ਪੜਚੋਲ ਕਰੋ

ਅੰਮ੍ਰਿਤਸਰ ਦੀ ਕਰੋੜਾਂ ਦੀ ਡਰੱਗ ਫੈਕਟਰੀ ਮਾਮਲੇ 'ਚ ਐਸਟੀਐਫ ਦੀ ਕਾਰਵਾਈ ਜਾਰੀ

ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ 'ਚੋਂ ਮਿਲੀ ਬਹੁ ਕਰੋੜੀ ਡਰੱਗ ਫੈਕਟਰੀ ਦੇ ਮਾਮਲੇ ਦੇ 'ਚ ਐਸਟੀਐਫ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਮਾਮਲੇ 'ਚ ਐਸਟੀਐਫ ਨੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਹੋਇਆ ਗ੍ਰਿਫ਼ਤਾਰ ਕੀਤੇ ਅੰਕੁਸ਼ ਅਰੋੜਾ ਦੇ ਘਰੋਂ ਸਵਾ ਤਿੰਨ ਹੈਰੋਇਨ ਬਰਾਮਦ ਕੀਤੀ ਹੈ।

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ 'ਚੋਂ ਮਿਲੀ ਬਹੁ ਕਰੋੜੀ ਡਰੱਗ ਫੈਕਟਰੀ ਦੇ ਮਾਮਲੇ ਦੇ 'ਚ ਐਸਟੀਐਫ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਮਾਮਲੇ 'ਚ ਐਸਟੀਐਫ ਨੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਹੋਇਆ ਗ੍ਰਿਫ਼ਤਾਰ ਕੀਤੇ ਅੰਕੁਸ਼ ਅਰੋੜਾ ਦੇ ਘਰੋਂ ਸਵਾ ਤਿੰਨ ਹੈਰੋਇਨ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦੀ ਹੋਲੀ ਸਿਟੀ 'ਚ ਸਥਿਤ ਅੰਕੁਸ਼ ਅਰੋੜਾ ਦੇ ਘਰੋਂ ਇੱਕ ਅਲਮਾਰੀ ਵਿੱਚੋਂ ਬਰਾਮਦ ਹੋਈ ਹੈਰੋਇਨ ਦੇ ਨਾਲ ਐਸਟੀਐਫ ਨੂੰ ਅਮੋਨੀਆ ਐਸਿਡ, ਹਾਈਡ੍ਰੋਕਲੋਰਿਕ ਐਸਿਡ, ਚਾਰਕੋਲ ਤੇ ਹੋਰ ਮਟੀਰੀਅਲ ਬਰਾਮਦ ਹੋਇਆ ਹੈ ਜਿਸ ਨਾਲ ਹੈਰੋਇਨ ਤਿਆਰ ਕੀਤੀ ਜਾਂਦੀ ਸੀ। ਐਸਸੀਐਫ ਦੇ ਏਆਈਜੀ ਰਛਪਾਲ ਸਿੰਘ ਮੁਤਾਬਕ ਅੰਕੁਸ਼ ਅਰੋੜਾ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਤੇ ਹੈਰੋਇਨ ਬਰਾਮਦ ਕੀਤੀ। ਐਸਟੀਐਫ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਹੈਰੋਇਨ ਬਣਾਉਣ ਦਾ ਕੰਮ ਜਾਣਦੇ ਹਨ ਤੇ ਪੁਲਿਸ ਨੇ ਇਸ ਮਾਮਲੇ 'ਚ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਹੋਰ ਹੈਰੋਇਨ ਦੀ ਰਿਕਵਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਹਨ।

ਟਾਪ ਹੈਡਲਾਈਨ

Public Holiday: ਜਨਤਕ ਛੁੱਟੀ ਦਾ ਐਲਾਨ, 11 ਸਤੰਬਰ ਨੂੰ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਉਂ...
Public Holiday: ਜਨਤਕ ਛੁੱਟੀ ਦਾ ਐਲਾਨ, 11 ਸਤੰਬਰ ਨੂੰ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਉਂ...
Big News: ਸਿਆਸੀ ਜਗਤ 'ਚ ਮੱਚੀ ਉਥਲ-ਪੁਥਲ, ਸਾਬਕਾ ਰਾਸ਼ਟਰਪਤੀ ਦਾ ਪੁੱਤਰ ਗ੍ਰਿਫ਼ਤਾਰ! ਜਾਣੋ ਪੂਰਾ ਮਾਮਲਾ...
Big News: ਸਿਆਸੀ ਜਗਤ 'ਚ ਮੱਚੀ ਉਥਲ-ਪੁਥਲ, ਸਾਬਕਾ ਰਾਸ਼ਟਰਪਤੀ ਦਾ ਪੁੱਤਰ ਗ੍ਰਿਫ਼ਤਾਰ! ਜਾਣੋ ਪੂਰਾ ਮਾਮਲਾ...
IPS Officers Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IPS ਅਫਸਰਾਂ ਦੇ ਅਚਾਨਕ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IPS ਅਫਸਰਾਂ ਦੇ ਅਚਾਨਕ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Weather Update: ਅਗਲੇ 6 ਦਿਨ ਲਗਾਤਾਰ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਸੂਬਿਆਂ 'ਚ ਗਰਜ-ਚਮਕ ਸਣੇ ਤੂਫ਼ਾਨ ਢਾਏਗਾ ਕਹਿਰ, ਜਾਣੋ ਮੌਸਮ ਵਿਭਾਗ ਨੂੰ ਲੈ ਕੇ ਵੱਡਾ ਅਪਡੇਟ...
ਅਗਲੇ 6 ਦਿਨ ਲਗਾਤਾਰ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਸੂਬਿਆਂ 'ਚ ਗਰਜ-ਚਮਕ ਸਣੇ ਤੂਫ਼ਾਨ ਢਾਏਗਾ ਕਹਿਰ, ਜਾਣੋ ਮੌਸਮ ਵਿਭਾਗ ਨੂੰ ਲੈ ਕੇ ਵੱਡਾ ਅਪਡੇਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਕਈ ਅਹਿਮ ਫੈਸਲੇ, ਗਰੁੱਪ-A ਦੇ ਨਿਯਮਾਂ ਵਿੱਚ ਸੋਧ ਸਣੇ ਇੱਥੇ ਡਿਟੇਲ 'ਚ ਜਾਣੋ...
ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਕਈ ਅਹਿਮ ਫੈਸਲੇ, ਗਰੁੱਪ-A ਦੇ ਨਿਯਮਾਂ ਵਿੱਚ ਸੋਧ ਸਣੇ ਇੱਥੇ ਡਿਟੇਲ 'ਚ ਜਾਣੋ...
Punjab News: ਪੰਜਾਬ ਕਾਂਗਰਸ 'ਚ ਉਥਲ-ਪੁਥਲ ਤੇਜ਼, ਅਮਰਿੰਦਰ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਸਕਦੀ ਹਾਈ ਕਮਾਨ? ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਛਿੜੀ ਚਰਚਾ, ਰਾਜਾ ਵੜਿੰਗ ਬੋਲੇ...
ਪੰਜਾਬ ਕਾਂਗਰਸ 'ਚ ਉਥਲ-ਪੁਥਲ ਤੇਜ਼, ਅਮਰਿੰਦਰ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਸਕਦੀ ਹਾਈ ਕਮਾਨ? ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਛਿੜੀ ਚਰਚਾ, ਰਾਜਾ ਵੜਿੰਗ ਬੋਲੇ...
Big Blast: ਵੱਡਾ ਧਮਾਕਾ, ਪੈ ਗਿਆ ਚੀਕ-ਚਿਹਾੜਾ, 10 ਦੀ ਮੌਤ ਅਤੇ 60 ਤੋਂ ਵੱਧ ਜ਼ਖਮੀ, ਦਰਜਨਾਂ ਘਰਾਂ ਦੇ ਟੁੱਟੇ ਸ਼ੀਸ਼ੇ; ਪ੍ਰਸ਼ਾਸਨ ਵੱਲੋਂ ਜਨਤਾ ਨੂੰ ਘੱਟੋ-ਘੱਟ 150 ਮੀਟਰ ਦੂਰ ਰਹਿਣ ਦੀ ਅਪੀਲ...
ਵੱਡਾ ਧਮਾਕਾ, ਪੈ ਗਿਆ ਚੀਕ-ਚਿਹਾੜਾ, 10 ਦੀ ਮੌਤ ਅਤੇ 60 ਤੋਂ ਵੱਧ ਜ਼ਖਮੀ, ਦਰਜਨਾਂ ਘਰਾਂ ਦੇ ਟੁੱਟੇ ਸ਼ੀਸ਼ੇ; ਪ੍ਰਸ਼ਾਸਨ ਵੱਲੋਂ ਜਨਤਾ ਨੂੰ ਘੱਟੋ-ਘੱਟ 150 ਮੀਟਰ ਦੂਰ ਰਹਿਣ ਦੀ ਅਪੀਲ...
Big News: ਵੱਡੀ ਵਾਰਦਾਤ, ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਦੀ ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਘਰ 'ਚ ਵੜ੍ਹ ਕੇ...
ਵੱਡੀ ਵਾਰਦਾਤ, ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਦੀ ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਘਰ 'ਚ ਵੜ੍ਹ ਕੇ...
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
Embed widget