Covid Vaccine: ਦੇਸ਼ ਨੂੰ ਮਿਲਿਆ ਪਹਿਲਾ ਨੱਕ ਵਾਲਾ ਟੀਕਾ, Bharat Biotech Nasal Vaccine ਨੂੰ DCGI ਨੇ ਦਿੱਤੀ ਮਨਜ਼ੂਰੀ
ਭਾਰਤ ਬਾਇਓਟੈੱਕ ਨੂੰ ਇੰਟ੍ਰਾਨੈਸਲ ਕੋਵਿਡ-19 ਵੈਕਸੀਨ ਦੇ ਲਈ ਡੀਸੀਜੀਆਈ ਤੋਂ ਐਂਮਰਜੈਂਸੀ((DCGI) ਵਰਤੋਂ ਲਈ ਇਜਾਜ਼ਤ ਮਿਲ ਗਈ ਹੈ।
Bharat Biotech Nasal Vaccine: ਭਾਰਤ ਬਾਇਓਟੈੱਕ ਨੂੰ ਇੰਟ੍ਰਾਨੈਸਲ ਕੋਵਿਡ-19 ਵੈਕਸੀਨ ਦੇ ਲਈ ਡੀਸੀਜੀਆਈ ਤੋਂ ਐਂਮਰਜੈਂਸੀ((DCGI) ਵਰਤੋਂ ਲਈ ਇਜਾਜ਼ਤ ਮਿਲ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ ਮਨਸੂਖ ਮੰਡਾਵਿਆ ਨੇ ਇਹ ਜਾਣਕਾਰੀ ਸਾਂਝੀ ਕੀਤੀ। ਜ਼ਿਕਰ ਕਰ ਦਈਏ ਕਿ ਇਹ ਭਾਰਤ ਦਾ ਪਹਿਲਾ ਨੱਕ ਦਾ ਟੀਕਾ ਹੋਵੇਗਾ।
Bharat Biotech gets emergency use authorisation from DCGI for intranasal #COVID19 vaccine: Union Health Minister Dr Mansukh Mandaviya
— ANI (@ANI) September 6, 2022
This will be India's first nasal vaccine for COVID pic.twitter.com/LZDoVwa5bI
ਮਨਸੁਖ ਮੰਡਾਵਿਆ ਨੇ ਕਿਹਾ ਕਿ 18 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਇਸ ਟੀਕੇ ਦੀ ਵਰਤੋਂ ਐਂਮਰਜੈਂਸੀ ਹਲਾਤਾਂ ਵਿੱਚ ਕਰ ਸਕਦੇਹਨ।
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮੰਡਾਵਿਆ ਨੇ ਟਵੀਟ ਕਰਕੇ ਲਿਖਿਆ ਕਿ, ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਵੱਡਾ ਬੂਸਟ ਮਿਲਿਆ ਹੈ।
Big Boost to India's Fight Against COVID-19!
— Dr Mansukh Mandaviya (@mansukhmandviya) September 6, 2022
Bharat Biotech's ChAd36-SARS-CoV-S COVID-19 (Chimpanzee Adenovirus Vectored) recombinant nasal vaccine approved by @CDSCO_INDIA_INF for primary immunization against COVID-19 in 18+ age group for restricted use in emergency situation.
ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਮਹਾਂਮਾਰੀ ਦੇ ਖ਼ਿਲਾਫ਼ ਸਾਡੀ ਸਮੂਹਿਕ ਲੜਾਈ ਨੂੰ ਹੋਰ ਮਜ਼ਬੂਤ ਕਰੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਗਿਆਨ, ਖੋਜ ਅਤੇ ਵਿਕਾਸ ਅਤੇ ਮਨੁੱਖੀ ਸਰੋਤਾਂ ਦੀ ਵਰਤੋਂ ਕੀਤੀ ਹੈ।।
This step will further strengthen our collective fight against the pandemic.
— Dr Mansukh Mandaviya (@mansukhmandviya) September 6,
India has harnessed its science, R&D, and human resources in the fight against COVID-19 under PM @NarendraModi Ji's leadership.
With the science-driven approach & Sabka Prayas, we will defeat COVID-19.
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।