ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੇਲੇ ਤੋਂ ਮੁੜੀਆਂ ਛੇ ਬੱਚੀਆਂ ਦਰਿੰਦਗੀ ਦਾ ਸ਼ਿਕਾਰ, ਹਵਾਨਾਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ
ਰਾਂਚੀ ਦੇ ਨੇੜਲੇ ਖੂੰਟੀ ਖੇਤਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਲਾ ਮਾਟੀ ਦੇ ਨਜ਼ਦੀਕੀ ਪਿੰਡ ਦੀਆਂ 6 ਬੱਚੀਆਂ ਨਾਲ ਛੇੜਛਾੜ ਤੇ ਕੁਕਰਮ ਦਾ ਯਤਨ ਕੀਤਾ ਗਿਆ। ਇਨ੍ਹਾਂ 'ਚੋਂ ਦੋ ਬੱਚੀਆਂ ਨਾਲ ਸਮੂਹਿਕ ਕੁਕਰਮ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
![ਮੇਲੇ ਤੋਂ ਮੁੜੀਆਂ ਛੇ ਬੱਚੀਆਂ ਦਰਿੰਦਗੀ ਦਾ ਸ਼ਿਕਾਰ, ਹਵਾਨਾਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ Another gang rape in ranchi with 2 minors ਮੇਲੇ ਤੋਂ ਮੁੜੀਆਂ ਛੇ ਬੱਚੀਆਂ ਦਰਿੰਦਗੀ ਦਾ ਸ਼ਿਕਾਰ, ਹਵਾਨਾਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ](https://static.abplive.com/wp-content/uploads/sites/5/2019/02/11115057/Gang-rape.jpg?impolicy=abp_cdn&imwidth=1200&height=675)
ਰਾਂਚੀ: ਰਾਂਚੀ ਦੇ ਨੇੜਲੇ ਖੂੰਟੀ ਖੇਤਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਲਾ ਮਾਟੀ ਦੇ ਨਜ਼ਦੀਕੀ ਪਿੰਡ ਦੀਆਂ 6 ਬੱਚੀਆਂ ਨਾਲ ਛੇੜਛਾੜ ਤੇ ਕੁਕਰਮ ਦਾ ਯਤਨ ਕੀਤਾ ਗਿਆ। ਇਨ੍ਹਾਂ 'ਚੋਂ ਦੋ ਬੱਚੀਆਂ ਨਾਲ ਸਮੂਹਿਕ ਕੁਕਰਮ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਸਾਰੀਆਂ 6 ਬੱਚੀਆਂ ਰੰਗ ਰਾੜੀ ਮੇਲਾ ਦੇਖ ਕੇ ਵਾਪਸ ਆ ਰਹੀਆਂ ਸੀ। ਰਸਤੇ 'ਚ ਮੁਲਜ਼ਮਾਂ ਵੱਲੋਂ ਬੱਚੀਆਂ ਨਾਲ ਛੇੜਛਾੜ ਕੀਤੀ ਗਈ। ਇਨ੍ਹਾਂ 'ਚੋਂ 4 ਨੇ ਭੱਜ ਕੇ ਤੇ ਝਾੜੀਆਂ 'ਚ ਲੁੱਕ ਕੇ ਆਪਣੀ ਜਾਣ ਬਚਾ ਲਈ, ਜਦ ਕਿ 2 ਬੱਚੀਆਂ ਹੈਵਾਨੀਅਤ ਦੀ ਭੇਂਟ ਚੜ੍ਹ ਗਈਆਂ।
ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕ ਪਿੰਡ ਦੇ ਸਰਪੰਚ ਦੇ ਘਰ ਅੱਗੇ ਇਕੱਠੇ ਹੋਏ ਹਨ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)