ਪੜਚੋਲ ਕਰੋ

ਪਰਾਲ਼ੀ ਸਾੜਨ ਵਾਲਿਆਂ 'ਤੇ ਮੋਬਾਈਲ ਰਾਹੀਂ ਰਹੇਗੀ ਸਰਕਾਰ ਦੀ ਅੱਖ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਤਿੰਨ ਮੋਬਾਈਲ ਐਪਸ ਜਾਰੀ ਕੀਤੀਆਂ ਹਨ, ਜੋ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਸਾੜੇ ਜਾਣ ਦਾ ਪਤਾ ਲਾਉਣਗੀਆਂ ਤੇ ਨਾਲ ਹੀ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਵੀ ਕਰਵਾਉਣਗੀਆਂ। ਇਨ੍ਹਾਂ ਵਿੱਚੋਂ ਇੱਕ ਐਪ ਅਜਿਹੀ ਹੈ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਨੇੜੇ-ਤੇੜੇ ਪਰਾਲ਼ੀ ਦਾ ਨਿਬੇੜੇ ਕਰਨ ਵਾਲੇ ਖੇਤੀ ਸੰਦਾਂ ਦੀ ਉਪਲਬਧਤਾ ਦਰਸਾਏਗੀ। ਇਹ ਐਪਸ ਐਂਡ੍ਰੌਇਡ ਪਲੇਟਫਾਰਮ 'ਤੇ ਹੀ ਉਪਲਬਧ ਹੈ, ਜਿਸ ਨੂੰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨੇ ਵਿਕਸਤ ਕੀਤਾ ਹੈ। ਆਈ-ਖੇਤ ਮਸ਼ੀਨ ਨਾਂ ਦੀ ਐਪ ਕਿਸਾਨਾਂ ਨੂੰ ਉਨ੍ਹਾਂ ਦੇ ਨੇੜੇ ਪਰਾਲ਼ੀ ਦੇ ਨਿਬੇੜੇ ਲਈ ਖੇਤੀ ਸੰਦ ਬਾਰੇ ਦੱਸੇਗੀ। ਇਸ ਤੋਂ ਇਲਾਵਾ ਈ-ਪਹਿਲ ਨਾਂ ਦੀ ਐਪ ਰੁੱਖ ਲਾਉਣ ਬਾਰੇ ਦੱਸੇਗੀ ਤੇ ਈ-ਪ੍ਰੀਵੈਂਟ ਨਾਂਅ ਦੀ ਐਪ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਬਾਰੇ ਦੱਸੇਗੀ। ਹਾਲਾਂਕਿ, ਇਹ ਐਪਲੀਕੇਸ਼ਨਜ਼ ਤਾਂ ਲੌਂਚ ਕਰ ਦਿੱਤੀਆਂ ਗਈਆਂ ਹਨ, ਪਰ ਇਸ ਨੂੰ ਹਾਲੇ ਪਲੇਅ ਸਟੋਰ 'ਤੇ ਲੱਭਿਆ ਨਹੀਂ ਜਾ ਰਿਹਾ ਪਰ ਪੀਆਰਐਸਸੀ ਦੀ ਵੈੱਬਸਾਈਟ 'ਤੇ ਇਹ ਤਿੰਨੇ ਐਪਸ ਮੌਜੂਦ ਹਨ। ਪੀਆਰਐਸਸੀ ਦੀ ਦੇ ਚੇਅਰਮੈਨ ਤੇ ਵਧੀਕ ਚੀਫ਼ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ 65 ਲੱਖ ਏਕੜ ਰਕਬੇ ਹੇਠ ਝੋਨੇ ਦੀ ਕਾਸ਼ਤ ਕੀਤੀ ਗਈ ਹੈ, ਜਿਸ ਵਿੱਚੋਂ 20 ਮਿਲੀਅਨ ਟਨ ਪਰਾਲ਼ੀ ਬਚਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤਕ ਤਕਰੀਬਨ ਪੰਜ ਮਿਲੀਅਨ ਟਨ ਪਰਾਲ਼ੀ ਦਾ ਹੀ ਨਿਪਟਾਰਾ ਹੋ ਪਾਉਂਦਾ ਹੈ, ਜਦਕਿ ਝੋਨੇ ਦੀ 15 ਮਿਲੀਅਨ ਟਨ ਰਹਿੰਦ ਖੂਹੰਦ ਖੇਤ ਛੇਤੀ ਵਿਹਲੇ ਕਰਨ ਲਈ ਸਾੜ ਦਿੱਤੀ ਜਾਂਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ...
ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ...
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
Embed widget