ਪੜਚੋਲ ਕਰੋ
Advertisement
ਲੁਧਿਆਣਾ 'ਚ ਥਾਣੇਦਾਰ ਨੇ ਮਹਿਲਾ ਨੂੰ ਮਾਰੀ ਸ਼ਰੇਆਮ ਗੋਲੀ
ਲੁਧਿਆਣਾ ਦੇ ਸੈਕਟਰ 32 'ਚ ਇੱਕ ਏਐਸਆਈ ਨੇ ਆਪਣੀ ਦੋਸਤ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਵੜ ਕੇ ਗੋਲ਼ੀ ਮਾਰ ਦਿੱਤੀ। ਮਹਿਲਾ ਨੂੰ ਗੰਭੀਰ ਹਾਲਤ 'ਚ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਲੁਧਿਆਣਾ: ਲੁਧਿਆਣਾ ਦੇ ਸੈਕਟਰ 32 'ਚ ਇੱਕ ਏਐਸਆਈ ਨੇ ਆਪਣੀ ਦੋਸਤ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਵੜ ਕੇ ਗੋਲ਼ੀ ਮਾਰ ਦਿੱਤੀ। ਮਹਿਲਾ ਨੂੰ ਗੰਭੀਰ ਹਾਲਤ 'ਚ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਮਹਿਲਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਫਿਲਹਾਲ ਏਐਸਆਈ ਸੁਖਪਾਲ ਸਿੰਘ ਫਰਾਰ ਹੈ। ਥਾਣਾ ਡਿਵੀਜ਼ਨ 7 ਪੁਲਿਸ ਉਸ ਦੀ ਭਾਲ ਕਰ ਹਰੀ ਹੈ। ਦੱਸ ਦਈਏ ਕਿ ਘਟਨਾ ਕੱਲ੍ਹ ਰਾਤ ਦੀ ਹੈ। ਹਾਸਲ ਜਾਣਕਾਰੀ ਮੁਤਾਬਕ ਦੋਵਾਂ 'ਚ ਕਿਸੇ ਗੱਲ ਨੂੰ ਲੈ ਝਗੜਾ ਹੋ ਗਿਆ। ਗੁੱਸੇ 'ਚ ਪੁਲਿਸ ਵਾਲੇ ਨੇ ਮਹਿਲਾ ਦੇ ਢਿੱਡ 'ਚ ਗੋਲ਼ੀ ਮਾਰ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement