ਪੜਚੋਲ ਕਰੋ

ਕਿਸਾਨ ਪਹਿਲੀ ਜੂਨ ਤੋਂ ਹੀ ਝੋਨੇ ਦੀ ਲਵਾਈ ਲਈ ਡਟੇ

ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਕਰਨ ਲਈ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਕਰਨ ਲਈ ਸੰਘਰਸ਼ ਵਿੱਢਿਆ ਹੈ। ਸੋਮਵਾਰ ਨੂੰ ਪੰਜਾਬ ਦੇ 18 ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦੇ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਦੇ ਨਾਂ ਮੰਗ ਪੱਤਰ ਸੌਂਪੇ ਗਏ। ਕਿਸਾਨਾਂ ਦਾ ਤਰਕ ਸੀ ਕਿ 15 ਤੋਂ 20 ਜੂਨ ਨੂੰ ਝੋਨੇ ਦੀ ਲੁਆਈ ਕਰਨ ਨਾਲ਼ ਫਸਲ ਪੱਕਣ ਸਮੇਂ ਮੌਸਮ ਦੇ ਬਦਲਾਅ ਕਾਰਨ ਨਮੀ ਵਧ ਜਾਂਦੀ ਹੈ। ਇਸ ਕਾਰਨ ਕਿਸਾਨ ਨੂੰ ਆਪਣੀ ਫ਼ਸਲ ਸਣੇ ਮੰਡੀਆਂ ਵਿੱਚ ਰੁਲਣ ਸਣੇ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਕਿਸਾਨਾਂ ਨੇ ਮੰਗ ਕੀਤੀ ਕਿ ਪਨੀਰੀ ਦੀ ਬਿਜਾਈ ਇੱਕ ਮਈ ਤੇ ਝੋਨੇ ਦੀ ਲਵਾਈ ਇੱਕ ਜੂਨ ਤੋਂ ਹੀ ਯਕੀਨੀ ਬਣਾਈ ਜਾਵੇ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਜੇ ਸਰਕਾਰ ਨੇ ਇਹ ਮੰਗ ਨਾ ਮੰਨੀ ਤਾਂ ਕਿਸਾਨ ਧਿਰਾਂ ਹੋਰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Weak Monsoon : ਇਸ ਵਾਰ ਕਮਜ਼ੋਰ ਰਹਿ ਸਕਦਾ ਹੈ ਮਾਨਸੂਨ, ਜਾਣੋ ਕਿਹੜੀਆਂ ਫਸਲਾਂ ’ਤੇ ਪਵੇਗਾ ਸਭ ਤੋਂ ਵੱਧ ਅਸਰ ?
Weak Monsoon : ਇਸ ਵਾਰ ਕਮਜ਼ੋਰ ਰਹਿ ਸਕਦਾ ਹੈ ਮਾਨਸੂਨ, ਜਾਣੋ ਕਿਹੜੀਆਂ ਫਸਲਾਂ ’ਤੇ ਪਵੇਗਾ ਸਭ ਤੋਂ ਵੱਧ ਅਸਰ ?
Monsoon Update : ਇਸ ਦਿਨ ਆਵੇਗਾ ਮਾਨਸੂਨ, ਭਿਆਨਕ ਗਰਮੀ ਤੋਂ ਮਿਲੇਗੀ ਰਾਹਤ ,IMD ਨੇ ਜਾਰੀ ਕੀਤਾ ਅਲਰਟ
Monsoon Update : ਇਸ ਦਿਨ ਆਵੇਗਾ ਮਾਨਸੂਨ, ਭਿਆਨਕ ਗਰਮੀ ਤੋਂ ਮਿਲੇਗੀ ਰਾਹਤ ,IMD ਨੇ ਜਾਰੀ ਕੀਤਾ ਅਲਰਟ
ਖੇਤਾਂ 'ਚ ਸੋਲਰ ਪੰਪ ਲਵਾਉਣ ਲਈ ਸਰਕਾਰ ਤੋਂ ਮਿਲ ਰਹੀ 90% ਤੱਕ ਦੀ ਮਦਦ, ਇਦਾਂ ਕਰੋ ਅਪਲਾਈ
ਖੇਤਾਂ 'ਚ ਸੋਲਰ ਪੰਪ ਲਵਾਉਣ ਲਈ ਸਰਕਾਰ ਤੋਂ ਮਿਲ ਰਹੀ 90% ਤੱਕ ਦੀ ਮਦਦ, ਇਦਾਂ ਕਰੋ ਅਪਲਾਈ
PM Kisan Yojana: ਇਨ੍ਹਾਂ ਗਲਤੀਆਂ ਨਾਲ ਰੁੱਕ ਸਕਦੀ ਤੁਹਾਡੀ 23ਵੀਂ ਕਿਸ਼ਤ, ਇਦਾਂ ਕਰੋ ਚੈੱਕ
PM Kisan Yojana: ਇਨ੍ਹਾਂ ਗਲਤੀਆਂ ਨਾਲ ਰੁੱਕ ਸਕਦੀ ਤੁਹਾਡੀ 23ਵੀਂ ਕਿਸ਼ਤ, ਇਦਾਂ ਕਰੋ ਚੈੱਕ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ; ਉਲੰਘਣਾ ਕਰਨ 'ਤੇ ਕਾਰਵਾਈ...
ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ; ਉਲੰਘਣਾ ਕਰਨ 'ਤੇ ਕਾਰਵਾਈ...
Big News: ਮਹਿਲਾਵਾਂ ਲਈ ਵੱਡੀ ਖਬਰ, ਜੂਨ ਤੋਂ ਹਰ ਮਹੀਨੇ ਮਿਲਣਗੇ 3000 ਰੁਪਏ; CM ਸੁਵੇਂਦੂ ਵੱਲੋਂ ਕੈਬਨਿਟ 'ਚ ਕਈ ਵੱਡੇ ਫੈਸਲੇ...
ਮਹਿਲਾਵਾਂ ਲਈ ਵੱਡੀ ਖਬਰ, ਜੂਨ ਤੋਂ ਹਰ ਮਹੀਨੇ ਮਿਲਣਗੇ 3000 ਰੁਪਏ; CM ਸੁਵੇਂਦੂ ਵੱਲੋਂ ਕੈਬਨਿਟ 'ਚ ਕਈ ਵੱਡੇ ਫੈਸਲੇ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਸਾਬਕਾ ਕੈਬਨਿਟ ਮੰਤਰੀ ਨੂੰ ਭੇਜਿਆ ਗਿਆ ਜੇਲ੍ਹ; ਅਜਿਹੀ ਹਾਲਤ 'ਚ ਵੇਖ ਪਰਿਵਾਰ ਹੋਇਆ ਭਾਵੁਕ: ਧੀ ਨੂੰ ਲਗਾਇਆ ਗਲੇ...
ਪੰਜਾਬ ਤੋਂ ਵੱਡੀ ਖਬਰ, 'ਆਪ' ਸਾਬਕਾ ਕੈਬਨਿਟ ਮੰਤਰੀ ਨੂੰ ਭੇਜਿਆ ਗਿਆ ਜੇਲ੍ਹ; ਅਜਿਹੀ ਹਾਲਤ 'ਚ ਵੇਖ ਪਰਿਵਾਰ ਹੋਇਆ ਭਾਵੁਕ: ਧੀ ਨੂੰ ਲਗਾਇਆ ਗਲੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ...
ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
ਪੰਜਾਬ ਅਤੇ ਚੰਡੀਗੜ੍ਹ 'ਚ 6 ਦਿਨ ਚੱਲੇਗੀ ਲੂ, ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਦਿਨ 'ਚ ਚੱਲਣਗੀਆਂ ਗਰਮ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 6 ਦਿਨ ਚੱਲੇਗੀ ਲੂ, ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਦਿਨ 'ਚ ਚੱਲਣਗੀਆਂ ਗਰਮ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਮਈ 2026
Embed widget