ਪੜਚੋਲ ਕਰੋ

ਕੋਰੋਨਾਵਾਇਰਸ ਕਰਕੇ ਕੇਜਰੀਵਾਲ ਨੇ ਕੀਤਾ ਐਲਾਨ- ਕੱਲ੍ਹ ਨਹੀਂ ਚੱਲਣਗੀਆਂ 50% ਬੱਸਾਂ ਤੇ ਮੈਟਰੋ, ਲੋੜ ਪੈਣ 'ਤੇ ਦਿੱਲੀ ਨੂੰ ਕੀਤਾ ਜਾਵੇਗਾ ਲੋਕਡਾਊਨ

ਕੋਰੋਨਾ ਕਰਕੇ ਲਗਾਤਾਰ ਵੱਧ ਰਹੀ ਤਬਾਹੀ ਕਾਰਨ ਸਰਕਾਰ ਨੇ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਮਾਲਜ਼ ਅਤੇ ਥੀਏਟਰਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਦੇਸ਼ ਦੀ ਰਾਜਧਾਨੀ ਵਿੱਚ ਐਤਵਾਰ ਨੂੰ ਮੈਟਰੋ ਬੰਦ ਰਹੇਗੀ, ਜਿਸ ਨਾਲ 50% ਬੱਸਾਂ ਨਹੀਂ ਚੱਲਣਗੀਆਂ।

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਲੋੜ ਪੈਣ 'ਤੇ ਦਿੱਲੀ ਨੂੰ ਲੋਕਡਾਊਨ ਕਰ ਦਿੱਤਾ ਜਾਵੇਗਾ। 22 ਮਾਰਚ ਨੂੰ ਜਨਤਾ ਕਰਫਿਉ ਦੌਰਾਨ 50 ਪ੍ਰਤੀਸ਼ਤ ਬੱਸਾਂ ਦਿੱਲੀ ਵਿੱਚ ਬੰਦ ਰਹਿਣਗੀਆਂ। ਕੋਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ ਸਿਨੇਮਾਘਰਾਂ, ਮਾਲਜ਼ ਅਤੇ ਰੈਸਟੋਰੈਂਟਸ ਨੂੰ ਬੰਦ ਕਰਨ ਸਮੇਤ ਕਈ ਸਾਵਧਾਨੀ ਵਾਲੇ ਕਦਮ ਚੁੱਕੇ ਹਨ। ਦੇਸ਼ ਭਰ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਸੂਬਾ ਸਰਕਾਰਾਂ ਇਸ ਤੋਂ ਬਚਾਅ ਲਈ ਸਾਵਧਾਨੀਪੂਰਣ ਕਦਮ ਚੁੱਕ ਰਹੀਆਂ ਹਨ। ਰਾਸ਼ਨ ਕੋਟਾ ਵਧਿਆ, 8.5 ਲਾਭਪਾਤਰੀਆਂ ਨੂੰ 4000-5000 ਪੈਨਸ਼ਨ: ਕੇਜਰੀਵਾਲ ਨੇ ਆਪਣੀ ਪਹਿਲੀ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੋਵਿਡ-19 ਦੇ ਕਾਰਨ ਪਾਬੰਦੀਆਂ ਕਾਰਨ ਗਰੀਬਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਲੋਕ ਅਗਲੇ ਮਹੀਨੇ ਤੋਂ ਵਾਜਬ ਕੀਮਤਾਂ ਵਾਲੀਆਂ ਦੁਕਾਨਾਂ ਤੋਂ 50 ਪ੍ਰਤੀਸ਼ਤ ਵਾਧੂ ਰਾਸ਼ਨ ਪ੍ਰਾਪਤ ਕਰਨਗੇ ਅਤੇ ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਦੀ ਪੈਨਸ਼ਨ ਇਸ ਮਹੀਨੇ ਲਈ ਦੁੱਗਣੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 7 ਅਪ੍ਰੈਲ ਤੱਕ 8.5 ਲਾਭਪਾਤਰੀਆਂ ਨੂੰ 4000-5000 ਪੈਨਸ਼ਨ ਦਿੱਤੀ ਜਾਏਗੀ। ਰੈਨ ਬਸੇਰਿਆਂ ਵਿੱਚ ਬੇਘਰੇ ਲੋਕਾਂ ਮੁਹੱਈਆ ਕਰਵਾਇਆ ਜਾਵੇਗਾ: ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਦਿਹਾੜੀਦਾਰ ਮਜ਼ਦੂਰਾਂ ਪ੍ਰਤੀ ਬਹੁਤ ਚਿੰਤਤ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਖਾਲੀ ਪੇਟ ਤੇ ਸੌਂਵੇ। ਕੇਜਰੀਵਾਲ ਨੇ ਕਿਹਾ ਕਿ ਬੇਘਰੇ ਲੋਕਾਂ ਨੂੰ ਦਿੱਲੀ ਦੇ ਰੈਣ ਬਸੇਰਿਆਂ ‘ਚ ਭੋਜਨ ਮੁਹੱਈਆ ਕਰਵਾਇਆ ਜਾਵੇਗਾ।” ਪੰਜ ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ: ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਇਕੱਠਾਂ 'ਚ ਲੋਕਾਂ ਦੀ ਗਿਣਤੀ ਘਟਾ ਦਿੱਤੀ ਹੈ ਤੇ ਹੁਣ ਪੰਜ ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਬੰਦ ਜਿਹੀ ਕੋਈ ਸਥਿਤੀ ਨਹੀਂ ਹੈ, ਪਰ ਕੋਰੋਨਾਵਾਇਰਸ ਦੇ ਮੱਦੇਨਜ਼ਰ ਲੋੜ ਪੈਣ ‘ਤੇ ਅਜਿਹਾ ਕਰਨਾ ਪਏਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CM ਭਗਵੰਤ ਮਾਨ ਨੇ ਪੰਜਾਬ ‘ਚ ਬੋਰਡ ਟੌਪਰਾਂ ਲਈ ਬਦਲਿਆ ਨਿਯਮ, ਹੁਣ ਜਨਮ ਮਿਤੀ ਨਹੀਂ ਮਿਹਨਤ ਤੈਅ ਕਰੇਗੀ ਰੈਂਕ
CM ਭਗਵੰਤ ਮਾਨ ਨੇ ਪੰਜਾਬ ‘ਚ ਬੋਰਡ ਟੌਪਰਾਂ ਲਈ ਬਦਲਿਆ ਨਿਯਮ, ਹੁਣ ਜਨਮ ਮਿਤੀ ਨਹੀਂ ਮਿਹਨਤ ਤੈਅ ਕਰੇਗੀ ਰੈਂਕ
Bathinda News : 2 ਨੌਜਵਾਨਾਂ ਨੇ ਕੀਤਾ ਆਪਣੇ ਹੀ ਦੋਸਤ ਦਾ ਕਤਲ,  ਡਰੇਨ 'ਚ ਸੁੱਟੀ ਲਾਸ਼  
Bathinda News : 2 ਨੌਜਵਾਨਾਂ ਨੇ ਕੀਤਾ ਆਪਣੇ ਹੀ ਦੋਸਤ ਦਾ ਕਤਲ,  ਡਰੇਨ 'ਚ ਸੁੱਟੀ ਲਾਸ਼  
Jalalabad News :  ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ
Jalalabad News :  ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ
AAP ਨੇ ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ  
AAP ਨੇ ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ  

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ "ਬੇਰੁਜ਼ਗਾਰਾਂ ਦੀ ਸੱਥ"    
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
Gold-Silver Rate Today : ਚਮਕ ਵਧੀ ਜਾਂ ਫਿੱਕੀ ਪਈ? ਜਾਣੋ ਅੱਜ ਸੋਨਾ ਅਤੇ ਚਾਂਦੀ ਦਾ ਰੇਟ 
Gold-Silver Rate Today : ਚਮਕ ਵਧੀ ਜਾਂ ਫਿੱਕੀ ਪਈ? ਜਾਣੋ ਅੱਜ ਸੋਨਾ ਅਤੇ ਚਾਂਦੀ ਦਾ ਰੇਟ 
Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ
Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ
India Plastic Notes Currency: ਭਾਰਤ 'ਚ ਹੁਣ ਚੱਲਣਗੇ ਪਲਾਸਟਿਕ ਦੇ ਨੋਟ ? ਜਾਣੋ ਕਾਗਜ਼ ਦੇ ਨੋਟਾਂ ਨੂੰ ਲੈ ਕੇ ਕਿਉਂ ਆ ਰਹੀਆਂ ਦਿੱਕਤਾਂ ? RBI ਕਰ ਰਿਹਾ ਤਿਆਰੀ...
ਭਾਰਤ 'ਚ ਹੁਣ ਚੱਲਣਗੇ ਪਲਾਸਟਿਕ ਦੇ ਨੋਟ ? ਜਾਣੋ ਕਾਗਜ਼ ਦੇ ਨੋਟਾਂ ਨੂੰ ਲੈ ਕੇ ਕਿਉਂ ਆ ਰਹੀਆਂ ਦਿੱਕਤਾਂ ? RBI ਕਰ ਰਿਹਾ ਤਿਆਰੀ...
Embed widget