ਪੜਚੋਲ ਕਰੋ
IND vs AUS: 255 'ਤੇ ਭਾਰਤੀ ਟੀਮ ਢੇਰ, ਆਸਟ੍ਰੇਲਿਆ ਨੇ ਟਾਸ ਜਿੱਤ ਕੀਤਾ ਸੀ ਗੇਂਦਬਾਜ਼ੀ ਦਾ ਫੈਸਲਾ
ਆਸਟ੍ਰੇਲੀਆ ਖ਼ਿਲਾਫ਼ ਟੀਮ ਇੰਡੀਆ ਦੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਗਾਜ਼ ਮੁੰਬਈ ਦੇ ਵਾਨਖੜੇ ਸਟੇਡੀਅਮ 'ਚ ਹੋ ਰਿਹਾ ਹੈ।

ਮੁੰਬਈ: ਆਸਟ੍ਰੇਲੀਆ ਖ਼ਿਲਾਫ਼ ਟੀਮ ਇੰਡੀਆ ਦੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਗਾਜ਼ ਮੁੰਬਈ ਦੇ ਵਾਨਖੜੇ ਸਟੇਡੀਅਮ 'ਚ ਹੋ ਗਿਆ ਹੈ। ਸੀਰੀਜ਼ 'ਚ ਦੋਨਾਂ ਟੀਮਾਂ ਦਰਮਿਆਨ ਰੋਮਾਂਚਕ ਮੁਕਾਬਲਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਦੋਹੇਂ ਟੀਮਾਂ 'ਚ ਸਟਾਰ ਖਿਡਾਰੀਆਂ ਦੀ ਭਰਮਾਰ ਹੈ। ਅਜਿਹੇ 'ਚ ਇਸ ਦੁੱਵਲੀ ਸੀਰੀਜ਼ 'ਚ ਫੈਨਸ ਨੂੰ ਨਿੱਜੀ ਵਿਰੋਧਤਾ ਵੀ ਦੇਖਣ ਨੂੰ ਮਿਲੇਗੀ, ਜਿਸ 'ਚ ਰੋਹਿਤ ਸ਼ਰਮਾ ਬਨਾਮ ਡੇਵਿਡ ਵਾਰਨਰ ਤੇ ਵਿਾਰਟ ਕੋਹਲੀ ਬਨਾਮ ਸਟੀਵ ਸਮਿੱਥ ਦੀ ਜੰਗ ਅਹਿਮ ਹੈ। 255 'ਤੇ ਭਾਰਤ ਨੂੰ ਨੌਵਾਂ ਝਟਕਾ 45.1 ਓਵਰਾਂ 'ਚ ਭਾਰਤ 230 ਦੌੜਾਂ 'ਤੇ ਹੁਣ ਤਕ ਗੁਆ ਚੁੱਕਿਆ ਹੈ ਅੱਠ ਵਿਕਟਾਂ 213 ਦੌੜਾਂ 'ਤੇ ਭਾਰਤ ਨੂੰ ਰਵਿੰਦਰ ਜਡੇਜਾ ਵਜੋਂ ਛੇਵਾਂ ਝਟਕਾ ਲੱਗਿਆ। ਜਡੇਜਾ ਨੇ 25 ਦੌੜਾਂ ਦੀ ਪਾਰੀ ਖੇਡੀ। 32.5 'ਤੇ ਸ਼ੇਅਸ ਅਈਅਰ ਸਿਰਫ ਚਾਰ ਦੌੜਾਂ ਬਣਾ ਕੇ ਆਊਟ, 164 ਦੌੜਾਂ 'ਤੇ ਭਾਰਤ। ਇਸ ਦੇ ਨਾਲ ਹੀ ਸਟਾਰਕ ਦੇ ਖਾਤੇ ਦੂਜੀ ਕਾਮਯਾਬੀ ਪਈ। 31.2 'ਚ ਭਾਰਤੀ ਕਪਤਾਨ ਕੋਹਲੀ ਵੀ ਹੋਏ ਆਊਟ। ਭਾਰਤ ਦਾ ਸਕੋਰ 156, ਪਾਰੀ 'ਚ ਕੋਹਲੀ ਨੇ ਮਹਿਜ਼ 16 ਦੌੜਾਂ ਬਣਾਇਆਂ। ਜ਼ੰਪਾ ਨੇ ਕੋਹਲੀ ਨੂੰ ਚੌਥੀ ਵਾਰ ਆਊਟ ਕੀਤਾ ਹੈ। 28.5 ਓਵਰਾਂ ਦੀ ਖੇਡ 'ਚ ਭਾਰਤੀ ਬੱਲੇਬਾਜ਼ ਸ਼ਿਖਰ ਧਵਨ 74 ਦੌੜਾਂ ਬਣਾ ਕੇ ਪਵੇਲਿਅਨ ਪਰਤ ਗਏ ਹਨ। ਇਸ ਦੇ ਨਾਲ ਹੀ 140 'ਤੇ ਭਾਰਤ ਨੂੰ ਤੀਜਾ ਝਟਕਾ ਲੱਗਿਆ ਹੈ। 134 'ਤੇ ਭਾਰਤ ਨੂੰ ਦੂਜਾ ਝਟਕਾ, ਕੇਐਲ ਰਾਹੁਲ 47 ਦੌੜਾਂ 'ਤੇ ਆਊਟ ਹੋਏ। ਭਾਰਤ ਦਾ ਸਕੋਰ 134-2 ਭਾਰਤ ਨੇ 20 ਓਵਰਾਂ 'ਚ 1 ਵਿਕਟ ਦੇ ਨੁਕਸਾਨ ‘ਤੇ 100 ਦੌੜਾਂ ਬਣਾਈਆਂ ਹਨ। ਸ਼ਿਖਰ ਧਵਨ 69 ਗੇਂਦਾਂ 'ਤੇ 55 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਹਨ ਅਤੇ ਲੋਕੇਸ਼ ਰਾਹੁਲ 36 ਗੇਂਦਾਂ 'ਤੇ 31 ਦੌੜਾਂ ਬਣਾ ਕੇ ਖੇਡ ਰਹੇ ਹਨ। ਧਵਨ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਹੈ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















