ਪੜਚੋਲ ਕਰੋ
Advertisement
ਆਰਥਿਕ ਤੰਗੀ ਤੋਂ ਦੁਖੀ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ
ਸੰਗਰੂਰ- ਕਸਬਾ ਮੂਨਕ ਦੇ ਪਿੰਡ ਹਮੀਰਗੜ੍ਹ ਦੇ ਕਿਸਾਨ ਕਰਨੈਲ ਸਿੰਘ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਕ ਕਿਸਾਨ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਜਿਸਦੇ ਬਹਾਨੇ ਉਹ ਦਵਾਈ ਲੈਣ ਨਿੱਜੀ ਹਸਪਤਾਲ ਟੋਹਾਣਾ ਗਿਆ।
ਇਸਤੋਂ ਬਆਦ ਉਹ ਘਰ ਨਾ ਆਇਆ ਜਿਸਤੋਂ ਅਗਲੇ ਦਿਨ ਗੁੰਮਸ਼ੁਗਦੀ ਦੀ ਰਿਪੋਰਟ ਦਰਜ ਕਰਵਾਈ ਗਈ। ਬਾਅਦ ਵਿੱਚ ਉਸਦੀ ਲਾਸ਼ ਭਾਖੜਾ ਮੇਨ ਗੇਟ ਵਿੱਚੋਂ ਮਿਲੀ।ਟੋਹਾਣਾ ਪੁਲਿਸ ਨੇ ਪੋਸਟ ਮਾਰਟਮ ਤੋਂ ਬਾਅਦ 174 ਦਾ ਕਾਰਵਾਈ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement