ਪੜਚੋਲ ਕਰੋ

ਕਿਸਾਨਾਂ ਵੱਲੋਂ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ

ਹੁਸ਼ਿਆਰਪੁਰ: ਬੇਸ਼ੱਕ ਪਿਛਲੀ 15 ਨਵੰਬਰ ਤੋਂ ਸੂਬੇ ਵਿੱਚ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਪਰ ਇਸ ਨਾਲ ਵੀ ਗੰਨਾ ਕਾਸ਼ਤਕਾਰਾਂ ਦੀ ਸਮੱਸਿਆ ਖ਼ਤਮ ਨਹੀਂ ਹੋਈ। ਦਰਅਸਲ, 13 ਦਿਨ ਬੀਤਣ ਦੇ ਬਾਅਦ ਵੀ ਪੰਜਾਬ ਦੀਆਂ ਪ੍ਰਾਈਵੇਟ ਸ਼ੂਗਰ ਮਿੱਲਾਂ ਨੇ ਹਾਲੇ ਤਕ ਪਿੜਾਈ ਸ਼ੁਰੂ ਨਹੀਂ ਕੀਤੀ, ਜਿਸ ਤੋਂ ਕਿਸਾਨ ਖਾਸੇ ਪ੍ਰੇਸ਼ਾਨ ਹਨ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਆਉਂਦੀ 30 ਤਾਰੀਖ਼ ਤਕ ਪ੍ਰਾਈਵੇਟ ਖੰਡ ਮਿੱਲਾਂ ਸ਼ੁਰੂ ਨਹੀਂ ਕਰਵਾਈਆਂ ਜਾਣਗੀਆਂ ਤਾਂ ਉਹ ਫੈਕਟਰੀਆਂ ਦੇ ਬਾਹਰ ਆਪਣੀਆਂ ਗੰਨੇ ਨਾਲ ਲੱਦੀਆਂ ਟਰਾਲੀਆਂ ਖੜ੍ਹੀਆਂ ਕਰ ਦੇਣਗੇ ਤੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਵਾਪਰੇ ਕਿਸੇ ਵੀ ਕਿਸਮ ਦੇ ਨੁਕਸਾਨ ਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ। ਪ੍ਰਧਾਨ ਨੇ ਦੱਸਿਆ ਕਿ ਪੰਜਾਬ ਵਿੱਚ ਸੱਤ ਪ੍ਰਾਈਵੇਟ ਖੰਡ ਮਿੱਲਾਂ ਹਨ ਤੇ 15 ਨਵੰਬਰ ਨੂੰ ਜਾਰੀ ਹੋਏ ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਇਨ੍ਹਾਂ ਨੂੰ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਦਸੂਹਾ ਦੇ ਐਸਡੀਐਮ ਹਰਚਰਨ ਸਿੰਘ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਬਹੁਤ ਘੱਟ ਵਿਆਜ 'ਤੇ ਖੇਤੀ ਲਈ ਮਿਲੇਗਾ ਲੋਨ, ਬਿਨਾਂ ਗਾਰੰਟੀ ਤੋਂ ਇਦਾਂ ਕਰੋ ਅਪਲਾਈ, ਜਾਣੋ ਪੂਰਾ ਪ੍ਰੋਸੈਸ
ਬਹੁਤ ਘੱਟ ਵਿਆਜ 'ਤੇ ਖੇਤੀ ਲਈ ਮਿਲੇਗਾ ਲੋਨ, ਬਿਨਾਂ ਗਾਰੰਟੀ ਤੋਂ ਇਦਾਂ ਕਰੋ ਅਪਲਾਈ, ਜਾਣੋ ਪੂਰਾ ਪ੍ਰੋਸੈਸ
ਜੂਨ ਜਾਂ ਜੁਲਾਈ? ਕਦੋਂ ਆਵੇਗੀ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ, ਇਦਾਂ ਚੈੱਕ ਕਰੋ ਆਪਣਾ ਸਟੇਟਸ
ਜੂਨ ਜਾਂ ਜੁਲਾਈ? ਕਦੋਂ ਆਵੇਗੀ ਕਿਸਾਨਾਂ ਦੇ ਖਾਤਿਆਂ 'ਚ 23ਵੀਂ ਕਿਸ਼ਤ, ਇਦਾਂ ਚੈੱਕ ਕਰੋ ਆਪਣਾ ਸਟੇਟਸ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
Punjab Weather Update : ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ , ਪੰਜਾਬ ਸਮੇਤ ਕੁੱਝ ਸੂਬਿਆਂ 'ਚ ਮੀਂਹ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ 
Punjab Weather Update : ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ , ਪੰਜਾਬ ਸਮੇਤ ਕੁੱਝ ਸੂਬਿਆਂ 'ਚ ਮੀਂਹ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ 

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Punjab News: ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
WiFi ਨਹੀਂ, ਰੋਸ਼ਨੀ ਨਾਲ ਚੱਲੇਗਾ ਇੰਟਰਨੈੱਟ! ਚੀਨ ਦਾ 6G ਧਮਾਕਾ, 1.2 ਕਿਲੋਮੀਟਰ ਦੂਰ ਤੱਕ ਪਲਕ ਝਪਕਦੇ ਪਹੁੰਚਾਇਆ ਡਾਟਾ
WiFi ਨਹੀਂ, ਰੋਸ਼ਨੀ ਨਾਲ ਚੱਲੇਗਾ ਇੰਟਰਨੈੱਟ! ਚੀਨ ਦਾ 6G ਧਮਾਕਾ, 1.2 ਕਿਲੋਮੀਟਰ ਦੂਰ ਤੱਕ ਪਲਕ ਝਪਕਦੇ ਪਹੁੰਚਾਇਆ ਡਾਟਾ
Petrol-Diesel Price : ਇਨ੍ਹਾਂ ਰਾਜਾਂ 'ਚ 100 ਰੁਪਏ ਤੋਂ ਘੱਟ ਮਿਲ ਰਿਹਾ ਪੈਟਰੋਲ, ਜਾਣੋ ਕਿਉਂ 
Petrol-Diesel Price : ਇਨ੍ਹਾਂ ਰਾਜਾਂ 'ਚ 100 ਰੁਪਏ ਤੋਂ ਘੱਟ ਮਿਲ ਰਿਹਾ ਪੈਟਰੋਲ, ਜਾਣੋ ਕਿਉਂ 
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Big News: ਵੱਡੀ ਖਬਰ, 14 ਲੱਖ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਹੋਇਆ ਮਾਫ਼; CM ਵਿਜੇ ਵੱਲੋਂ 50,000 ਰੁਪਏ ਤੱਕ ਦਾ...
ਵੱਡੀ ਖਬਰ, 14 ਲੱਖ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਹੋਇਆ ਮਾਫ਼; CM ਵਿਜੇ ਵੱਲੋਂ 50,000 ਰੁਪਏ ਤੱਕ ਦਾ...
ਥਲਾਪਤੀ ਵਿਜੈ ਆਪਣੇ ਦਮ 'ਤੇ ਚਲਾਉਣਗੇ ਸਰਕਾਰ, ਨਹੀਂ ਚੱਲੇਗੀ ਕਿਸੇ ਦੀ ਮਨਮਾਨੀ! AIADMK ਦੇ ਚੌਥੇ ਵਿਧਾਇਕ ਨੇ ਵੀ ਦਿੱਤਾ ਅਸਤੀਫਾ
ਥਲਾਪਤੀ ਵਿਜੈ ਆਪਣੇ ਦਮ 'ਤੇ ਚਲਾਉਣਗੇ ਸਰਕਾਰ, ਨਹੀਂ ਚੱਲੇਗੀ ਕਿਸੇ ਦੀ ਮਨਮਾਨੀ! AIADMK ਦੇ ਚੌਥੇ ਵਿਧਾਇਕ ਨੇ ਵੀ ਦਿੱਤਾ ਅਸਤੀਫਾ
WhatsApp ‘ਤੇ ਆ ਰਿਹਾ ਨਵਾਂ ਫੀਚਰ, ਮੈਸੇਜ ਭੇਜਣ ਤੋਂ ਪਹਿਲਾਂ ਹਾਈਡ ਕਰ ਸਕੋਗੇ ਸੈਂਸੇਟਿਵ ਕੰਟੈਂਟ
WhatsApp ‘ਤੇ ਆ ਰਿਹਾ ਨਵਾਂ ਫੀਚਰ, ਮੈਸੇਜ ਭੇਜਣ ਤੋਂ ਪਹਿਲਾਂ ਹਾਈਡ ਕਰ ਸਕੋਗੇ ਸੈਂਸੇਟਿਵ ਕੰਟੈਂਟ
Embed widget