ਪੜਚੋਲ ਕਰੋ

ਜਿਹੜੇ ਨਹੀਂ ਖਾਂਦੇ ਸੀ ਘੀਆ ਹੁਣ ਉਹ ਵੀ ਖਾਣ ਲੱਗੇ...

ਚੰਡੀਗੜ੍ਹ: ਲੁਧਿਆਣਾ ਦੇ ਸਮਰਾਰਾ ਵਿੱਚ ਘੀਏ ਦੀ ਇੱਕ ਕਿਸਮ ਬਹੁਤ ਮਸ਼ਹੂਹ ਹੋ ਰਰੀ ਹੈ ਜਿਸਨੂੰ ਹਰ ਕੋਈ ਖਾਣਾ ਪੰਸਦ ਕਰਦਾ ਹੈ। ਇੰਨਾਂ ਹੀ ਨਹੀਂ ਇਸ ਕਿਸਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਕਾਫੀ ਫਾਇਦ ਹੋ ਰਿਹਾ ਹੈ। ਜੀ ਹਾਂ ਇਹ ਕੋਈ ਆਣ ਕਿਸਮ ਨਹੀਂ ਬਲਕਿ ਇਹ ਤਾਇਵਾਨ ਘੀਆ ਹੈ। ਜਿਹੜਾ ਖਾਣ ਵਿੱਚ ਸੁਆਦ ਤਾਂ ਹੈ ਇਹ ਬਣਨ ਵਿੱਚ ਘੱਟ ਸਮਾਂ ਲੈਂਦਾ ਹੈ। ਘੀਏ ਦੀ ਸਬਜ਼ੀ ਤੋਂ ਮੂੰਹ ਮੋੜਨ ਵਾਲੇ ਵਿਅਕਤੀ ਤਾਇਵਾਨ ਦੇ ਘੀਏ ਨੂੰ ਪਸੰਦ ਕਰ ਰਹੇ ਹਨ ਅਤੇ ਸਮਰਾਲਾ ਦੀਆਂ ਕੁਝ ਸਬਜ਼ੀ ਵਾਲੀਆਂ ਦੁਕਾਨਾਂ ’ਤੇ ਇਹ ਘੀਆ ਵਿਕ ਰਿਹਾ ਹੈ। ਪੰਜਾਬ ਦੇ ਘੀਏ ਨਾਲੋਂ ਇਹ ਜਲਦੀ ਰਿੱਝਦਾ ਹੈ ਅਤੇ ਖਾਣ ਵਿੱਚ ਬਹੁਤ ਸਵਾਦ ਹੁੰਦਾ ਹੈ। ਇਹ 30 ਤੋਂ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਦੀ ਚੰਡੀਗੜ੍ਹ ਦੀ ਸਬਜ਼ੀ ਮੰਡੀ ਵਿੱਚ ਮੰਗ ਬਹੁਤ ਜ਼ਿਆਦਾ ਹੈ। ਸਮਰਾਲਾ ਤੇ ਹੇਡੋਂ ਵਿੱਚ ਇਸ ਨੂੰ ਬੀਜਿਆ ਜਾ ਰਿਹਾ ਹੈ। ਹੇਡੋਂ ਦੇ ਕਿਸਾਨ ਇਸ ਨੂੰ ਚੰਡੀਗੜ੍ਹ ਦੀ ਮੰਡੀ ਵਿੱਚ ਵੇਚ ਰਹੇ ਹਨ ਜਦੋਂ ਕਿ ਸਮਰਾਲੇ ਵਿੱਚ ਬੀਜਿਆ ਗਿਆ ਘੀਆ ਸਮਰਾਲਾ ਵਿੱਚ ਵੀ ਵਿਕ ਰਿਹਾ ਹੈ। ਜ਼ਿਆਦਾਤਰ ਡਾਕਟਰ ਕਿਡਨੀ ਦੇ ਰੋਗਾਂ ਵਾਲੇ ਮਰੀਜ਼ਾਂ ਨੂੰ ਘੀਏ ਦੀ ਵਰਤੋਂ ਦੀ ਸਲਾਹ ਦਿੰਦੇ ਹਨ। ਸਮਰਾਲਾ ਵਿੱਚ ਤਾਇਵਾਨੀ ਘੀਏ ਦੀ ਕਾਸ਼ਤ ਕਰਨ ਵਾਲੇ ਸੰਜੀਵ ਗੁਪਤਾ ਨੇ ਕਿਹਾ ਕਿ ਉਸ ਨੇ ਬੀਜ ਤਾਇਵਾਨ ਦੀ ਕੰਪਨੀ ਤੋਂ ਖਰੀਦਿਆ ਸੀ। ਇਸ ਬੀਜ ਨੂੰ ਲਗਾਉਣ ਸਮੇਂ ਉਸ ਨੂੰ ਡਰ ਸੀ ਕਿ ਪਤਾ ਨਹੀਂ ਗਾਹਕ ਇਸ ਨੂੰ ਪਸੰਦ ਕਰੇਗਾ ਵੀ ਜਾਂ ਨਹੀਂ। ਹੁਣ ਜਦੋਂ ਉਹ ਇਹ ਘੀਆ ਮੰਡੀ ਵਿੱਚ ਵੇਚਣ ਗਿਆ ਤਾਂ ਇਹ ਹੱਥੋਂ-ਹੱਥ ਵਿਕ ਗਿਆ। ਹੇਡੋਂ ਪਿੰਡ ਦੇ ਕਿਸਾਨ ਸੁਭਾਸ਼ ਸਿੰਘ ਨੇ ਕਿਹਾ ਕਿ ਉਹ ਵੀ ਇਸ ਦੀ ਕਾਸ਼ਤ ਕਰਦਾ ਹੈ ਅਤੇ ਗਾਹਕ ਇਸ ਨੂੰ ਪਸੰਦ ਕਰਦੇ ਹਨ। ਉਹ ਇਸ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਜ਼ਿਆਦਾ ਵੇਚਦੇ ਹਨ। ਤਾਇਵਾਨੀ ਘੀਆ ਖਰੀਦਣ ਵਾਲੇ ਸ਼ੇਰ ਜੰਗ ਸਿੰਘ ਚਾਹਲ ਨੇ ਦੱਸਿਆ ਕਿ ਇਹ ਘੀਆ ਖਾਣ ਵਿੱਚ ਸਵਾਦ ਹੈ ਅਤੇ ਬਣਨ ਵਿੱਚ ਵੀ ਘੱਟ ਸਮਾਂ ਲੈਂਦਾ ਹੈ। ਹਫ਼ਤੇ ਵਿੱਚ ਤਕਰੀਬਨ ਤਿੰਨ ਦਿਨ ਉਹ ਇਸ ਦਾ ਪ੍ਰਯੋਗ ਕਰਦੇ ਹਨ ਅਤੇ ਇਸ ਦਾ ਰੇਟ ਵੀ ਪੰਜਾਬ ਦੇ ਘੀਏ ਬਰਾਬਰ ਹੈ।

ਟਾਪ ਹੈਡਲਾਈਨ

ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ

ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ

ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ

ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੂਨ 2026

Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ

Embed widget