ਪੜਚੋਲ ਕਰੋ
Advertisement
ਆਸਟ੍ਰੇਲੀਆ 'ਚ ਵਰਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
ਆਸਟ੍ਰੇਲੀਆ 'ਚ ਤੇਜ਼ ਮੀਂਹ ਤੋਂ ਬਾਅਦ ਕੁਝ ਰਾਹਤ ਮਿਲੀ ਹੈ। ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਚਾਰ ਦਿਨ ਤੱਕ ਪਏ ਤੇਜ਼ ਮੀਂਹ ਅਤੇ ਤਿੰਨ ਸਾਲ ਦੇ ਸੋਕੇ ਤੋਂ ਬਾਅਦ ਮਹੀਨਿਆਂ ਤੱਕ ਜੰਗਲਾਂ ਦੀ ਅੱਗ ਤੋਂ ਤਬਾਹੀ ਤੋਂ ਬਾਅਦ ਕੁਝ ਰਾਹਤ ਮਿਲੀ ਹੈ।
ਸਿਡਨੀ: ਆਸਟ੍ਰੇਲੀਆ 'ਚ ਤੇਜ਼ ਮੀਂਹ ਤੋਂ ਬਾਅਦ ਕੁਝ ਰਾਹਤ ਮਿਲੀ ਹੈ। ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਚਾਰ ਦਿਨ ਤੱਕ ਪਏ ਤੇਜ਼ ਮੀਂਹ ਅਤੇ ਤਿੰਨ ਸਾਲ ਦੇ ਸੋਕੇ ਤੋਂ ਬਾਅਦ ਮਹੀਨਿਆਂ ਤੱਕ ਜੰਗਲਾਂ ਦੀ ਅੱਗ ਤੋਂ ਤਬਾਹੀ ਤੋਂ ਬਾਅਦ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਕੁਝ ਖੇਤਰਾਂ 'ਚ ਭਾਰੀ ਮੀਂਹ ਅਤੇ ਮੌਸਮ ਦੇ ਜ਼ਿਆਦਾ ਖ਼ਰਾਬ ਹੋਣ ਦਾ ਅੰਦਾਜ਼ਾ ਹੈ।
ਪਿਛਲੇ 30 ਸਾਲਾ ਦੌਰਾਨ ਇਹ ਸਭ ਤੋਂ ਤੇਜ਼ ਮੀਂਹ ਦਰਜ ਕੀਤਾ ਗਿਆ। ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਇਲਾਕੇ ਨਿਊ ਵੇਲਸ ਸਾਊਥ ਦੇ ਜੰਗਲਾਂ 'ਚ ਮੀਂਹ ਨਾਲ ਹਰੀਆਲੀ ਵਾਪਸੀ ਕਰਨ ਲੱਗੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਡੈਮਾਂ 'ਚ ਪਾਣੀ ਘੱਟ ਗਿਆ ਸੀ ਉਨ੍ਹਾਂ 'ਚ ਵੀ ਪਾਣੀ ਵੱਗਣ ਲੱਗਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ 'ਚ ਜਿਨਾਂ ਮੀਂਹ ਪਿਆ ਉਨਾਂ ਮੀਂਹ ਪਿਛਲੇ ਚਾਰ ਦਿਨਾਂ 'ਚ ਹੀ ਪੈ ਗਿਆ।This is the most positive news we've had in some time. The recent rainfall has assisted firefighters to put over 30 fires out since Friday. Some of these blazes have been burning for weeks and even months.#NSWRFS #NSWFires pic.twitter.com/fNyuSE6nAx
— NSW RFS (@NSWRFS) February 10, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਲੁਧਿਆਣਾ
Advertisement