ਪੜਚੋਲ ਕਰੋ

ਨੋਟਬੰਦੀ ਤੋਂ ਪਰੇਸ਼ਾਨ ਕਿਸਾਨ ਨੇ ਵਾਹ ਦਿੱਤਾ ਖੜ੍ਹੇ ਫੁੱਲਾਂ ਦਾ ਖੇਤ...

ਚੰਡੀਗੜ੍ਹ : ਫ਼ਤਿਹਗੜ੍ਹ ਸਾਹਿਬ ਦੇ ਕਿਸਾਨ ਨੇ ਨੋਟ ਬੰਦੀ ਤੋਂ ਨਿਰਾਸ਼ ਹੋਕੇ ਅਗਾਂਹਵਧੂ ਕਿਸਾਨ ਅਮਰੀਕ ਸਿੰਘ ਨੇ ਆਪਣੇ ਖੜ੍ਹੇ ਫੁੱਲਾਂ ਦੇ ਖੇਤ ਨੂੰ ਵਾਹ ਦਿੱਤਾ। ਮੰਡੀ ਵਿੱਚ ਫੁੱਲਾਂ ਦਾ ਖ਼ਰੀਦਦਾਰ ਨਾ ਹੋਣ ਕਾਰਨ ਉਸ ਨੂੰ ਮਜਬੂਰੀ ਚ ਖੜ੍ਹੇ ਫੁੱਲਾਂ ਦੇ ਖੇਤ ਵਾਹੁਣੇ ਪਏ। ਨੇੜੇ ਜੈਨ ਮੰਦਿਰ ਦਾ ਵਾਸੀ ਅਮਰੀਕ ਸਿੰਘ ਪਿਛਲੇ 15 ਸਾਲ ਤੋਂ ਫੁੱਲਾਂ ਦੀ ਖੇਤੀ ਕਰ ਰਿਹਾ ਸੀ ਪਰ ਇਹ ਪਹਿਲੀ ਬਾਰ ਹੋਇਆ ਹੈ ਕਿ ਉਸ ਦੇ ਫੁੱਲਾਂ ਨੂੰ ਖ਼ਰੀਦਣ ਲਈ ਕੋਈ ਗਾਹਕ ਨਹੀਂ ਹੈ। ਅਮਰੀਕ ਸਿੰਘ ਦਾ ਕਹਿਣਾ ਹੈ ਕਿ ਨੋਟ ਬੰਦੀ ਕਾਰਨ ਵਿਆਹ ਦਾ ਸੀਜ਼ਨ ਮੰਦਾ ਰਿਹਾ ਹੈ । ਪੈਸਾ ਨਾ ਹੋਣ ਕਾਰਨ ਲੋਕਾਂ ਨੇ ਆਪਣੇ ਵਿਆਹ ਅੱਗੇ ਪਾ ਦਿੱਤੇ ਜਾਂ ਨਾਂ-ਮਾਤਰ ਖ਼ਰਚੇ ਨਾਲ ਵਿਆਹ ਕਰ ਰਹੇ ਹਨ। ਜਿਸ ਕਾਰਨ ਫੁੱਲਾਂ ਦੀ ਮਾਰਕੀਟ ਨੂੰ ਝਟਕਾ ਲੱਗਾ ਹੈ। ਵਿਆਹ ਨਾ ਹੋਣ ਕਾਰਨ ਫੁੱਲਾਂ ਦਾ ਕੋਈ ਗਾਹਕ ਨਹੀਂ ਹੈ ਤੇ ਉਲਟਾ ਫੁੱਲਾ ਦੇ ਰੱਖ-ਰਖਾਅ ਦਾ ਉਸ ਨੂੰ ਪੱਲੋਂ ਖਰਚਾ ਕਰਨਾ ਪੈ ਰਿਹਾ ਹੈ। ਇਸ ਹਾਲਤ ਤੋਂ ਨਿਰਾਸ਼ ਹੋਕੇ ਉਸ ਨੂੰ ਖੜ੍ਹੇ ਫੁੱਲਾਂ ਤੇ ਟਰੈਕਟਰ ਚਲਾਇਆ। ਉਸ ਨੇ ਕਿਹਾ ਕਿ ਫ਼ਸਲ ਪ੍ਰਤੀ ਏਕੜ ਕਰੀਬ ਇੱਕ ਲੱਖ ਦਾ ਘਾਟਾ ਪਿਆ ਹੈ। ਇਨ੍ਹਾਂ ਹੀ ਨਹੀਂ ਹਰ ਸਾਲ ਉਸ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਇਸ ਬਾਰ ਵਿਹਲੇ ਹੋ ਗਏ। ਉਸਨੇ ਕਿਹਾ ਕਿ ਉਹ ਚੰਡੀਗੜ੍ਹ, ਬੱਸੀ ਪਠਾਣਾ ਤੇ ਸਰਹਿੰਦ ਫ਼ਸਲ ਵੇਚਦੇ ਹਨ ਪਰ ਇਸ ਬਾਰ ਕੋਈ ਲੈਣ ਨੂੰ ਤਿਆਰ ਨਹੀਂ ਹੈ। ਇਸ ਅਗਾਂਹਵਧੂ ਕਿਸਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖੇਤੀ ਵਿਭਿੰਨਤਾ ਦਾ ਨਾਅਰਾ ਦਿੰਦੀ ਹੈ ਪਰ ਦੂਜੇ ਪਾਸੇ ਜੇਕਰ ਕੋਈ ਕਿਸਾਨ ਖੇਤੀ ਵਿਭਿੰਨਤਾ ਵੱਲ ਜਾਂਦੇ ਹਨ ਤਾਂ ਨੁਕਸਾਨ ਸਮੇਂ ਉਸ ਦੀ ਸਾਰ ਵੀ ਨਹੀਂ ਲੈਂਦੇ। ਉਸ ਨੇ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵੀ ਉਸ ਦੀ ਸਾਰ ਨਹੀਂ ਲੈ ਰਿਹਾ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਾਟੇ ਨੂੰ ਪੂਰਾ ਕਰਨ ਲਈ ਮੁਆਵਜ਼ਾ ਦਿੱਤਾ ਜਾਵੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 

Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?

Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ

 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
ਪਤੀ ਨੂੰ ਹਨੀਮੂਨ ਵਾਲੀ ਰਾਤ ਨੂੰ ਹੋ ਗਿਆ ਬੁਖਾਰ , ਅਦਾਕਾਰਾ ਨੇ ਉਡਾਇਆ ਮਜ਼ਾਕ

US-Israel-Iran War News : ਇਤਰਾਜਯੋਗ ਸ਼ਬਦ ਬੋਲ ਕੇ ਕਸੂਤਾ ਫਸ ਗਿਆ ਟਰੰਪ ! ਭੜਕਿਆ ਮੁਸ਼ਕਿਲ ਸੰਗਠਨ 

Death: ਸੰਗੀਤ ਜਗਤ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦੀ ਮੌਤ ਨਾਲ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਲੱਗਿਆ ਡੂੰਘਾ ਸਦਮਾ...

 Assam Opinion Poll 2026 : ਅਸਾਮ 'ਚ ਕਾਂਗਰਸ ਕਰੇਗੀ ਵਾਪਸੀ ਜਾਂ ਫਿਰ ਭਾਜਪਾ ਮਾਰੇਗੀ ਬਾਜ਼ੀ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ 

Embed widget