ਪੜਚੋਲ ਕਰੋ

ਭੈਣ ਦੇ ਵਿਆਹ ਦੇ ਫਿਕਰ 'ਚ ਕਰਜ਼ਾਈ ਭਰਾ ਨੇ ਲਾਈ ਮੌਤ ਗਲੇ

ਕੈਪਟਨ ਸਰਕਾਰ ਵੀ ਕਿਸਾਨ ਖੁਦਕੁਸ਼ੀਆਂ ਨੂੰ ਠੱਲ੍ਹ ਨਹੀਂ ਸਕੀ। ਕਰਜ਼ ਮਾਫੀ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚੋਂ ਰੋਜ਼ਾਨਾ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਥਾਣਾ ਸ਼ਹਿਣਾ ਦੇ ਪਿੰਡ ਉਗੋਕੇ ਵਿੱਚ 25 ਸਾਲਾ ਨੌਜਵਾਨ ਵੱਲੋਂ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਉਸ ਨੇ ਕਰਜ਼ੇ ਤੇ ਭੈਣ ਦੇ ਵਿਆਹ ਦੇ ਫਿਕਰ ਕਰਕੇ ਮੌਤ ਨੂੰ ਗਲੇ ਲਾ ਲਿਆ।

ਬਠਿੰਡਾ: ਕੈਪਟਨ ਸਰਕਾਰ ਵੀ ਕਿਸਾਨ ਖੁਦਕੁਸ਼ੀਆਂ ਨੂੰ ਠੱਲ੍ਹ ਨਹੀਂ ਸਕੀ। ਕਰਜ਼ ਮਾਫੀ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚੋਂ ਰੋਜ਼ਾਨਾ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਥਾਣਾ ਸ਼ਹਿਣਾ ਦੇ ਪਿੰਡ ਉਗੋਕੇ ਵਿੱਚ 25 ਸਾਲਾ ਨੌਜਵਾਨ ਵੱਲੋਂ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਉਸ ਨੇ ਕਰਜ਼ੇ ਤੇ ਭੈਣ ਦੇ ਵਿਆਹ ਦੇ ਫਿਕਰ ਕਰਕੇ ਮੌਤ ਨੂੰ ਗਲੇ ਲਾ ਲਿਆ। ਹਾਸਲ ਜਾਣਕਾਰੀ ਮੁਤਾਬਕ ਥਾਣਾ ਸ਼ਹਿਣਾ ਦੇ ਪਿੰਡ ਉਗੋਕੇ ’ਚ ਜ਼ਹਿਰਲੀ ਦਵਾਈ ਪੀਣ ਵਾਲੇ ਨੌਜਵਾਨ ਕਿਸਾਨ ਜਗਸੀਰ ਸਿੰਘ (25) ਦੀ ਬਠਿੰਡਾ ਦੇ ਹਸਪਤਾਲ ’ਚ ਮੌਤ ਹੋ ਗਈ ਹੈ। ਕਰਜ਼ੇ ਤੇ ਭੈਣ ਦੇ ਵਿਆਹ ਦੀ ਚਿੰਤਾ ’ਚ ਉਸ ਨੇ 9 ਸਤੰਬਰ ਨੂੰ ਜ਼ਹਿਰੀਲੀ ਦਵਾਈ ਪੀ ਲਈ ਸੀ। ਜਗਸੀਰ ਸਿੰਘ ਦਾ ਸਾਲ ਭਰ ਪਹਿਲਾਂ ਵਿਆਹ ਹੋਇਆ ਸੀ। ਉਸ ਨੂੰ ਤੀਸਰੀ ਭੈਣ ਦੇ ਵਿਆਹ ਦੀ ਚਿੰਤਾ ਸੀ ਤੇ ਉਸ ਕੋਲ ਖ਼ਰਚੇ ਲਈ ਪੈਸੇ ਨਹੀਂ ਸਨ। ਉਸ ਦੇ ਸਿਰ 8 ਲੱਖ ਦੇ ਕਰੀਬ ਕਰਜ਼ਾ ਸੀ ਤੇ ਦੋ ਕਿੱਲੇ ਜ਼ਮੀਨ ’ਤੇ ਖੇਤੀ ਕਰਦਾ ਸੀ। ਉਹ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Punjab Weather Update : ਮੌਸਮ ਨੇ ਬਦਲਿਆ ਮਿਜਾਜ਼, ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ,ਕਿਸਾਨਾਂ ਦੀ ਵਧੀ ਚਿੰਤਾ
Punjab Weather Update : ਮੌਸਮ ਨੇ ਬਦਲਿਆ ਮਿਜਾਜ਼, ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ,ਕਿਸਾਨਾਂ ਦੀ ਵਧੀ ਚਿੰਤਾ
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
Passport Office News: ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 
Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 
Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, 5 ਦਿਨਾਂ ਦੀ ਛੁੱਟੀ ਕਾਰਨ...
Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, 5 ਦਿਨਾਂ ਦੀ ਛੁੱਟੀ ਕਾਰਨ...
Punjabi Singer Babbu Maan: ਬੱਬੂ ਮਾਨ ਦੇ ਬਿਆਨ ਨੇ ਲਿਆਦਾਂ ਭੂਚਾਲ, ਪੋਡਕਾਸਟਰਾਂ ਅਤੇ ਪੱਤਰਕਾਰਾਂ ਨੂੰ ਕਿਹਾ ਮਿੱਟੀ ਦੇ ਸੱਪ; ਪੰਜਾਬੀ ਗਾਇਕ ਬੋਲਿਆ- ਸਾਹਮਣੇ ਆ ਕੇ ਲੜੋ...
ਬੱਬੂ ਮਾਨ ਦੇ ਬਿਆਨ ਨੇ ਲਿਆਦਾਂ ਭੂਚਾਲ, ਪੋਡਕਾਸਟਰਾਂ ਅਤੇ ਪੱਤਰਕਾਰਾਂ ਨੂੰ ਕਿਹਾ ਮਿੱਟੀ ਦੇ ਸੱਪ; ਪੰਜਾਬੀ ਗਾਇਕ ਬੋਲਿਆ- ਸਾਹਮਣੇ ਆ ਕੇ ਲੜੋ...
Big News: ਪੰਜਾਬ ’ਚ ਸਿਆਸੀ ਭੂਚਾਲ, AAP ਦੇ ਸਲਾਹਕਾਰ ਸਣੇ ਕਈ ਵਰਕਰ ਅਕਾਲੀ ਦਲ ’ਚ ਸ਼ਾਮਲ: ਪਾਰਟੀ ਦਾ ਹਿੱਸਾ ਬਣਨ ਤੋਂ ਬਾਅਦ ਬੋਲੇ...
ਪੰਜਾਬ ’ਚ ਸਿਆਸੀ ਭੂਚਾਲ, AAP ਦੇ ਸਲਾਹਕਾਰ ਸਣੇ ਕਈ ਵਰਕਰ ਅਕਾਲੀ ਦਲ ’ਚ ਸ਼ਾਮਲ: ਪਾਰਟੀ ਦਾ ਹਿੱਸਾ ਬਣਨ ਤੋਂ ਬਾਅਦ ਬੋਲੇ...
Horrible Accident: ਵੱਡਾ ਹਾਦਸਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਸੜਕ 'ਤੇ ਵਿਛੀਆਂ ਲਾਸ਼ਾਂ! ਭਿਆਨਕ ਟੱਕਰ 'ਚ 9 ਤੋਂ ਵੱਧ ਦੀ ਮੌਤ...
ਵੱਡਾ ਹਾਦਸਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਸੜਕ 'ਤੇ ਵਿਛੀਆਂ ਲਾਸ਼ਾਂ! ਭਿਆਨਕ ਟੱਕਰ 'ਚ 9 ਤੋਂ ਵੱਧ ਦੀ ਮੌਤ...
Embed widget