ਪੜਚੋਲ ਕਰੋ
ਇਮਾਰਤ ਹੋਈ ਢਹਿ-ਢੇਰੀ, ਦੋ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ, ਕੁਝ ਅਜੇ ਵੀ ਮਲਬੇ ਹੇਠ
ਖਰੜ-ਲਾਡਰਾਂ ਰੋਡ ਨਾਲ ਲੱਗਦੀ ਅੰਬਿਕਾ ਗ੍ਰੀਨ ਦੀ ਤਿੰਨ ਮੰਜ਼ਿਲਾ ਇਮਾਰਤ ਸ਼ਨਿਚਰਵਾਰ ਨੂੰ ਅਚਾਨਕ ਢਹਿ-ਢੇਰੀ ਹੋ ਗਈ। ਹਾਦਸੇ 'ਚ ਤਿੰਨ ਤੋਂ ਚਾਰ ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਹੈ।

ਮੁਹਾਲੀ: ਖਰੜ-ਲਾਡਰਾਂ ਰੋਡ ਨਾਲ ਲੱਗਦੀ ਅੰਬਿਕਾ ਗ੍ਰੀਨ ਦੀ ਤਿੰਨ ਮੰਜ਼ਿਲਾ ਇਮਾਰਤ ਸ਼ਨਿਚਰਵਾਰ ਨੂੰ ਅਚਾਨਕ ਢਹਿ-ਢੇਰੀ ਹੋ ਗਈ। ਹਾਦਸੇ 'ਚ ਤਿੰਨ ਤੋਂ ਚਾਰ ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਿਆ ਹੈ। ਚਾਰ ਜੇਸੀਬੀ ਮਸ਼ੀਨਾਂ ਜ਼ਰੀਏ ਮਲਬਾ ਹਟਾਇਆ ਜਾ ਰਿਹਾ ਹੈ ਅਤੇ ਐਂਬੂਲੈਂਸ ਮੌਕੇ 'ਤੇ ਮੌਜੂਦ ਹੈ। ਰਾਹਤ ਤੇ ਬਚਾਅ ਕਾਰਜ ਵੀ ਜਾਰੀ ਹਨ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ





















