ਪੜਚੋਲ ਕਰੋ

ਕੈਪਟਨ ਦੇ ਵਜ਼ੀਰ ਨੇ ਦਿੱਤੇ ਸੰਕੇਤ, ਅਜੇ ਨਹੀਂ ਖੁੱਲ੍ਹੇਗਾ ਲੌਕਡਾਊਨ!

ਕੋਰੋਨਾ ਸੰਕਟ 'ਚ ਫਸੇ ਲੋਕਾਂ ਤੋਂ ਮੁਨਾਫ਼ਾ ਕਮਾਉਣ ਦੇ ਇਲਜ਼ਾਮਾਂ ਹੇਠ ਫਸੀ ਤੁਲੀ ਲੈਬ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਤੁਲੀ ਲੈਬ ਵੱਲੋਂ ਕਥਿਤ ਕੋਵਿਡ ਟੈਸਟ ਘੁਟਾਲੇ ਦੀ ਜਾਂਚ ਲਈ ਐਤਵਾਰ ਨੂੰ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਐਲਾਨ ਕੀਤਾ ਸੀ।

ਕੋਰੋਨਾ ਸੰਕਟ 'ਚ ਫਸੇ ਲੋਕਾਂ ਤੋਂ ਮੁਨਾਫ਼ਾ ਕਮਾਉਣ ਦੇ ਇਲਜ਼ਾਮਾਂ ਹੇਠ ਫਸੀ ਤੁਲੀ ਲੈਬ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਤੁਲੀ ਲੈਬ ਵੱਲੋਂ ਕਥਿਤ ਕੋਵਿਡ ਟੈਸਟ ਘੁਟਾਲੇ ਦੀ ਜਾਂਚ ਲਈ ਐਤਵਾਰ ਨੂੰ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਐਲਾਨ ਕੀਤਾ ਸੀ। ਅੱਜ ਇਸ ਬਾਰੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਹੈ ਤੇ ਹੁਣ ਇਸ ਮਾਮਲੇ 'ਤੇ ਸਿੱਟ ਵੀ ਬਣ ਚੁੱਕੀ ਹੈ ਜੋ ਛੇਤੀ ਹੀ ਸਾਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਵੇਗੀ। ਜੇਕਰ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੋਇਆ ਤਾਂ ਕਾਰਵਾਈ ਜਰੂਰ ਹੋਵੇਗੀ। ਓਪੀ ਸੋਨੀ ਵੱਲੋਂ ਅੰਮ੍ਰਿਤਸਰ ਵਿਖੇ ਕੋਰੋਨਾ ਦੇ ਵੱਧ ਰਹੇ ਕੇਸਾਂ ਦੀ ਸਥਿਤੀ 'ਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਅਨਮੋਲ ਗਗਨ ਮਾਨ 'ਆਪ' 'ਚ ਸ਼ਾਮਲ! ਭਗਵੰਤ ਮਾਨ ਦਾ ਦੇਵੇਗੀ ਸਾਥ ਇਸ ਦੌਰਾਨ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਟੈਸਟ ਵੱਧ ਗਿਣਤੀ 'ਚ ਹੋ ਰਹੇ ਹਨ ਤੇ ਕੇਸਾਂ ਦੀ ਗਿਣਤੀ ਜਿਆਦਾ ਵਾਧਾ ਨਹੀਂ ਹੋ ਰਿਹਾ। ਸੋਨੀ ਨੇ ਸੰਕੇਤ ਦਿੱਤਾ ਕਿ ਅਜੇ ਪੁਰਾਣੀ ਸਥਿਤੀ ਦੇ ਤਹਿਤ ਹੀ ਸ਼ਹਿਰ 'ਚ ਨਿਯਮ ਲਾਗੂ ਰਹਿਣਗੇ ਤੇ ਪਹਿਲਾਂ ਜਿੰਨੀ ਸਖਤੀ ਬਰਕਰਾਰ ਰਹੇਗੀ। ਸੋਨੀ ਨੇ ਕਿਹਾ ਕਿ ਪੰਜਾਬ 'ਚ ਨਵੀਂ ਲੈਬ 'ਚ ਕੋਰੋਨਾ ਟੈਸਟ ਵੀ ਜਲਦ ਹੀ ਸ਼ੁਰੂ ਹੋ ਜਾਣਗੇ ਤੇ ਜਲਦ ਹੀ ਪੰਜਾਬ 'ਚ 20 ਹਜਾਰ ਦੇ ਕਰੀਬ ਰੋਜਾਨਾ ਟੈਸਟਿੰਗ ਸ਼ੁਰੂ ਹੋ ਜਾਵੇਗੀ। ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
 Fazilka News : 108 ਸਾਲਾ ਬਜ਼ੁਰਗ ਮਹਿਲਾ ਦਾ ਦਿਹਾਂਤ , ਘਰ ਤੋਂ ਸ਼ਮਸ਼ਾਨ ਤੱਕ ਢੋਲ-ਪਟਾਕਿਆਂ ਨਾਲ ਦਿੱਤੀ ਵਿਦਾਈ, ਚੌਥੀ ਪੀੜ੍ਹੀ ਦੇਖ ਚੁੱਕੀ ਸੀ 
 Fazilka News : 108 ਸਾਲਾ ਬਜ਼ੁਰਗ ਮਹਿਲਾ ਦਾ ਦਿਹਾਂਤ , ਘਰ ਤੋਂ ਸ਼ਮਸ਼ਾਨ ਤੱਕ ਢੋਲ-ਪਟਾਕਿਆਂ ਨਾਲ ਦਿੱਤੀ ਵਿਦਾਈ, ਚੌਥੀ ਪੀੜ੍ਹੀ ਦੇਖ ਚੁੱਕੀ ਸੀ 
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ 'ਚ ਹਾਈਕੋਰਟ ਸਖ਼ਤ, CBI ਨੂੰ ਨੋਟਿਸ ਜਾਰੀ, ED ਨੇ DGP ਨੂੰ 3 ਵਾਰ ਭੇਜੇ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ 'ਚ ਹਾਈਕੋਰਟ ਸਖ਼ਤ, CBI ਨੂੰ ਨੋਟਿਸ ਜਾਰੀ, ED ਨੇ DGP ਨੂੰ 3 ਵਾਰ ਭੇਜੇ ਪੱਤਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
Big News: ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Big News: ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?
ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?
Embed widget