦਾ ਹੈਦਸ ਪੌਂਡ ਵਜ਼ਨੀ ਹੋਣ 'ਤੇ ਇਸ ਪੌਦੇ ਵਿੱਚੋਂ ਫੁੱਲ ਆਉਣ ਲੱਗਦੇ ਹਨ ਤੇ ਇਸ ਦੇ ਬਾਅਦ ਫਲਇਹ ਪੌਦਾ 30 ਤੋਂ 40 ਡਿਗਰੀ ਤੱਕ ਤਾਪਮਾਨ ਸਹਿ ਸਕਦਾ ਹੈ ਪਰ ਜ਼ਿਆਦਾ ਠੰਢ ਇਸ ਲਈ ਠੀਕ ਨਹੀਂ ਹੁੰਦੀਰਾਜਸਥਾਨ ਦਾ ਤਾਪਮਾਨ ਇਸ ਫਲ ਦੀ ਪੈਦਾਵਾਰ ਲਈ ਢੁਕਵਾਂ ਮੰਨਿਆ ਜਾ ਰਿਹਾ ਹੈ

ਵੱਧ ਰਹੀ ਹੈ ਮੰਗ- ਦੇਸ਼ ਵਿੱਚ ਹੁਣ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਵਿੱਚ ਇਸ ਦੀ ਖੇਤੀ ਹੁੰਦੀ ਹੈਰਾਜਸਥਾਨ ਵਿੱਚ ਵੀ ਇਹ ਸਟਾਰ ਹੋਟਲਾਂ ਵਿੱਚ ਫਰੂਟ ਚਾਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈਇਸ ਦੀ ਵਧਦੀ ਮੰਗ ਤੇ ਪੌਸ਼ਟਿਕ ਰੂਪ ਤੋਂ ਫ਼ਾਇਦੇਮੰਦ ਹੋਣ ਕਾਰਨ ਇਸ ਨੂੰ ਸੂਬੇ ਵਿੱਚ ਪ੍ਰੀਖਣ ਵਜੋਂ ਲਾਇਆ ਜਾ ਰਿਹਾ ਹੈਬਾਅਦ ਵਿੱਚ ਦੂਜੇ ਕਿਸਾਨਾਂ ਨੂੰ ਵੀ ਇਸ ਦੀ ਖੇਤੀ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ

3 ਤਰ੍ਹਾਂ ਦਾ ਫਲ- ਇਹ ਫਲ ਆਪਣੇ ਰੰਗ ਤੇ ਆਕਾਰ ਦੇ ਕਾਰਨ ਤਿੰਨ ਪ੍ਰਕਾਰ ਦਾ ਹੁੰਦਾ ਹੈਲਾਲ ਰੰਗ ਦੇ ਫਲ ਦਾ ਗੁੱਦਾ ਵੀ ਲਾਲ ਹੁੰਦਾ ਹੈਦੂਸਰਾ ਲਾਲ ਰੰਗ ਦੇ ਫਲ ਵਿੱਚ ਸਫ਼ੇਦ ਰੰਗ ਦਾ ਗੁੱਦਾ ਹੁੰਦਾ ਹੈ ਤੇ ਤੀਸਰਾ ਪੀਲੇ ਰੰਗ ਦੇ ਫਲ ਵਿੱਚ ਵੀ ਹੁੰਦਾ ਹੈਸਫ਼ੇਦ ਰੰਗ ਦਾ ਗੁੱਦਾਆਮ ਤੌਰ 'ਤੇ ਲਾਲ ਰੰਗ ਗੁੱਦੇ ਵਾਲੇ ਫਲ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ

ਸੇਬ ਨੂੰ ਦੇ ਰਿਹਾ ਚੁਣੌਤੀ- ਮੌਸਮ ਦੇ ਨਾਲ ਰੇਟ ਤੇ ਰੰਗ ਬਦਲਣ ਵਾਲੇ ਸੇਬ ਨੂੰ ਬਾਜ਼ਾਰ ਵਿੱਚ ਡ੍ਰੈਗਨ ਫਰੂਟ ਨਿਗਲ ਰਿਹਾ ਹੈ। ਨਾਮ ਤੋਂ ਹੀ ਨਹੀਂ ਸ਼ਕਲ ਤੋਂ ਵੀ ਡ੍ਰੈਗਨ ਵਰਗਾ ਨਜ਼ਰ ਆਉਣ ਵਾਲਾ ਇਹ ਫਲ ਤਮਾਮ ਖੂਬੀਆਂ ਦੇ ਨਾਲ ਲਗਾਤਾਰ ਹਾਈਪ੍ਰੋਫਾਈਲ ਪਾਰਟੀਆਂ ਦੇ ਬਾਅਦ ਸ਼ਾਦੀਆਂ ਤੇ ਘਰਾਂ ਵਿੱਚ ਜਗ੍ਹਾ ਬਣਾ ਰਿਹਾ ਹੈ। ਦੁਕਾਨਦਾਰ ਦੱਸਦੇ ਹਨ ਕਿ ਹਾਲੇ ਇਸ ਦੀ ਸਪਲਾਈ ਦਿੱਲੀ ਤੋਂ ਹੋ ਰਹੀ ਹੈ। ਸੇਬ ਖਰੀਦਣ ਵਾਲੇ ਹੀ ਇਸ ਦੇ ਗਾਹਕ ਹੁੰਦੇ ਹਨ। ਰੇਟ 300 ਤੋਂ 400 ਰੁਪਏ ਕਿੱਲੋ ਹੋਣ ਕਾਰਨ ਹੀ ਹਾਈਪ੍ਰੋਫਾਈਲ ਗਾਹਕ ਹੀ ਇਸ ਦੀ ਡਿਮਾਂਡ ਕਰ ਰਹੇ ਹਨ ਪਰ ਇਸ ਨੂੰ ਦੇਖਣ ਵਾਲੇ ਗਾਹਕ ਇਸ ਬਾਰੇ ਜਾਣਨਾ ਜਰੂਰ ਚਾਹੁੰਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Advertisement
ABP Premium

ਵੀਡੀਓਜ਼

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ’ਚ ਮੌਤShambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Embed widget