ਪੜਚੋਲ ਕਰੋ

ਹੁਣ ਘਰ ਬੈਠੇ ਮੋਬਾਈਲ ਰਾਹੀਂ ਬੁੱਕ ਕਰਾਓ ਬੱਸ ਦੀ ਟਿਕਟ

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਬੱਸਾਂ 'ਚ ਆਨਲਾਈਨ ਬੁਕਿੰਗ ਦੀ ਮੰਗ ਬੜੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਸੀਟੀਯੂ ਨੇ ਆਪਣੀ ਨਵੀਂ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ।

ਚੰਡੀਗੜ੍ਹ: ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਬੱਸਾਂ 'ਚ ਆਨਲਾਈਨ ਬੁਕਿੰਗ ਦੀ ਮੰਗ ਬੜੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਸੀਟੀਯੂ ਨੇ ਆਪਣੀ ਨਵੀਂ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਾਲ ਹੁਣ ਸੀਟੀਯੂ ਦੀਆਂ ਏਸੀ ਬੱਸਾਂ ਦੀ ਆਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ। ਹੁਣ ਯਾਤਰੀ ਘਰ ਬੈਠੇ ਐਪ ਰਾਹੀਂ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਇਸ ਸੇਵਾ ਤੋਂ ਬਾਅਦ ਲੋਕਾਂ ਨੂੰ ਹੋਰ ਵੱਡੀ ਸੁਵਿਧਾ ਮਿਲਣ ਦੀ ਉਮੀਦ ਹੈ। ਸੀਟੀਯੂ ਦੀਆਂ ਕਰੀਬ 80 ਏਸੀ ਬੱਸਾਂ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਤੇ ਉਤਰਾਖੰਡ ਵਰਗੇ ਸੂਬਿਆਂ 'ਚ ਚੱਲਦੀਆਂ ਹਨ। ਇਨ੍ਹਾਂ ਬੱਸਾਂ ਦਾ ਕਿਰਾਇਆ ਲਗਜ਼ਰੀ ਬੱਸਾਂ ਤੋਂ ਲਗਪਗ 50 ਫੀਸਦ ਘੱਟ ਹੈ। ਇਸ ਕਾਰਨ ਸ਼ੁਰੂਆਤ ਤੋਂ ਹੀ ਇਹ ਕਾਫੀ ਪਸੰਦੀਦਾ ਹਨ। ਹੁਣ ਯਾਤਰੀ ਬਿਨ੍ਹਾਂ ਕਿਸੇ ਫੀਸ ਦੇ ਐਪ 'ਤੇ ਟਿਕਟ ਬੁੱਕ ਕਰ ਸਕਦੇ ਹਨ।
ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'
PM Modi on Pahalgam Attack: 'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'
Public Holiday: ਮੁਲਾਜ਼ਮ ਹੋਏ ਨਿਰਾਸ਼! 30 ਅਪ੍ਰੈਲ ਦੀ ਜਨਤਕ ਛੁੱਟੀ ਰੱਦ, ਜਾਰੀ ਹੋਇਆ ਨੋਟੀਫਿਕੇਸ਼ਨ

Punjab News: ਨਸ਼ੇ ਦੇ ਖਾਤਮੇ ਨੂੰ ਲੈ ਕੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਡੈੱਡਲਾਈਨ, ਇਸ ਵਜ੍ਹਾ ਕਰਕੇ ਅਫਸਰਾਂ 'ਤੇ ਡਿੱਗ ਸਕਦੀ ਗਾਜ਼

Punjab News: ਪੰਜਾਬ 'ਚ ਵੱਡਾ ਫੇਰਬਦਲ! ਮੁੱਖ ਜਸਟਿਸ ਸਮੇਤ 132 ਜੱਜਾਂ ਦੇ ਤਬਾਦਲੇ, ਦੇਖੋ ਲਿਸਟ
Punjab News: ਪੰਜਾਬ 'ਚ ਵੱਡਾ ਫੇਰਬਦਲ! ਮੁੱਖ ਜਸਟਿਸ ਸਮੇਤ 132 ਜੱਜਾਂ ਦੇ ਤਬਾਦਲੇ, ਦੇਖੋ ਲਿਸਟ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'
PM Modi on Pahalgam Attack: 'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'
Public Holiday: ਮੁਲਾਜ਼ਮ ਹੋਏ ਨਿਰਾਸ਼! 30 ਅਪ੍ਰੈਲ ਦੀ ਜਨਤਕ ਛੁੱਟੀ ਰੱਦ, ਜਾਰੀ ਹੋਇਆ ਨੋਟੀਫਿਕੇਸ਼ਨ
Public Holiday: ਮੁਲਾਜ਼ਮ ਹੋਏ ਨਿਰਾਸ਼! 30 ਅਪ੍ਰੈਲ ਦੀ ਜਨਤਕ ਛੁੱਟੀ ਰੱਦ, ਜਾਰੀ ਹੋਇਆ ਨੋਟੀਫਿਕੇਸ਼ਨ
Punjab News: ਨਸ਼ੇ ਦੇ ਖਾਤਮੇ ਨੂੰ ਲੈ ਕੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਡੈੱਡਲਾਈਨ, ਇਸ ਵਜ੍ਹਾ ਕਰਕੇ ਅਫਸਰਾਂ 'ਤੇ ਡਿੱਗ ਸਕਦੀ ਗਾਜ਼
Punjab News: ਨਸ਼ੇ ਦੇ ਖਾਤਮੇ ਨੂੰ ਲੈ ਕੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਡੈੱਡਲਾਈਨ, ਇਸ ਵਜ੍ਹਾ ਕਰਕੇ ਅਫਸਰਾਂ 'ਤੇ ਡਿੱਗ ਸਕਦੀ ਗਾਜ਼
Punjab News: ਪੰਜਾਬ 'ਚ ਵੱਡਾ ਫੇਰਬਦਲ! ਮੁੱਖ ਜਸਟਿਸ ਸਮੇਤ 132 ਜੱਜਾਂ ਦੇ ਤਬਾਦਲੇ, ਦੇਖੋ ਲਿਸਟ
Punjab News: ਪੰਜਾਬ 'ਚ ਵੱਡਾ ਫੇਰਬਦਲ! ਮੁੱਖ ਜਸਟਿਸ ਸਮੇਤ 132 ਜੱਜਾਂ ਦੇ ਤਬਾਦਲੇ, ਦੇਖੋ ਲਿਸਟ
ਇਸਲਾਮਾਬਾਦ, ਕਰਾਚੀ, ਰਾਵਲਪਿੰਡੀ...ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ- 'ਗੁਪਤ ਸੂਚਨਾ ਹੈ, ਭਾਰਤ ਕਰੇਗਾ ਸ਼ਹਿਰਾਂ 'ਤੇ ਹਮਲਾ'

Punjab News: ਪੰਜਾਬ 'ਚ ਹੁਣ ਨਹੀਂ ਲੱਗੇਗਾ ਪਾਵਰ ਕਟ! ਸਰਕਾਰ ਨੇ ਉਠਾਇਆ ਇਹ ਵੱਡਾ ਕਦਮ, ਮਿਲੇਗੀ 24 ਘੰਟੇ ਬਿਜਲੀ

India-Pak Tensions: ਭਾਰਤ 'ਚ ਇਨ੍ਹਾਂ ਚੀਜ਼ਾਂ ਨੂੰ ਲੈ ਮੱਚੇਗੀ ਹਾਹਾਕਾਰ, ਪਾਕਿਸਤਾਨ ਨਾਲ ਸਬੰਧ ਖਤਮ ਹੁੰਦੇ ਹੀ ਵਧਣਗੀਆਂ ਕੀਮਤਾਂ; ਵੇਖੋ ਲਿਸਟ...
ਭਾਰਤ 'ਚ ਇਨ੍ਹਾਂ ਚੀਜ਼ਾਂ ਨੂੰ ਲੈ ਮੱਚੇਗੀ ਹਾਹਾਕਾਰ, ਪਾਕਿਸਤਾਨ ਨਾਲ ਸਬੰਧ ਖਤਮ ਹੁੰਦੇ ਹੀ ਵਧਣਗੀਆਂ ਕੀਮਤਾਂ; ਵੇਖੋ ਲਿਸਟ...
ਤੂਫਾਨ ਅਤੇ ਮੀਂਹ ਤੋਂ ਬਾਅਦ ਕੋਲਕਾਤਾ-ਪੰਜਾਬ ਮੈਚ ਰੱਦ, ਜਾਣੋ ਦੋਵਾਂ ਟੀਮਾਂ ਨੂੰ ਮਿਲੇ ਕਿੰਨੇ ਅੰਕ?

Embed widget