ਪੜਚੋਲ ਕਰੋ

ਪੱਕੀ ਕਣਕ 'ਤੇ ਅੱਗ ਦਾ ਤਾਂਡਵ, ਸੈਂਕੜੇ ਏਕੜ ਸੜ ਕੇ ਸੁਆਹ

ਟਾਂਡਾ ਨੇੜਲੇ ਪਿੰਡ ਬੈਂਸ ਅਵਾਣ ਦੇ ਖੇਤਾਂ ਵਿੱਚ ਲੱਗੀ ਅੱਗ ਕਿਸਾਨਾਂ ਦੇ ਸੁਫਨੇ ਚਕਨਾਚੂਰ ਕਰ ਦਿੱਤੇ। ਅੱਗ ਨੇ ਕਣਕ ਦੀ ਪੱਕੀ ਫਸਲ ਤਬਾਹ ਕਰਨ ਦੇ ਨਾਲ-ਨਾਲ ਸੈਂਕੜੇ ਏਕੜ ਨਾੜ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਇਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਨੁਕਸਾਨ ਦਾ ਜਲਦ ਹੀ ਮੁਆਵਜ਼ਾ ਦਿਵਾਇਆ ਜਾਵੇਗਾ।

ਹੁਸ਼ਿਆਰਪੁਰ: ਟਾਂਡਾ ਨੇੜਲੇ ਪਿੰਡ ਬੈਂਸ ਅਵਾਣ ਦੇ ਖੇਤਾਂ ਵਿੱਚ ਲੱਗੀ ਅੱਗ ਕਿਸਾਨਾਂ ਦੇ ਸੁਫਨੇ ਚਕਨਾਚੂਰ ਕਰ ਦਿੱਤੇ। ਅੱਗ ਨੇ ਕਣਕ ਦੀ ਪੱਕੀ ਫਸਲ ਤਬਾਹ ਕਰਨ ਦੇ ਨਾਲ-ਨਾਲ ਸੈਂਕੜੇ ਏਕੜ ਨਾੜ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਇਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਨੁਕਸਾਨ ਦਾ ਜਲਦ ਹੀ ਮੁਆਵਜ਼ਾ ਦਿਵਾਇਆ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਅੱਗ ਨਾਲ ਕਰੀਬ 25 ਕਣਕ ਦੀ ਫਸਲ ਤੇ ਸੈਂਕੜੇ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਵੀਰਾਵਰ ਬਾਅਦ ਦੁਪਹਿਰ ਲੱਗੀ ਅੱਗ ਨੇ ਤੇਜ਼ ਹਵਾ ਕਾਰਨ ਦੇਖਦੇ ਹੀ ਦੇਖਦੇ ਬੈਂਸ ਅਵਾਣ, ਮਿਆਣੀ, ਭੂਲਪੁਰ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਲਪੇਟ ਵਿੱਚ ਲੈ ਲਿਆ। ਪਿੰਡ ਵਾਸੀਆਂ ਨੇ ਬੜੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਭਿਆਨਕ ਅੱਗ ਅੱਗੇ ਉਹ ਬੇਬੱਸ ਦਿਸੇ। ਅੱਗ ਨੇ ਦੋ ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਤਬਾਹੀ ਮਚਾਈ ਰੱਖੀ ਬਾਅਦ ਵਿੱਚ ਦਸੂਹਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ’ਤੇ ਕਾਬੂ ਪਾਇਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਇਸ ਮਾਮਲੇ 'ਚ ਗ੍ਰਿਫ਼ਤਾਰ ਹੋਇਆ 'ਅਕਾਲੀ ਆਗੂ'; ਵੱਡੇ ਰੈਕੇਟ 'ਚ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਮਾਮਲੇ 'ਚ ਗ੍ਰਿਫ਼ਤਾਰ ਹੋਇਆ 'ਅਕਾਲੀ ਆਗੂ'; ਵੱਡੇ ਰੈਕੇਟ 'ਚ...
Punjab News: ਪੰਜਾਬ 'ਚ 'ਆਪ' ਸੰਸਦ ਮੈਂਬਰ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਖਤਮ, ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਅਸ਼ੋਕ ਮਿੱਤਲ; Raid ਤੋਂ ਬਾਅਦ ਗਰਮਾਈ ਸਿਆਸਤ...
ਪੰਜਾਬ 'ਚ 'ਆਪ' ਸੰਸਦ ਮੈਂਬਰ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਖਤਮ, ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਅਸ਼ੋਕ ਮਿੱਤਲ; Raid ਤੋਂ ਬਾਅਦ ਗਰਮਾਈ ਸਿਆਸਤ...
Big News: ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸਕੂਲ: 9 ਮੌਤਾਂ, 20 ਜ਼ਖਮੀ; ਹਮਲਾਵਰ ਇੱਕ ਹਥਿਆਰ ਲੈ ਕੇ...
ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸਕੂਲ: 9 ਮੌਤਾਂ, 20 ਜ਼ਖਮੀ; ਹਮਲਾਵਰ ਇੱਕ ਹਥਿਆਰ ਲੈ ਕੇ...
Punjab Weather Update: ਪੰਜਾਬ 'ਚ ਅੱਜ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਐਕਟਿਵ ਨਾਲ...
ਪੰਜਾਬ 'ਚ ਅੱਜ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਐਕਟਿਵ ਨਾਲ...

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਇਸ ਮਾਮਲੇ 'ਚ ਗ੍ਰਿਫ਼ਤਾਰ ਹੋਇਆ 'ਅਕਾਲੀ ਆਗੂ'; ਵੱਡੇ ਰੈਕੇਟ 'ਚ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਮਾਮਲੇ 'ਚ ਗ੍ਰਿਫ਼ਤਾਰ ਹੋਇਆ 'ਅਕਾਲੀ ਆਗੂ'; ਵੱਡੇ ਰੈਕੇਟ 'ਚ...
Punjab News: ਪੰਜਾਬ 'ਚ 'ਆਪ' ਸੰਸਦ ਮੈਂਬਰ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਖਤਮ, ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਅਸ਼ੋਕ ਮਿੱਤਲ; Raid ਤੋਂ ਬਾਅਦ ਗਰਮਾਈ ਸਿਆਸਤ...
ਪੰਜਾਬ 'ਚ 'ਆਪ' ਸੰਸਦ ਮੈਂਬਰ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਖਤਮ, ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਅਸ਼ੋਕ ਮਿੱਤਲ; Raid ਤੋਂ ਬਾਅਦ ਗਰਮਾਈ ਸਿਆਸਤ...
Big News: ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸਕੂਲ: 9 ਮੌਤਾਂ, 20 ਜ਼ਖਮੀ; ਹਮਲਾਵਰ ਇੱਕ ਹਥਿਆਰ ਲੈ ਕੇ...
ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਸਕੂਲ: 9 ਮੌਤਾਂ, 20 ਜ਼ਖਮੀ; ਹਮਲਾਵਰ ਇੱਕ ਹਥਿਆਰ ਲੈ ਕੇ...
Punjab Weather Update: ਪੰਜਾਬ 'ਚ ਅੱਜ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਐਕਟਿਵ ਨਾਲ...
ਪੰਜਾਬ 'ਚ ਅੱਜ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਐਕਟਿਵ ਨਾਲ...
Big Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਇੱਧਰ-ਉੱਧਰ ਭੱਜਣ ਲੱਗੇ: 200 ਤੋਂ ਵੱਧ...
ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਇੱਧਰ-ਉੱਧਰ ਭੱਜਣ ਲੱਗੇ: 200 ਤੋਂ ਵੱਧ...
Big News: ਵੱਡੀ ਖਬਰ, ਮੰਤਰੀਆਂ 'ਚ ਹੋਈ ਵਿਭਾਗਾਂ ਦੀ ਵੰਡ; CM ਕੋਲ 29 ਵਿਭਾਗ: ਇੱਥੇ ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਵੱਡੀ ਖਬਰ, ਮੰਤਰੀਆਂ 'ਚ ਹੋਈ ਵਿਭਾਗਾਂ ਦੀ ਵੰਡ; CM ਕੋਲ 29 ਵਿਭਾਗ: ਇੱਥੇ ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
Punjab News: ਪੰਜਾਬ 'ਚ ਮਸ਼ਹੂਰ ਵਪਾਰੀ ਦਾ ਗੋਲੀਆਂ ਮਾਰ ਕਤਲ, ਮਾਮਲੇ 'ਚ ਸਾਹਮਣੇ ਆਈ ਅਪਡੇਟ; ਪੁਲਿਸ ਦਾ ਵੱਡਾ ਖੁਲਾਸਾ...
ਪੰਜਾਬ 'ਚ ਮਸ਼ਹੂਰ ਵਪਾਰੀ ਦਾ ਗੋਲੀਆਂ ਮਾਰ ਕਤਲ, ਮਾਮਲੇ 'ਚ ਸਾਹਮਣੇ ਆਈ ਅਪਡੇਟ; ਪੁਲਿਸ ਦਾ ਵੱਡਾ ਖੁਲਾਸਾ...
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
Embed widget