ਪੜਚੋਲ ਕਰੋ

ਕਰਜ਼ੇ ਕਾਰਨ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ

ਮਲੋਟ-ਪਿੰਡ ਉੜਾਂਗ ਨੇੜੇ ਪੰਨੀਵਾਲਾ ਫ਼ੱਤਾ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।  ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਸ ਦੇ 24 ਸਾਲਾ ਪੁੱਤਰ ਜਸਵਿੰਦਰ ਸਿੰਘ ਨੇ ਬਠਿੰਡਾ ਨੇੜੇ ਪਿੰਡ ਨੰਦਗੜ੍ਹ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਦਾ ਪਤਾ ਸਾਡੇ ਵਲੋਂ ਉਸ ਦੇ ਇਕ ਦਿਨ ਪਹਿਲਾ ਘਰੋਂ ਲਾਪਤਾ ਹੋਣ ਮਗਰੋਂ ਕੀਤੀ ਜਾ ਰਹੀ ਭਾਲ ਦੇ ਚੱਲਦਿਆਂ ਲੱਗਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਠੇਕੇ 'ਤੇ ਜ਼ਮੀਨ ਲੈ ਕੇ ਕੀਤੀ ਜਾ ਰਹੀ ਫ਼ਸਲਾਂ ਦੀ ਕਾਸ਼ਤ ਚੰਗੀ ਨਾ ਹੋਣ ਕਰਕੇ ਪਰਿਵਾਰ ਨੂੰ ਘਾਟਾ ਪਿਆ ਤੇ ਇਸ ਸਾਲ ਕਣਕ ਦੇ ਸੀਜ਼ਨ ਮੌਕੇ ਕਣਕ ਦੇ ਨਾੜ ਨੂੰ ਮੁੱਲ ਲੈ ਕੇ ਤੂੜੀ ਵਾਲੀ ਮਸ਼ੀਨ ਨਾਲ ਤੂੜੀ ਬਣਾ ਕੇ ਰੱਖੀ ਗਈ ਸੀ ਤੇ ਹੁਣ ਤੂੜੀ ਨਾ ਵਿਕਣ ਕਰਕੇ ਨਾੜ ਦੇ ਪੈਸੇ ਦੇਣ ਕਰਕੇ, ਆੜ੍ਹਤੀਏ, ਸਹਿਕਾਰੀ ਸੁਸਾਇਟੀ ਤੇ ਬੈਂਕ ਦੇ ਕਰਜ਼ੇ ਤੋਂ ਬਿਨਾਂ ਨੌਜਵਾਨ ਕਿਸਾਨ ਦੀ ਲਿਮਟ ਦਾ ਵੀ ਬਕਾਇਆ ਖੜ੍ਹਾ ਸੀ, ਜਿਸ ਕਰਕੇ ਨੌਜਵਾਨ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਸੀ | ਉਸ ਦੀ ਲਾਸ਼ ਜ਼ਿਲ੍ਹਾ ਬਠਿੰਡਾ ਦੇ ਪਿੰਡ ਨੰਦਗੜ੍ਹ ਕੋਲੋਂ ਨਹਿਰ ਵਿਚੋਂ ਮਿਲੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਦੀ ਕੁਝ ਦਿਨਾਂ ਬਾਅਦ ਹੀ ਮੰਗਣੀ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 

ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ

Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 

ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ

ਵੀਡੀਓਜ਼

ਲਾਰੈਂਸ ਆਫ ਪੰਜਾਬ’ ‘ਤੇ ਲੱਗੀ ਰੋਕ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਸਨੈਪਚੈਟ ਦੋਸਤੀ ਪਈ ਭਾਰੀ! ਮਹਿਲਾ ਡਾਕਟਰ ਨਾਲ ਧੋਖਾ ਤੇ ਜਬਰ ਦਾ ਮਾਮਲਾ
ਤਪਦੇ ਪੰਜਾਬ ‘ਚ ਕਦੋਂ ਆਵੇਗੀ ਰਾਹਤ? ਮੀਂਹ ਦਾ ਨਵਾਂ ਅਲਰਟ
ਮੰਡੀ ‘ਚ ਕਣਕ ਦੇ ਅੰਬਾਰ! ਨਾ ਲਿਫਟਿੰਗ, ਨਾ ਪੈਸੇ—ਕਿਸਾਨ ਤੰਗ
ਅੱਜ ਰਾਤ 8 ਵਜੇ ਬਲੈਕਆਉਟ! ਪੰਜਾਬ ‘ਚ ਵੱਜਣਗੇ ਸਾਇਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?

ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਪ੍ਰੈਲ 2026

Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ

Punjab Blackout Mock Drill : ਪੰਜਾਬ ਭਰ 'ਚ ਹੋਇਆ ਮੁਕੰਮਲ ਬਲੈਕਆਊਟ, ਵੱਜਣ ਲੱਗੇ ਸਾਇਰਨ

Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ

‘Lawrence of Punjab’ ਡਾਕੂਮੈਂਟਰੀ ਸੀਰੀਜ਼ 'ਤੇ ਲੱਗੀ ਰੋਕ ,ਪੰਜਾਬ ਪੁਲਿਸ ਨੇ ਮਾਹੌਲ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਕੇਂਦਰ ਨੂੰ ਲਿਖਿਆ ਸੀ ਪੱਤਰ

Punjab News : ਸਰਕਾਰੀ ਸਕੂਲਾਂ ਦੇ 50% ਤੋਂ ਜ਼ਿਆਦਾ ਅਧਿਆਪਕ ਨਹੀਂ ਕਰਨਗੇ ਜਨਗਣਨਾ ਦੀ ਡਿਊਟੀ , ਅਧਿਆਪਕਾਂ ਨੇ ਜਤਾਇਆ ਸੀ ਇਤਰਾਜ਼

Embed widget