ਪੜਚੋਲ ਕਰੋ

ਕਰਜ਼ੇ ਕਾਰਨ ਪਿਉ ਨੇ ਕੀਤੀ ਖੁਦਕੁਸ਼ੀ, ਨੰਨ੍ਹੇ ਪੁੱਤਾਂ ਨੇ ਚੁੱਕਿਆ ਝੰਡਾ...

ਚੰਡੀਗੜ੍ਹ : ਹੁਣ ਕਿਸਾਨਾਂ ਦੇ ਬੱਚੇ ਵੀ ਸਰਕਾਰ ਦੀਆਂ ਮਾੜੀ ਨੀਤੀਆਂ ਦੀ ਗਵਾਹੀ ਭਰਨ ਲੱਗੇ ਹਨ। ਕਰਜ਼ਾ ਮੁਆਫੀ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਲਾਏ ਧਰਨੇ ਵਿੱਚ ਖੁਦਕੁਸ਼ੀ ਕਰ ਚੁਕੇ ਕਿਸਾਨਾਂ ਦੇ ਬੱਚੇ ਵੀ ਸ਼ਾਮਲ ਹੋਏ। ਹੱਥ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਚੁਕੇ ਖੜ੍ਹੇ ਪਿੰਡ ਰਾਮਪੁਰਾ ਦਾ ਢਾਈ ਵਰ੍ਹਿਆਂ ਦਾ ਜਸਪ੍ਰੀਤ ਹੈ। ਅਜਿਹੇ ਸੈਂਕੜੇ ਬੱਚੇ ਹਨ, ਜਿਨ੍ਹਾਂ ਦੇ ਪਿਤਾ ਖ਼ੁਦਕੁਸ਼ੀ ਕਰ ਗਏ ਤੇ ਦੁੱਖਾਂ ਦੀ ਪੰਡ ਬੱਚਿਆਂ ਦੀ ਝੋਲੀ ਪੈ ਗਈ ਹੈ। ਡੇਢ ਵਰ੍ਹੇ ਦਾ ਬੱਚਾ ਅਮਨਦੀਪ ਪਿੰਡ ਲਹਿਰਾ ਬੇਗਾ ਤੋਂ ਸ਼ਾਮਲ ਹੋਇਆ। ਜਿਸਦੇ ਪਿਤਾ ਸੋਨੀ ਸਿੰਘ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਸੀ। ਇਸ ਬੱਚੇ ਦੀ ਪਿਤਾ ਦੀ ਮੌਤ ਤੋਂ ਬਾਅਦ ਮਾਂ ਪੇਕੇ ਚਲੀ ਗਈ ਸੀ ਤੇ ਹੁਣ ਇਹ ਆਪਣੀ ਦਾਦੀ ਕੋਲ ਰਹਿ ਰਿਹਾ ਹੈ। ਦਾਦੀ ਕਹਿੰਦੀ ਹੈ ਕਿ ਸਰਕਾਰਾਂ ਨੇ ਉਸਦੇ ਪੋਤੇ ਦਾ ਬਚਪਣ ਖੋਹ ਲਿਆ ਹੈ। ਉਸਨੇ ਤਾਂ ਹਾਲੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਪਰ ਉਸਨੂੰ ਗਰਮੀ ਵਿੱਚ ਸੜਕਾਂ ਤੇ ਆਉਣ ਪੈ ਰਿਹਾ ਹੈ। ਇਸ ਤਰ੍ਹਾਂ ਹੀ ਪਿੰਡ ਕੋਟੜਾ ਦੇ ਤਿੰਨ ਵਰ੍ਹਿਆ ਦਾ ਗੁਰਸ਼ਨ ਆਪਣੇ ਦਾਦੇ ਨਾਲ ਧਰਨੇ ਵਿੱਚ ਆਇਆ ਹੈ। ਮਹਿਲਾ ਨੇਤਾ ਬਿੰਦੂ ਨੇ ਕਿਹਾ ਕਿ ਸੈਂਕੜੇ ਮਾਂਵਾਂ ਨਾਲ ਛੋਟੇ ਬੱਚੇ ਵੀ ਧਰਨਿਆਂ ਵਿੱਚ ਪੁੱਜਦੇ ਹਨ ਅਤੇ ਵੱਡੇ ਬੱਚੇ ਕਿਸਾਨ ਸੰਘਰਸ਼ਾਂ ਦੇ ਸਾਥੀ ਬਣ ਗਏ ਹਨ। ਬਠਿੰਡਾ ਤੇ ਮਾਨਸਾ ਵਿੱਚ ਇਹ ਰੁਝਾਨ ਕਾਫ਼ੀ ਵਧ ਗਿਆ ਹੈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਕਿਸਾਨੀ ਸੰਕਟ ਨੇ ਬਚਪਨ ਮਧੋਲ ਦਿੱਤਾ ਹੈ। ਇਨ੍ਹਾਂ ਬੱਚਿਆਂ ਨੂੰ ਵੱਡਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਖੇਤੀ ਸੰਕਟ ਦੀ ਵੱਡੀ ਸੱਟ ਬਚਪਨ ਨੂੰ ਹੀ ਵੱਜੀ ਹੈ ਪਰ ਸਰਕਾਰਾਂ ਦੀ ਅੱਖ ਵਿੱਚੋਂ ਫਿਰ ਵੀ ਹੰਝੂ ਨਹੀਂ ਕਿਰੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -"ਮੈਂ ਕੰਮ 'ਤੇ ਗਈ ਸੀ"
Punjab News: ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ

ਵੀਡੀਓਜ਼

ਕਿਸਾਨਾਂ ਲਈ ਵੱਡੀ ਖ਼ਬਰ! ਮੰਡੀਆਂ ‘ਚ ਕਣਕ ਦੀ ਖਰੀਦ ਨੇ ਬਣਾਇਆ ਰਿਕਾਰਡ2
ਕਾਰ ਸਵਾਰਾਂ ਨੇ ਲਗਾਈ ਅੱਗ? 50 ਏਕੜ ਫਸਲ ਸੜੀ!
ਪੰਜਾਬ ਦੇ ਨੌਜਵਾਨ ਖਤਰੇ ‘ਚ? ਗੈਂਗਸਟਰ ਕਲਚਰ ‘ਤੇ ਵੜਿੰਗ ਦਾ ਵੱਡਾ ਖੁਲਾਸਾ
ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ
ਅਚਾਨਕ ਕਿਉਂ ਵਧ ਰਿਹਾ ਨੌਜਵਾਨਾਂ ਦਾ ਰੁਝਾਨ? ਅਕਾਲੀ ਦਲ ‘ਚ ਵੱਡੀ ਸ਼ਮੂਲੀਅਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -"ਮੈਂ ਕੰਮ 'ਤੇ ਗਈ ਸੀ"
Punjab News: ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ
Big News: ਵੱਡੀ ਖਬਰ, ਕਈ ਆਗੂਆਂ ਨੇ ਛੱਡਿਆ ਪੰਜਾਬ ਕਾਂਗਰਸ ਦਾ ਸਾਥ; ਜਾਣੋ 'ਆਪ' 'ਚ ਕੌਣ-ਕੌਣ ਸ਼ਾਮਲ ਹੋਏ...?
Big News: ਵੱਡੀ ਖਬਰ, ਕਈ ਆਗੂਆਂ ਨੇ ਛੱਡਿਆ ਪੰਜਾਬ ਕਾਂਗਰਸ ਦਾ ਸਾਥ; ਜਾਣੋ 'ਆਪ' 'ਚ ਕੌਣ-ਕੌਣ ਸ਼ਾਮਲ ਹੋਏ...?
Government Leave Ban: ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
AAP MLA ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ , ਫ਼ੋਨ ਕਰਕੇ ਦਿੱਤੀ ਸੀ ਧਮਕੀ  
AAP MLA ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ , ਫ਼ੋਨ ਕਰਕੇ ਦਿੱਤੀ ਸੀ ਧਮਕੀ  
Plane Crash: ਕ੍ਰੈਸ਼ ਹੋਇਆ ਜਹਾਜ਼, ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵੱਡਾ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਵੀਡੀਓ ਵੇਖ ਉੱਡ ਜਾਣਗੇ ਹੋਸ਼...
ਕ੍ਰੈਸ਼ ਹੋਇਆ ਜਹਾਜ਼, ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵੱਡਾ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਵੀਡੀਓ ਵੇਖ ਉੱਡ ਜਾਣਗੇ ਹੋਸ਼...
Embed widget