ਪੜਚੋਲ ਕਰੋ

4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ

ਮੁਹਾਲੀ: ਲੀਹ ਤੋਂ ਹਟ ਕੇ ਪਿੰਡ ਭੂਪਨਗਰ ਦੇ ਕਿਸਾਨ ਭੁਪਿੰਦਰ ਸਿੰਘ ਆਪਣੀ ਮਾਲਕੀ ਵਾਲੀ 4 ਏਕੜ ਤੇ ਕੁਝ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਰਾਹੀਂ ਸਾਲਾਨਾ 8 ਲੱਖ ਰੁਪਏ ਤੋਂ ਵੱਧ ਕਮਾ ਰਿਹਾ ਹੈ। ਆਪਣੀ ਫ਼ਸਲ ਦੀ ਵਿਕਰੀ ਲਈ ਮੰਡੀਕਰਨ ਦਾ ਰਾਹ ਵੀ ਉਸ ਨੇ ਖੁਦ ਹੀ ਤਿਆਰ ਕੀਤਾ ਹੈ। ਉਹ ਆਪਣੀ ਫ਼ਸਲ ਦੀ ਸਿੱਧੀ ਵਿਕਰੀ ਕਰ ਰਿਹਾ ਹੈ। ਭੁਪਿੰਦਰ ਤੋਂ ਉਤਸ਼ਾਹਤ ਹੋ ਕੇ ਇਲਾਕੇ ਦੇ ਕਿਸਾਨਾਂ ਨੇ ਵੀ ਖੇਤੀ ਦਾ ਇਹ ਤਰੀਕਾ ਅਪਣਾਇਆ। ਇਸ ਕਿਸਾਨ ਵੱਲੋਂ ਅਪਣਾਈ ਗਈ ਖੇਤੀ ਤਕਨੀਕ ਸਦਕਾ ਇਲਾਕੇ ਦੀਆਂ ਔਰਤਾਂ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ।
ਭੁਪਿੰਦਰ ਸਿੰਘ ਨੇ 2004 ਵਿੱਚ ਰਵਾਇਤੀ ਖੇਤੀ ਤੋਂ ਹਟ ਕੇ ਆਲੂ, ਪਿਆਜ਼, ਲਸਣ ਆਦਿ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਉਸ ਸਾਲ ਤੋਂ ਲਗਾਤਾਰ ਮਿਹਨਤ ਕਰਨ ਕਰਕੇ ਇਲਾਕੇ ਵਿੱਚ ਉਸ ਦੀ ਚੰਗੀ ਪਛਾਣ ਬਣ ਗਈ। 2005 ਵਿੱਚ ਉਸ ਨੇ ਸਰਕਾਰੀ ਬੀਜ ਫ਼ਾਰਮ, ਮੱਤੇਵਾੜਾ ਤੋਂ ਆਲੂ ਦਾ ਬੀਜ ਲੈਣਾ ਸ਼ੁਰੂ ਕੀਤਾ ਤੇ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਦਿਆਂ ਸਾਲ ਵਿੱਚ ਤਿੰਨ ਫ਼ਸਲਾਂ (ਆਲੂ, ਪਿਆਜ਼ ਤੇ ਜੰਤਰ) ਲੈਣ ਲੱਗਾ।
ਭੁਪਿੰਦਰ ਸਿੰਘ ਨੇ ਲਸਣ ਦੀ ਖੇਤੀ ਦੇ ਨਾਲ-ਨਾਲ ਧਨੀਆ ਵੀ ਬੀਜਿਆ ਜਿਸ ਨਾਲ ਉਸ ਨੂੰ ਕਾਫ਼ੀ ਮੁਨਾਫ਼ਾ ਹੋਇਆ। ਹੁਣ ਇਸ ਕਿਸਾਨ ਵੱਲੋਂ ਕੀਤੀ ਜਾਂਦੀ ਆਲੂਆਂ ਦੀ ਪੈਦਾਵਾਰ 150 ਕੁਇੰਟਲ ਸਾਲਾਨਾ ਹੈ। ਲਸਣ ਤੇ ਪਿਆਜ਼ ਦੀ ਕਾਸ਼ਤ ਲਈ ਬੈੱਡ ਪ੍ਰਣਾਲੀ ਅਪਣਾ ਕੇ ਉਹ ਪਿਆਜ਼ ਦੀ ਪੈਦਾਵਾਰ 175 ਕੁਇੰਟਲ ਤੇ ਲਸਣ ਦੀ ਪੈਦਾਵਾਰ 25 ਕੁਇੰਟਲ ਤਕ ਲੈ ਗਿਆ ਹੈ।
ਉਸ ਨੇ ਆਲੂ ਦਾ ਬੀਜ ਸਰਕਾਰੀ ਫ਼ਾਰਮ ਤੋਂ ਪ੍ਰਾਪਤ ਕਰਕੇ ਅੱਗੇ ਹੋਰ ਬੀਜ ਤਿਆਰ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ। ਇਸ ਦੇ ਨਾਲ-ਨਾਲ ਪਿਆਜ਼ ਦਾ ਬੀਜ ਤੇ ਪਨੀਰੀ ਤਿਆਰ ਕਰਕੇ ਵੀ ਇਲਾਕੇ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈ। ਉਸ ਨੇ ਹਮੇਸ਼ਾ ਕੰਪੋਸਟ ਤੇ ਦੇਸੀ ਖਾਦ ਦੀ ਵਰਤੋਂ ਨੂੰ ਪਹਿਲ ਦਿੱਤੀ ਤੇ ਇਲਾਕੇ ਦੇ ਕਿਸਾਨਾਂ ਨੂੰ ਵੀ ਇਨ੍ਹਾਂ ਦੀ ਵਰਤੋਂ ਲਈ ਉਤਸ਼ਾਹਤ ਕੀਤਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
ਖੇਤੀ ਦੇ ਨਾਲ ਸ਼ੁਰੂ ਕਰ ਦਿਓ ਸ਼ਹਿਦ ਦਾ ਕਾਰੋਬਾਰ, ਸਰਕਾਰ ਦੇ ਰਹੀ ਮੋਟਾ ਫੰਡ; ਇਦਾਂ ਕਰੋ ਅਪਲਾਈ
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Punjab Weather Update : ਮੌਸਮ ਨੇ ਬਦਲਿਆ ਮਿਜਾਜ਼, ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ,ਕਿਸਾਨਾਂ ਦੀ ਵਧੀ ਚਿੰਤਾ
Punjab Weather Update : ਮੌਸਮ ਨੇ ਬਦਲਿਆ ਮਿਜਾਜ਼, ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ,ਕਿਸਾਨਾਂ ਦੀ ਵਧੀ ਚਿੰਤਾ

ਵੀਡੀਓਜ਼

Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
ਭਾਰਤ ਦਾ ਲੋਕਤੰਤਰ ਖਤਰੇ ‘ਚ? CM ਮਾਨ ਦੀ ਵੱਡੀ ਚੇਤਾਵਨੀ
One Nation One Election ‘ਤੇ CM ਮਾਨ ਨੇ ਕੀ ਕਹਿ ਦਿੱਤਾ?
ਭਾਰਤ ਦੀ ਸਰਕਾਰ ਟਰੰਪ ਚਲਾ ਰਿਹਾ , CM ਦਾ ਮੋਦੀ ਤੇ ਤਿੱਖਾ ਵਾਰ
ਜਿੰਨੀ ਮਰਜ਼ੀ ਰੇਡ ਕਰਵਾ ਲਓ, ਅਸੀਂ ਨਹੀਂ ਡਰਦੇ : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Strait Hormuz Shut Down: ਭਾਰਤ ਅਤੇ ਈਰਾਨ ਵਿਚਾਲੇ ਕੂਟਨੀਤਕ ਤਣਾਅ, ਭਾਰਤੀ ਟੈਂਕਰ 'ਤੇ ਚੱਲੀਆਂ ਗੋਲੀਆਂ; ਈਰਾਨੀ ਰਾਜਦੂਤ ਤਲਬ: ਜੰਗ ਦਾ ਖਤਰਾ...?
ਭਾਰਤ ਅਤੇ ਈਰਾਨ ਵਿਚਾਲੇ ਕੂਟਨੀਤਕ ਤਣਾਅ, ਭਾਰਤੀ ਟੈਂਕਰ 'ਤੇ ਚੱਲੀਆਂ ਗੋਲੀਆਂ; ਈਰਾਨੀ ਰਾਜਦੂਤ ਤਲਬ: ਜੰਗ ਦਾ ਖਤਰਾ...?
Big News: ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਸਾਹਮਣੇ ਅੰਨ੍ਹੇਵਾਹ ਫਾਇਰਿੰਗ; 2 ਸਿੱਖ ਸੇਵਾਦਾਰਾਂ ਦੀ ਦਰਦਨਾਕ ਮੌਤ: ਲੋਕਾਂ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਸਾਹਮਣੇ ਅੰਨ੍ਹੇਵਾਹ ਫਾਇਰਿੰਗ; 2 ਸਿੱਖ ਸੇਵਾਦਾਰਾਂ ਦੀ ਦਰਦਨਾਕ ਮੌਤ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਮਹਿਲਾ ਦੇ ਜ਼ਹਿਰ ਨਿਗਲਣ ਤੋਂ ਬਾਅਦ ਸਾਹਮਣੇ ਆਇਆ ਸਰਪੰਚ, ਬੋਲਿਆ- ਕਈ ਵਾਰ ਇਸ ਤਰ੍ਹਾਂ ਦੇ ਡਰਾਮੇ ਕਰ ਚੁੱਕੀ; ਮੈਨੂੰ ਜ਼ਬਰਦਸਤੀ...
Punjab News: ਪੰਜਾਬ ਤੋਂ ਵੱਡੀ ਖਬਰ, ਮਹਿਲਾ ਦੇ ਜ਼ਹਿਰ ਨਿਗਲਣ ਤੋਂ ਬਾਅਦ ਸਾਹਮਣੇ ਆਇਆ ਸਰਪੰਚ, ਬੋਲਿਆ- ਕਈ ਵਾਰ ਇਸ ਤਰ੍ਹਾਂ ਦੇ ਡਰਾਮੇ ਕਰ ਚੁੱਕੀ; ਮੈਨੂੰ ਜ਼ਬਰਦਸਤੀ...
Big News: ਸਿਆਸੀ ਜਗਤ ਤੋਂ ਦੁਖਦ ਖਬਰ, CM ਦੇ ਘਰ ਛਾਇਆ ਮਾਤਮ; ਕੇਜਰੀਵਾਲ ਸਣੇ ਇਨ੍ਹਾਂ ਹਸਤੀਆਂ ਦੀਆਂ ਅੱਖਾਂ ਨਮ...
Big News: ਸਿਆਸੀ ਜਗਤ ਤੋਂ ਦੁਖਦ ਖਬਰ, CM ਦੇ ਘਰ ਛਾਇਆ ਮਾਤਮ; ਕੇਜਰੀਵਾਲ ਸਣੇ ਇਨ੍ਹਾਂ ਹਸਤੀਆਂ ਦੀਆਂ ਅੱਖਾਂ ਨਮ...
PM ਮੋਦੀ ਅੱਜ ਰਾਤ 8.30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ, ਹੋ ਸਕਦਾ ਵੱਡਾ ਐਲਾਨ; ਜਾਣੋ
PM ਮੋਦੀ ਅੱਜ ਰਾਤ 8.30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ, ਹੋ ਸਕਦਾ ਵੱਡਾ ਐਲਾਨ; ਜਾਣੋ
Punjab News: ਪੰਜਾਬ 'ਚ ਆਇਆ ਸਿਆਸੀ ਤੂਫ਼ਾਨ, 'AAP' ਮੰਤਰੀ ਦੇ ਘਰੋਂ 2 ਬੈਗ ਲੈ ਗਈ ED: ਅਧਿਕਾਰੀ ਬੋਲੇ- ਮਨੀ ਲਾਂਡਰਿੰਗ 'ਚ ਮਦਦ ਕਰਨ ਦਾ ਸ਼ੱਕ, ਬਲੈਕ ਮਨੀ ਨੂੰ ਵਾਈਟ ਕਰਦੈ...
ਪੰਜਾਬ 'ਚ ਆਇਆ ਸਿਆਸੀ ਤੂਫ਼ਾਨ, 'AAP' ਮੰਤਰੀ ਦੇ ਘਰੋਂ 2 ਬੈਗ ਲੈ ਗਈ ED: ਅਧਿਕਾਰੀ ਬੋਲੇ- ਮਨੀ ਲਾਂਡਰਿੰਗ 'ਚ ਮਦਦ ਕਰਨ ਦਾ ਸ਼ੱਕ, ਬਲੈਕ ਮਨੀ ਨੂੰ ਵਾਈਟ ਕਰਦੈ...
ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ
ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ...?
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ...?
Embed widget