ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਰਹੱਦ 'ਤੇ ਬਹੁਤ ਤਣਾਅ ਹੈ ਕਿਆ ? ਕੁਛ ਪਤਾ ਤੋ ਕਰੋ ਚੁਣਾਵ ਹੈ ਕਿਆ ?
![ਸਰਹੱਦ 'ਤੇ ਬਹੁਤ ਤਣਾਅ ਹੈ ਕਿਆ ? ਕੁਛ ਪਤਾ ਤੋ ਕਰੋ ਚੁਣਾਵ ਹੈ ਕਿਆ ? Indo Pak War ਸਰਹੱਦ 'ਤੇ ਬਹੁਤ ਤਣਾਅ ਹੈ ਕਿਆ ? ਕੁਛ ਪਤਾ ਤੋ ਕਰੋ ਚੁਣਾਵ ਹੈ ਕਿਆ ?](https://static.abplive.com/wp-content/uploads/sites/5/2016/10/01121414/new-strike-759.jpg?impolicy=abp_cdn&imwidth=1200&height=675)
ਚੰਡੀਗੜ੍ਹ: ਰਾਹਤ ਇੰਦੋਰੀ ਦਾ ਇਹ ਸ਼ੇਅਰ ਭਾਜਪਾ ਨੇਤਾ ਪ੍ਰੀਤੀ ਗਾਂਧੀ ਨੇ ਜਾਰੀ ਕੀਤਾ ਇੱਕ ਟਵੀਟ ਉੱਤੇ ਪੂਰਾ ਢੁੱਕਵਾਂ ਹੈ। "ਪੰਜਾਬ ਸਰਹੱਦ ਨਾਲ ਲੱਗਦਾ ਰਾਜ ਹੈ, ਉਮੀਦ ਹੈ ਉਹ (ਪੰਜਾਬ ਦੇ ਮਤਦਾਤਾ) ਸਮਝਣਗੇ ਕਿ ਵਕਤ ਦੀ ਪੁਕਾਰ ਹੈ, ਇੱਕ ਮਜ਼ਬੂਤ, ਫ਼ੈਸਲੇ ਲੈਣ ਵਾਲ਼ੀ ਸਰਕਾਰ ਚੁਣਨਾ। ਆਪਣਾ ਵੋਟ ਸਮਝਦਾਰੀ ਨਾਲ ਦੇਵੋ"
ਸੈਨਾ ਦੇ ਹਮਲਾਵਰ ਕਾਰਵਾਈ ਵਿੱਚ ਮੁੰਬਈ ਵਿੱਚ ਬੈਠੀ ਭਾਜਪਾ ਨੇਤਾ ਦਾ ਇਹ ਕਿਸ ਤਰ੍ਹਾਂ ਦਾ ਸਰੋਕਾਰ ਹੈ? ਕੀ ਭਾਜਪਾ ਜੰਗ, ਸਰਹੱਦਾਂ, ਝੜਪ, ਸਟ੍ਰਾਈਕ ਆਦਿ ਨਾਲ ਚੋਣਾਂ ਦੀ ਬਰਾਂਡਿੰਗ ਕਰਨ ਜਾ ਰਹੀ ਹੈ?
ਬੜੇ ਦੁੱਖ ਦੀ ਗਲ਼ ਹੈ ਕੌਮੀ ਭਾਵਨਾ ਨੂੰ ਵੀ ਚੋਣਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
![14516527_1170837729621416_5230520682529858971_n](https://static.abplive.com/wp-content/uploads/sites/5/2016/10/01121314/14516527_1170837729621416_5230520682529858971_n.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)