ਪੜਚੋਲ ਕਰੋ
Advertisement
ਕੇਂਦਰ ਸਰਕਾਰ ਨੇ ਝੋਨੇ ਦਾ ਭਾਅ ਵਧਾਇਆ, ਸਾਉਣੀ ਦੀਆਂ ਹੋਰ ਫ਼ਸਲਾਂ ਦੀ ਕੀਮਤ ਵੀ ਵਧੀ
ਕੇਂਦਰ ਸਰਕਾਰ ਨੇ ਇਸ ਸੀਜ਼ਨ ਦੀ ਮੁੱਖ ਫ਼ਸਲ ਚੌਲਾਂ ਦੀ ਐਮਐਸਪੀ ਨੂੰ 65 ਰੁਪਏ ਫ਼ੀ ਕੁਇੰਟਲ ਵਧਾ ਦਿੱਤਾ ਹੈ। ਹੁਣ ਆਮ ਝੋਨੇ ਦੀ ਕੀਮਤ 1,750 ਰੁਪਏ ਤੋਂ ਵੱਧ ਕੇ 1,815 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।
ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਵਿੱਤੀ ਵਰ੍ਹੇ 2019-20 ਲਈ ਸਾਉਣੀ ਦੀਆਂ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਸੀਜ਼ਨ ਦੀ ਮੁੱਖ ਫ਼ਸਲ ਚੌਲਾਂ ਦੀ ਐਮਐਸਪੀ ਨੂੰ 65 ਰੁਪਏ ਫ਼ੀ ਕੁਇੰਟਲ ਵਧਾ ਦਿੱਤਾ ਹੈ। ਹੁਣ ਆਮ ਝੋਨੇ ਦੀ ਕੀਮਤ 1,750 ਰੁਪਏ ਤੋਂ ਵੱਧ ਕੇ 1,815 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਵੱਲੋਂ ਜਿਣਸਾਂ ਦੇ ਭਾਅ ਵਧਾਉਣ ਦਾ ਸਵਾਗਤ ਕੀਤਾ ਹੈ ਅਤੇ ਧੰਨਵਾਦੀ ਟਵੀਟ ਵੀ ਕੀਤਾ ਹੈ।Cabinet approves hike in MSP for all #KharifCrops of 2019-20 Season.
MSP of Paddy increased by Rs 65 per Quintal, Jowar by Rs 120 per Quintal and Ragi by Rs 253 per Quintal MSP of Tur, Moong and Urad pulses raised by Rs 125, Rs 75 & Rs 100 respectively. https://t.co/iZlOh3H1r5 — Alpana Pant Sharma (@PIBAgriculture) July 3, 2019
ਦੇਖੋ ਐਮਐਸਪੀ ਵਿੱਚ ਕੀਤੇ ਵਾਧੇ ਦੀ ਪੂਰੀ ਸੂਚੀ-I thank PM @narendramodi ji for keeping promise with farmers & tackling farm distress by increasing paddy & cotton #MSP by Rs 65 & Rs 105 per quintal.This is in line with NDA resolve to ensure 50% profit on input costs. Hike will help fulfill PM goal to double farm income by 2022
— Harsimrat Kaur Badal (@HarsimratBadal_) July 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement