ਪੜਚੋਲ ਕਰੋ

ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨਹੀਂ ਆਈ ਨੈਗੇਟਿਵ, ਮਨੋਜ ਤਿਵਾੜੀ ਨੂੰ ਲੱਗਾ ਭੁਲੇਖਾ!

ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਅਜੇ ਤੱਕ ਨਹੀਂ ਹੋਇਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਦੇ ਨੈਗੇਟਿਵ ਹੋਣ ਦਾ ਖੰਡਨ ਕੀਤਾ ਹੈ। ਬੀਜੇਪੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਪਹਿਲਾਂ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਬਾਰੇ ਜਾਣਕਾਰੀ ਦਿੱਤੀ ਸੀ।

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਅਜੇ ਤੱਕ ਨਹੀਂ ਹੋਇਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਦੇ ਨੈਗੇਟਿਵ ਹੋਣ ਦਾ ਖੰਡਨ ਕੀਤਾ ਹੈ। ਬੀਜੇਪੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਪਹਿਲਾਂ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਬਾਰੇ ਜਾਣਕਾਰੀ ਦਿੱਤੀ ਸੀ। ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਨੋਜ ਤਿਵਾੜੀ ਨੇ ਕੁਝ ਸਮਾਂ ਪਹਿਲਾਂ ਹੀ ਦੁਪਹਿਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਮਨੋਜ ਤਿਵਾੜੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਸੀ ਕਿ ਦੇਸ਼ ਦੇ ਪ੍ਰਸਿੱਧ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ। ਮੋਦੀ ਨੇ 8.5 ਕਰੋੜ ਕਿਸਾਨਾਂ ਲਈ ਜਾਰੀ ਕੀਤਾ 17 ਹਜ਼ਾਰ ਕਰੋੜ, ‘ਐਗਰੀਕਲਚਰ ਇਨਫਰਾਸਟਰਕਚਰ ਫੰਡ’ ਵੀ ਲਾਂਚ ਏਐਨਆਈ ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਮਿਤ ਸ਼ਾਹ ਦਾ ਕੋਵਿਡ ਟੈਸਟ ਅਜੇ ਨਹੀਂ ਕੀਤਾ ਗਿਆ। ਇਸ ਖ਼ਬਰ ਦੇ ਨਾਲ ਹੀ ਮਨੋਜ ਤਿਵਾੜੀ ਨੇ ਵੀ ਇਸ ਟਵੀਟ ਨੂੰ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਹੈ।
ਨਾਜਾਇਜ਼ ਸਪ੍ਰਿਟ ਵੱਡੀ ਮਾਤਰਾ 'ਚ ਬਰਾਮਦ, ਹੋ ਸਕਦੇ ਵੱਡੇ ਖ਼ੁਲਾਸੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਅਕਾਲੀ ਦਲ ਨੇ ਖਿੱਚੀ ਵਿਧਾਨ ਸਭਾ ਚੋਣਾਂ ਦੀ ਤਿਆਰੀ! ਨਵੇਂ ਉਮੀਦਵਾਰਾਂ ਤੋਂ ਬਾਅਦ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਅਕਾਲੀ ਦਲ ਨੇ ਖਿੱਚੀ ਵਿਧਾਨ ਸਭਾ ਚੋਣਾਂ ਦੀ ਤਿਆਰੀ! ਨਵੇਂ ਉਮੀਦਵਾਰਾਂ ਤੋਂ ਬਾਅਦ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ...
Transfers: ਵੱਡਾ ਫੇਰਬਦਲ, 21 IAS ਅਫਸਰਾਂ ਦੇ ਰਾਤੋਂ-ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਅਤੇ ਵਿਭਾਗਾਂ 'ਚ ਬਦਲੀਆਂ ਜ਼ਿੰਮੇਵਾਰੀਆਂ; ਲਿਸਟ 'ਚ ਇਹ ਨਾਮ... 
ਵੱਡਾ ਫੇਰਬਦਲ, 21 IAS ਅਫਸਰਾਂ ਦੇ ਰਾਤੋਂ-ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਅਤੇ ਵਿਭਾਗਾਂ 'ਚ ਬਦਲੀਆਂ ਜ਼ਿੰਮੇਵਾਰੀਆਂ; ਲਿਸਟ 'ਚ ਇਹ ਨਾਮ... 
ਅਜਨਾਲਾ 'ਚ ਪ੍ਰੇਮ ਵਿਆਹ ਮਗਰੋਂ ਭੰਨਤੋੜ! ਮੁੰਡੇ ਦੇ ਪਿਓ ਨੇ ਪੈਰਾਂ 'ਚ ਰੱਖੀ ਆਪਣੀ ਪੱਗ
ਅਜਨਾਲਾ 'ਚ ਪ੍ਰੇਮ ਵਿਆਹ ਮਗਰੋਂ ਭੰਨਤੋੜ! ਮੁੰਡੇ ਦੇ ਪਿਓ ਨੇ ਪੈਰਾਂ 'ਚ ਰੱਖੀ ਆਪਣੀ ਪੱਗ

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਪੰਜਾਬ ‘ਚ 2 ਦਿਨਾਂ ਲਈ ਮੀਂਹ ਅਤੇ ਤੂਫਾਨ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ‘ਚ 2 ਦਿਨਾਂ ਲਈ ਮੀਂਹ ਅਤੇ ਤੂਫਾਨ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਔਰਤਾਂ ਲਈ ਖੁਸ਼ਖਬਰੀ! ਹੁਣ UPI ਤੋਂ ਮਿਲੇਗਾ ਤੁਰੰਤ ਲੋਨ, ਬੈਂਕ ਨੇ ਸ਼ੁਰੂ ਕੀਤੀ ਖਾਸ ਸੁਵਿਧਾ
ਔਰਤਾਂ ਲਈ ਖੁਸ਼ਖਬਰੀ! ਹੁਣ UPI ਤੋਂ ਮਿਲੇਗਾ ਤੁਰੰਤ ਲੋਨ, ਬੈਂਕ ਨੇ ਸ਼ੁਰੂ ਕੀਤੀ ਖਾਸ ਸੁਵਿਧਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਾਰਚ 2026
Sports News: ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
Embed widget