ਪੜਚੋਲ ਕਰੋ

ਕਣਕ ਦਾ ਕੰਮ ਨਿਬੇੜਨ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ, ਹੁਣ ਸਰਕਾਰ ਦੇ ਵੀ ਹੱਥ ਖੜ੍ਹੇ

ਲੌਕਡਾਉਨ ਕਰਕੇ ਇਸ ਵਾਰ ਕਿਸਾਨ ਬੜੀ ਮੁਸ਼ਕਲ ਨਾਲ ਕਣਕ ਦੀ ਫਸਲ ਦਾ ਕੰਮ ਨਿਬੇੜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਹਮਣੇ ਇੱਕ ਹੋਰ ਵੱਡੀ ਮੁਸੀਬਤ ਖੜ੍ਹੀ ਨਜ਼ਰ ਆ ਰਹੀ ਹੈ। ਬੇਸ਼ੱਕ ਕਿਸਾਨਾਂ ਨੇ ਝੋਨੇ ਦੇ ਸੀਜ਼ਨ ਦੀ ਤਿਆਰੀ ਵਿੱਢ ਦਿੱਤੀ ਹੈ ਪਰ ਅਗਲੇ ਮਹੀਨੇ ਝੋਨੇ ਦੀ ਲੁਆਈ ਲਈ ਲੇਬਰ ਮਿਲਣ ਦੀ ਉਮੀਦ ਨਹੀਂ। ਪੰਜਾਬ ਵਿੱਚੋਂ ਸਾਢੇ ਅੱਠ ਲੱਖ ਪਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਪਰਤਣ ਲਈ ਕਾਹਲੇ ਹਨ। ਇਸ ਦੇ ਨਾਲ ਹੀ ਕੋਰੋਨਾ ਦੀ ਦਹਿਸ਼ਤ ਕਰਕੇ ਇਸ ਵਾਰ ਖੇਤੀਬਾੜੀ ਦਾ ਕੰਮ ਕਰਨ ਵਾਲੇ ਮਜ਼ਦੂਰ ਪੰਜਾਬ ਨਹੀਂ ਆਉਣਗੇ।

ਚੰਡੀਗੜ੍ਹ: ਲੌਕਡਾਉਨ ਕਰਕੇ ਇਸ ਵਾਰ ਕਿਸਾਨ ਬੜੀ ਮੁਸ਼ਕਲ ਨਾਲ ਕਣਕ ਦੀ ਫਸਲ ਦਾ ਕੰਮ ਨਿਬੇੜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਹਮਣੇ ਇੱਕ ਹੋਰ ਵੱਡੀ ਮੁਸੀਬਤ ਖੜ੍ਹੀ ਨਜ਼ਰ ਆ ਰਹੀ ਹੈ। ਬੇਸ਼ੱਕ ਕਿਸਾਨਾਂ ਨੇ ਝੋਨੇ ਦੇ ਸੀਜ਼ਨ ਦੀ ਤਿਆਰੀ ਵਿੱਢ ਦਿੱਤੀ ਹੈ ਪਰ ਅਗਲੇ ਮਹੀਨੇ ਝੋਨੇ ਦੀ ਲੁਆਈ ਲਈ ਲੇਬਰ ਮਿਲਣ ਦੀ ਉਮੀਦ ਨਹੀਂ। ਪੰਜਾਬ ਵਿੱਚੋਂ ਸਾਢੇ ਅੱਠ ਲੱਖ ਪਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਪਰਤਣ ਲਈ ਕਾਹਲੇ ਹਨ। ਇਸ ਦੇ ਨਾਲ ਹੀ ਕੋਰੋਨਾ ਦੀ ਦਹਿਸ਼ਤ ਕਰਕੇ ਇਸ ਵਾਰ ਖੇਤੀਬਾੜੀ ਦਾ ਕੰਮ ਕਰਨ ਵਾਲੇ ਮਜ਼ਦੂਰ ਪੰਜਾਬ ਨਹੀਂ ਆਉਣਗੇ। ਉਧਰ, ਕਣਕ ਸੰਭਾਲਣ ਵੇਲੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਝੋਨੇ ਦੀ ਲੁਆਈ ਵੇਲੇ ਸਰਕਾਰ ਦੇ ਵੀ ਹੱਥ ਖੜ੍ਹੇ ਹਨ। ਸਰਕਾਰ ਵੱਲੋਂ ਝੋਨੇ ਦੀ ਲੁਆਈ ਦੀ ਤਾਰੀਖ ਮਿਥਣ ਕਰਕੇ ਸੀਜ਼ਨ ਇੱਕਦਮ ਸ਼ੁਰੂ ਹੁੰਦਾ ਹੈ। ਉਂਝ ਕੋਰੋਨਾ ਨਾਲ ਉਲਝੀ ਪੰਜਾਬ ਸਰਕਾਰ ਹਾਲੇ ਝੋਨੇ ਦੀ ਲਵਾਈ ਦੀ ਤਾਰੀਖ਼ ਵੀ ਤੈਅ ਨਹੀਂ ਕਰ ਪਾਈ। ਆਮ ਤੌਰ 'ਤੇ ਸਰਕਾਰ ਵੱਲੋਂ 10 ਤੋਂ 15 ਜੂਨ ਵਿਚਾਲੇ ਕਣਕ ਦੀ ਲੁਆਈ ਦੀ ਇਜਾਜ਼ਤ ਦਿੱਥੀ ਜਾਂਦੀ ਹੈ। ਇਸ ਵਾਰ ਜੂਨ ਤੇ ਜੁਲਾਈ ਵਿੱਚ ਪਰਵਾਸੀ ਮਜ਼ਦੂਰਾਂ ਦੇ ਆਉਣ ਦੀ ਕੋਈ ਉਮੀਦ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਥਾਨਕ ਮਜ਼ਦੂਰ ਵੀ ਝੋਨੇ ਦੀ ਲੁਆਈ ਦਾ ਕੰਮ ਕਰਦੇ ਹਨ ਪਰ ਇੱਕੋ ਵੇਲੇ ਸੀਜ਼ਨ ਸ਼ੁਰੂ ਹੋਣ ਕਰਕੇ ਇਹ ਨਾਕਾਫੀ ਰਹਿੰਦਾ ਹੈ। ਇਸ ਲਈ ਪਰਵਾਸੀ ਮਜ਼ਦੂਰ ਹੀ ਝੋਨੇ ਦੀ ਲੁਆਈ ਦਾ ਅਸਲ ਕੰਮ ਸੰਭਾਲਦੇ ਹਨ। ਇਸ ਨਾਲ ਝੋਨੇ ਦੀ ਲੁਆਈ ਦਾ ਭਾਅ ਵੀ ਵੱਧ ਨਹੀਂ ਦੇਣਾ ਪੈਂਦਾ। ਇਸ ਦੇ ਉਲਟ ਇਸ ਵਾਰ ਪਰਵਾਸੀ ਮਜ਼ਦੂਰ ਨਾ ਹੋਣ ਕਰਕੇ ਝੋਨੇ ਦੀ ਲੁਆਈ ਦਾ ਭਾਅ ਵਧੇਗਾ ਕੇ ਕਿਸਾਨਾਂ ਦੀ ਖੱਜਲ-ਖੁਆਰੀ ਵੀ ਹੋਏਗੀ। ਕੁਝ ਕਿਸਾਨ ਯੂਨੀਅਨਾਂ ਦੀ ਮੰਗ ਸਰਕਾਰ ਇਸ ਵਾਰ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਦੀ ਇਜਾਜ਼ਤ ਦੇਵੇ। ਇਸ ਨਾਲ ਝੋਨੇ ਦੀ ਲੁਆਈ ਦਾ ਸੀਜ਼ਨ ਲੰਮਾ ਹੋਏਗਾ ਤੇ ਲੇਬਰ ਦੀ ਇੱਕਦਮ ਮੰਗ ਵੀ ਨਹੀਂ ਵਧੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
Punjab Weather Update : ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ , ਪੰਜਾਬ ਸਮੇਤ ਕੁੱਝ ਸੂਬਿਆਂ 'ਚ ਮੀਂਹ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ 
Punjab Weather Update : ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ , ਪੰਜਾਬ ਸਮੇਤ ਕੁੱਝ ਸੂਬਿਆਂ 'ਚ ਮੀਂਹ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ 
Monsoon 2026 : ਕਦੋਂ ਆਵੇਗਾ ਮਾਨਸੂਨ ? IMD ਨੇ ਦੱਸੀ ਤਾਰੀਖ, ਗਰਮੀ ਤੋਂ ਮਿਲੇਗੀ ਵੱਡੀ ਰਾਹਤ
Monsoon 2026 : ਕਦੋਂ ਆਵੇਗਾ ਮਾਨਸੂਨ ? IMD ਨੇ ਦੱਸੀ ਤਾਰੀਖ, ਗਰਮੀ ਤੋਂ ਮਿਲੇਗੀ ਵੱਡੀ ਰਾਹਤ
ਫਸਲ ਵੇਚਣ ਲਈ ਨਹੀਂ ਕੱਟਣੇ ਪੈਣਗੇ ਮੰਡੀਆਂ ਦੇ ਚੱਕਰ, ਇਸ ਪੋਰਟਲ 'ਤੇ ਘਰ ਬੈਠਿਆਂ ਵਿਕਣਗੀਆਂ ਫਸਲਾਂ
ਫਸਲ ਵੇਚਣ ਲਈ ਨਹੀਂ ਕੱਟਣੇ ਪੈਣਗੇ ਮੰਡੀਆਂ ਦੇ ਚੱਕਰ, ਇਸ ਪੋਰਟਲ 'ਤੇ ਘਰ ਬੈਠਿਆਂ ਵਿਕਣਗੀਆਂ ਫਸਲਾਂ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਗੁਰਦੁਆਰਾ ਸਾਹਿਬ 'ਚ ਜੁੱਤੇ ਲੈਕੇ ਵੜੀ ਅਮਰੀਕੀ ਪੁਲਿਸ, ਸਿਰ ਵੀ ਨਹੀਂ ਢੱਕਿਆ, ਮੱਚੀ ਖਲਬਲੀ; ਜਾਣੋ ਪੂਰਾ ਮਾਮਲਾ
ਗੁਰਦੁਆਰਾ ਸਾਹਿਬ 'ਚ ਜੁੱਤੇ ਲੈਕੇ ਵੜੀ ਅਮਰੀਕੀ ਪੁਲਿਸ, ਸਿਰ ਵੀ ਨਹੀਂ ਢੱਕਿਆ, ਮੱਚੀ ਖਲਬਲੀ; ਜਾਣੋ ਪੂਰਾ ਮਾਮਲਾ
ਪੰਜਾਬ ਹਰਿਆਣਾ ਹਾਈਕੋਰਟ 'ਚ Work From Home ਕਰਨਗੇ ਵਕੀਲ, ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ 'ਤੇ ਜੋਰ
ਪੰਜਾਬ ਹਰਿਆਣਾ ਹਾਈਕੋਰਟ 'ਚ Work From Home ਕਰਨਗੇ ਵਕੀਲ, ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ 'ਤੇ ਜੋਰ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਦਿਨ 'ਚ ਨਹੀਂ ਰਾਤ ਨੂੰ ਵੀ ਚੱਲ ਰਹੀ ਲੂ! ਬੱਚਿਆਂ ਤੇ ਔਰਤਾਂ ਦੇ ਲਈ ਕਿਉਂ ਵੱਧ ਰਿਹਾ ਖ਼ਤਰਾ?
ਦਿਨ 'ਚ ਨਹੀਂ ਰਾਤ ਨੂੰ ਵੀ ਚੱਲ ਰਹੀ ਲੂ! ਬੱਚਿਆਂ ਤੇ ਔਰਤਾਂ ਦੇ ਲਈ ਕਿਉਂ ਵੱਧ ਰਿਹਾ ਖ਼ਤਰਾ?
Embed widget