ਪੜਚੋਲ ਕਰੋ

ਫਰਾਂਸ ਦੇ ਗੋਰੇ ਨੇ ਬੰਜਰ ਜ਼ਮੀਨ 'ਚੋਂ ਸੋਨਾ ਉੱਗਣ ਲਾਇਆ..

ਚੰਡੀਗੜ੍ਹ : ਸਾਡੇ ਪੰਜਾਬ ਦੀ ਮਿੱਟੀ ਵਿਚ ਉਹ ਖ਼ੁਸ਼ਬੂ ਅਤੇ ਸਕੂਨ ਹੈ ਕਿ ਕੋਈ ਵੀ ਇੱਥੇ ਆ ਕੇ ਇੱਥੇ ਦਾ ਹੋ ਕੇ ਹੀ ਰਹਿ ਜਾਂਦਾ ਹੈ। ਪਰ ਦੁਖਾਂਤ ਇਹ ਹੈ ਕਿ ਇੱਥੋਂ ਦੇ ਨੌਜਵਾਨ ਵਿਦੇਸ਼ਾਂ ਵਿਚ ਭੱਜਣ ਨੂੰ ਕਾਹਲੇ ਰਹਿੰਦੇ ਹਨ। ਪਰ ਜੋ ਪੰਜਾਬ ਦੀ ਮਿੱਟੀ ਵਿਚ ਹੈ, ਉਹ ਹੋਰ ਕਿਤੇ ਨਹੀਂ। ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਫਰਾਂਸ ਦਾ ਰਹਿਣ ਵਾਲਾ ਗੋਰਾ, ਜੋ ਭਾਰਤ ਆ ਕੇ ਭਾਰਤ ਦਾ ਹੀ ਹੋ ਗਿਆ। ਫਰਾਂਸ ਦਾ ਮਾਈਕਲ ਸ਼ਾਂਤੀ ਅਤੇ ਸਕੂਨ ਲਈ 10 ਦੇਸ਼ਾਂ ਵਿਚ ਘੁੰਮਿਆ ਪਰ ਉਹ ਸਕੂਨ ਉਸ ਨੂੰ ਭਾਰਤ ਵਿਚ ਮਿਲਿਆ। ਭਾਰਤ ਵਿਚ ਪੰਜਾਬ ਦੀ ਹਵਾ ਉਸ ਨੂੰ ਇੰਨੀ ਕਿ ਰਾਸ ਆਈ ਕਿ ਉਹ ਮਾਈਕਲ ਤੋਂ ਦਰਸ਼ਨ ਸਿੰਘ ਰੂਡੇਲ ਬਣ ਗਿਆ। ਇੱਥੋਂ ਦੇ ਪਿੰਡ ਨੂਰਪੁਰ ਬੇਦੀ ਵਿਚ ਕਾਂਗੜ ਪਿੰਡ ਵਿਚ ਰਹਿ ਕੇ ਉਹ ਆਰਗੈਨਿਕ ਖੇਤੀ ਕਰ ਰਿਹਾ ਹੈ ਤੇ ਪਿੰਡ ਦੇ ਲੋਕ ਉਸ ਨੂੰ ਪਿਆਰ ਨਾਲ ਗੋਰਾ ਸਿੰਘ ਕਹਿ ਕੇ ਬੁਲਾਉਂਦੇ ਹਨ। ਮਾਈਕਲ ਨੇ ਦੱਸਿਆ ਕਿ ਉਹ ਸ਼ਾਂਤੀ ਦੀ ਤਲਾਸ਼ ਵਿਚ ਪੂਰੀ ਦੁਨੀਆ ਘੁੰਮਿਆ ਪਰ 1991 ਵਿਚ ਜਦੋਂ ਉਹ ਅਨੰਦਪੁਰ ਸਾਹਿਬ ਵਿਖੇ ਸਥਿਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅੱਗੇ ਝੁਕਿਆ ਤਾਂ ਜਿਵੇਂ ਉਸ ਨੂੰ ਅਲੌਕਿਕ ਸ਼ਾਂਤੀ ਮਿਲੀ ਹੈ। ਸਿੱਖ ਧਰਮ ਤੋਂ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਅਤੇ ਸਿੰਘ ਸਜ ਗਿਆ। ਫਰਾਂਸ ਦੇ ਗੋਰੇ ਨੇ ਬੰਜਰ ਜ਼ਮੀਨ 'ਚੋਂ ਸੋਨਾ ਉੱਗਣ ਲਾਇਆ.. ਮਾਈਕਲ ਤੋਂ ਦਰਸ਼ਨ ਸਿੰਘ ਬਣੇ ਗੋਰੇ ਨੇ ਵਾਹਿਗੁਰੂ ਬੋਲ ਕੇ ਬੰਜਰ ਜ਼ਮੀਨ ਖ਼ਰੀਦੀ ਅਤੇ ਉਸ ‘ਤੇ ਖੇਤੀ ਸ਼ੁਰੂ ਕਰ ਦਿੱਤੀ। ਦਰਸ਼ਨ ਸਿੰਘ ਨੇ ਬੰਜਰ ਜ਼ਮੀਨ ‘ਤੇ ਇੰਨੀ ਮਿਹਨਤ ਕੀਤੀ ਕਿ ਕੁੱਝ ਹੀ ਸਮੇਂ ਵਿਚ ਉਸ ਮਿੱਟੀ ਨੇ ਸੋਨਾ ਉਗਲਨਾ ਸ਼ੁਰੂ ਕਰ ਦਿੱਤਾ। ਦਰਸ਼ਨ ਸਿੰਘ ਗੁਰਬਾਣੀ ਦੇ ਸ਼ਬਦ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ’ ਦੇ ਉਪਦੇਸ਼ ‘ਤੇ ਚੱਲ ਰਹੇ ਸਨ। ਉਨ੍ਹਾਂ ਨੇ ਖੇਤੀ ਵਿਚ ਨਾ ਤਾਂ ਕੈਮੀਕਲਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਿਲਾਵਟ। ਬਿਨਾਂ ਕੈਮੀਕਲਾਂ ਵਾਲੀ ਫ਼ਸਲ ਹੋਣ ਕਾਰਨ ਉਸ ਦੀ ਫ਼ਸਲ ਨੂੰ ਲੋਕ ਤਿੰਨ ਗੁਣਾ ਕੀਮਤਾਂ ਦੇ ਕੇ ਵੀ ਖ਼ਰੀਦ ਲੈਂਦੇ ਹਨ। ਦੁੱਖ ਦੀ ਗੱਲ ਇਹ ਹੈ ਜਦੋਂ ਫਰਾਂਸ ਦਾ ਗੋਰਾ ਆਰਗੈਨਿਕ ਖੇਤੀ ਅਤੇ ਜ਼ਮੀਨ ਦੀ ਮਹੱਤਤਾ ਸਮਝ ਸਕਦਾ ਹੈ ਤਾਂ ਪੰਜਾਬ ਦੇ ਲੋਕੀਂ ਕਿਨ੍ਹਾਂ ਕੰਮਾਂ ਵਿਚ ਪਏ ਹਨ। ਦਰਸ਼ਨ ਸਿੰਘ ਵੀ ਪੰਜਾਬ ਦੇ ਇਸ ਦੁੱਖ ਤੋਂ ਪਰੇਸ਼ਾਨ ਹੁੰਦਾ ਹੋਇਆ ਕਹਿ ਦਿੰਦਾ ਹੈ ਕਿ ਪੰਜਾਬ ਦੇ ਲੋਕ ਖੇਤੀ ਲਈ ਸੌਖਾ ਰਾਹ ਲੱਭਦੇ ਹਨ ਅਤੇ ਆਰਗੈਨਿਕ ਖੇਤੀ ਕਰਨ ਤੋਂ ਭੱਜਦੇ ਹਨ। ਇੱਥੋਂ ਦੇ ਮੁੰਡੇ ਕੰਮ ਕਰਨ ਤੋਂ ਕਤਰਾਉਂਦੇ ਹਨ ਤੇ ਹੁਮ ਕਸਰਤ ਵੀ ਨਹੀਂ ਕਰਦੇ। ਸਾਰਾ ਦਿਨ ਮੋਟਰਸਾਈਕਲ ਹੀ ਚਲਾਉਂਦੇ ਰਹਿੰਦੇ ਹਨ, ਹੁਣ ਫੇਰ ਗੱਲ ਕਿੱਦਾਂ ਬਣੂੰ ਇਨ੍ਹਾਂ ਦੀ। ਉਸ ਨੂੰ ਇਹ ਵੀ ਦੁੱਖ ਹੈ ਕਿ ਲੋਕ ਖੇਤੀ ਲਈ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!

Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ

Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 

Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ

ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਜੋੜਾਂ ਦੇ ਦਰਦ ਨੂੰ ਘਟਾਉਣ ਤੋਂ ਲੈ ਕੇ ਕੈਂਸਰ ਨੂੰ ਰੋਕਦਾ ਆਹ ਫਲ, ਜਾਣੋ ਇਸ ਦੇ ਗਜ਼ਬ ਫਾਇਦਿਆਂ ਬਾਰੇ

Deadly Virus: ਇਹ ਪੰਜ ਖਤਰਨਾਕ ਵਾਇਰਸ ਸਿੱਧਾ ਦਿਮਾਗ 'ਤੇ ਕਰਦੇ ਹਮਲਾ, ਸਮੇਂ ਸਿਰ ਸਾਵਧਾਨ ਰਹੋ, ਨਹੀਂ ਤਾਂ...

ਕਬਜ਼ ਦੂਰ ਕਰਨ ਲਈ ਇਸ ਰੁੱਖ ਦੇ ਪੱਤੇ ਨੇ ਰਾਮਬਾਣ ਇਲਾਜ

Embed widget