ਪੜਚੋਲ ਕਰੋ
Advertisement
ਕਰਜ਼ੇ ਦੇ ਬੋਝ ਹੇਠ ਇੱਕ ਹੋਰ ਕਿਸਾਨ ਨੇ ਦਮ ਤੋੜਿਆ
ਬਰਨਾਲਾ: ਕਰਜ਼ੇ ਦੇ ਬੋਝ ਹੇਠ ਦੱਬੇ ਇੱਕ ਹੋਰ ਕਿਸਾਨ ਨੇ ਮੌਤ ਨੂੰ ਗਲੇ ਲਾ ਲਿਆ। ਪਿੰਡ ਰੂਡੇਕੇ ਵਿੱਚ 28 ਸਾਲ ਕਿਸਾਨ ਮਿੱਠੂ ਸਿੰਘ ਨੇ ਖੁਦਕੁਸ਼ੀ ਕਰ ਲਈ। ਉਸ ਦੇ ਸਿਰ 28 ਲੱਖ ਦਾ ਕਰਜ਼ਾ ਸੀ।
ਕਿਸਾਨ ਮਿੱਠੂ ਸਿੰਘ ਆਪਣੇ ਪਿੱਛੇ ਤਿੰਨ ਸਾਲ ਦੀ ਧੀ, ਪਤਨੀ ਤੇ ਬੁੱਢੇ ਮਾਂ-ਬਾਪ ਨੂੰ ਦਰਦ ਸਹਿਣ ਲਈ ਛੱਡ ਗਿਆ ਹੈ। ਮਿੱਠੂ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਉਹ ਕਰਜ਼ੇ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਅੱਜ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਸਿਹਤ
ਸਿਹਤ
Advertisement