ਪੜਚੋਲ ਕਰੋ

ਪੰਜਾਬ ਦੇ ਪਾਣੀਆਂ ਲਈ ਨਵਾਂ ਹੰਭਲਾ

ਚੰਡੀਗੜ੍ਹ: ਪੰਜਾਬ ਸਰਕਾਰ ਤੇ ਸਦਗੁਰੂ ਦੀ ਈਸ਼ਾ ਫਾਊਂਡੇਸ਼ਨ 'ਚ ਦਰਿਆਵਾਂ ਦੀ ਦੇਖਭਲ ਲਈ ਅੱਜ MOU 'ਤੇ ਦਸਤਖ਼ਤ ਹੋਏ ਹਨ। ਪੰਜਾਬ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਨੇ ਇਹ ਐਮ.ਓ.ਯੂ. ਸਹੀਬੱਧ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਸੀ ਪਰ ਕਿਸੇ ਕਾਰਨ ਉਹ ਪ੍ਰੋਗਰਾਮ 'ਚ ਨਹੀਂ ਪੁੱਜੇ। ਸਦਗੁਰੂ ਨੇ ਕਿਹਾ ਕਿ ਇਹ ਪੰਜਾਬ ਦੇ ਦਰਿਆਵਾਂ ਨੂੰ ਗੰਦਗੀ ਤੋਂ ਬਚਾਉਣ ਦਾ ਨਵਾਂ ਉਪਰਾਲਾ ਹੈ ਤੇ ਅਸੀਂ ਦੇਸ਼ ਦੇ ਨਾਲ ਨਾਲ ਪੰਜਾਬ ਨੂੰ ਵੀ ਬਚਾਵਾਂਗੇ। ਉਨ੍ਹਾਂ ਕਿਹਾ ਕਿ ਰੈਲੀ ਫਾਰ ਰਿਵਰਸ ਦੇ ਨਾਂ ਹੇਠ ਦਰਿਆਵਾਂ ਨੂੰ ਬਚਾਉਣ ਲਈ ਮੁੰਹਿਮ ਚਲਾਈ ਜਾ ਰਹੀ ਹੈ ਤੇ ਇਸ ਨਾਲ ਪੰਜਾਬ ਤੇ ਹਰਿਆਣਾ ਨੂੰ ਵੀ ਵੱਡਾ ਫਾਇਦਾ ਹੋਵੇਗਾ। ਸਦਗੁਰੂ ਨੇ ਕਿਹਾ ਕਿ SYL ਦੇ ਮਸਲੇ ਤੋਂ ਪਹਿਲਾਂ ਸਾਨੂੰ ਪਾਣੀਆਂ ਦਾ ਵਹਾਅ ਬਚਾਉਣ ਦੀ ਲੋੜ ਹੈ ਤੇ ਇਹ ਮਸਲੇ ਵੀ ਜਲਦ ਹੀ ਹੱਲ ਹੋ ਜਾਣਗੇ। ਉਨ੍ਹਾਂ ਕਿਹਾ ਨਵੇਂ ਡੈਮ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨਾਲ ਕੁਦਰਤ ਨੂੰ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਨੂੰ ਪਾਣੀਆਂ ਦੇ ਮਸਲੇ 'ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼

ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ

Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ

ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ

ਚਾਹ-ਕੌਫੀ ਛੱਡਣ ਤੋਂ 10 ਦਿਨ ਬਾਅਦ ਕੀ ਹੁੰਦਾ? ਜਾਣੋ ਸਰੀਰ 'ਚ ਹੁੰਦੇ ਕਿਹੜੇ ਵੱਡੇ ਬਦਲਾਅ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਮਈ 2026

Embed widget