ਪੜਚੋਲ ਕਰੋ

ਦੇਸੀ ਸਰੋਂ ਦੇ ਸਾਗ ਲਈ ਤਰਸੋਂਗੇ..

ਚੰਡੀਗੜ੍ਹ : ਜੇ ਕਿਸੇ ਨੂੰ ਪੁੱਛ ਲਾਓ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਖਾਣਾ ਕਿਹੜਾ ਹੈ ਤਾਂ ਹਰ ਕੋਈ ਹੀ ਕਹਿੰਦਾ ਹੈ ਬਾਈ “ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ” । ਪਰ ਹੁਣ ਓਹੀ ਸਰੋਂ ਦਾ ਸਾਗ ਖ਼ਤਰੇ ਵਿਚ ਹੈ । ਬਹੁ ਰਾਸ਼ਟਰੀ ਕੰਪਨੀਆਂ ਨੇ ਜੀ ਐਮ ਸਰੋਂ ਨੂੰ ਮਨਜ਼ੂਰੀ ਦੇਣ ਲਈ ਭਾਰਤ ਸਰਕਾਰ ਉਪਰ ਜਬਰਦਸਤ ਦਬਾਅ ਬਣਾਇਆ ਹੋਇਆ ਹੈ। ਜੀ.ਐਮ. ਇਕ ਅਜਿਹੀ ਤਕਨੀਕ ਹੈ ਜਿਸ ਰਾਹੀ ਕਿਸੇ ਫ਼ਸਲ ਦੇ ਬੀਜ ਦੇ ਜੀਨ ਵਿਚ ਛੇੜਛਾੜ ਕਰਕੇ ਉਸ ਬੀਜ ਤੋ ਉਗਣ ਵਾਲੇ ਪੋਦੇ ਨੂ ਜ਼ਹਿਰੀਲਾ ਬਨਾਇਆ ਜਾਂਦਾ ਹੈ ਤਾ ਕਿ ਉਸ ਪੋਦੇ ਤੇ ਕਿਸੇ ਵੀ ਪ੍ਰਕਾਰ ਦੇ ਕੀਟ ਜਾ ਸੁੰਡੀਆ ਹਮਲਾ ਨਾ ਕਰ ਸਕਣ। ਕੁਝ ਸਾਲ ਪਹਿਲਾ ਭਾਰਤ ਸਰਕਾਰ ਨੇ ਨਰਮੇ ਦੀ ਫ਼ਸਲ ਵਿਚ ਜੀ ਐਮ(b t cotton )ਨੂ ਮਨਜੂਰੀ ਦਿੱਤੀ ਸੀ ਤਰਕ ਇਹ ਦਿੱਤਾ ਗਿਆ ਸੀ ਕਿ ਫ਼ਸਲ ਤੇ ਸਪਰੇ ਕਰਨ ਦੀ ਜਰੂਰਤ ਨਹੀ ਪਵੇਗੀ ਪ੍ਰੰਤੂ ਪਿਛਲੇ ਸਾਲ ਚਿੱਟੇ ਮੱਛਰ ਨਾਲ ਖਤਮ ਹੋਇਆ ਨਰਮਾ ਜੀ ਐਮ(bt) ਹੀ ਸੀ। ਬੀ ਟੀ ਨਰਮੇ ਦੇ ਵੰੜੇਵੇ ਖਾਣ ਨਾਲ ਪਸ਼ੂ ਬਿਮਾਰ ਰਹਿਣ ਲੱਗ ਪਏ। download ਅਸੀ ਦੇਸੀ ਨਰਮੇ ਦੇ ਬੀਜ ਗੁਆ ਲਏ ਅਤੇ ਬਹੁ ਰਾਸਟਰੀ ਬੀਜ ਕੰਪਨੀਆ ਦੇ ਗੁਲਾਮ ਹੋ ਗਏ। ਜੀ ਐਮ ਸਰੋਂ ਆਉਣ ਨਾਲ ਸਿਰਫ ਸਰੋਂ ਦਾ ਸਾਗ ਅਤੇ ਸਰੋਂ ਦਾ ਤੇਲ ਹੀ ਜਹਿਰੀਲਾ ਨਹੀ ਹੋਵੇਗਾ ਬਲਕਿ ਬਹੁਤ ਭਾਰੀ ਨੁਕਸਾਨ ਹੋਵੇਗਾ। ਇਸ ਵਾਰ ਇਹ ਸਾਜਿਸ਼ ਬਹੁਤ ਵਡੀ ਹੈ ਇਸ ਨੂ ਸਿਰਫ ਸਰੋ ਤਕ ਹੀ ਸੀਮਤ ਨਾ ਸਮਝਣਾ,ਮਨਜੂਰੀ ਮਿਲਣ ਤੋ ਬਾਅਦ ਇਸ ਨੂ ਅਧਾਰ ਬਣਾ ਕਿ ਬਾਕੀ ਫ਼ਸਲਾ ਸਬਜੀਆ ਦਾਲਾ ਵਿਚ ਵੀ ਜੀ ਐਮ ਲਿਆਓਣ ਦੀ ਕੰਪਨੀਆ ਦੀ ਪੂਰੀ ਤਿਆਰੀ ਹੈ ਜਿਸ ਨੂ ਰੋਕਣਾ ਸਾਡੇ ਵਸ ਤੋ ਬਾਹਰ ਹੋ ਜਾਵੇਗਾ ਕਿਓਕਿ ਨਰਮਾ ਇਕ ਖਾਣਯੋਗ ਪਦਾਰਥ ਨਹੀ ਸੀ। ਸੋ ਆਓ ਸਾਰੇ ਰਲ ਕਿ ਇਸ ਸਾਜਿਸ਼ ਪ੍ਰਤੀ ਲੋਕਾ ਨੂ ਜਾਣੂ ਕਰਵਾਈਏ ਅਤੇ ਬੀ ਟੀ ਬ਼ੇਗਨ ਦੀ ਤਰਾ ਸਰੋ ਵਿਚ ਜੀ ਐਮ ਦੀ ਆਮਦ ਦਾ ਸਖ਼ਤ ਵਿਰੋਧ ਕਰੀਏ !!!

ਟਾਪ ਹੈਡਲਾਈਨ

28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ

ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026

ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ

MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ

Ludhiana News : ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰਾਂ ਨੂੰ ਕੁਚਲਿਆ, ਇੱਕ ਵਿਦਿਆਰਥੀ ਦੀ ਮੌਤ

Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ

Embed widget