ਪੜਚੋਲ ਕਰੋ

ਕੈਪਟਨ ਅਜੇ ਨਹੀਂ ਛੱਡਣਗੇ ਸਿਆਸਤ, ਖੁਦ ਹੀ ਕੀਤਾ ਵੱਡਾ ਦਾਅਵਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਸਿਆਸੀ ਪਾਰੀ ਦੀਆਂ ਆਸਾਂ ਲਾਈ ਬੈਠੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਕੈਪਟਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਸਿਆਸਤ ਨੂੰ ਅਲਵਿਦਾ ਨਹੀਂ ਕਹਿ ਰਹੇ ਸਗੋਂ ਪੰਜਾਬ ਦੇ ਲੋਕਾਂ ਦੀ ਸੇਵਾ ਜਾਰੀ ਰੱਖਣਗੇ।

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਸਿਆਸੀ ਪਾਰੀ ਦੀਆਂ ਆਸਾਂ ਲਾਈ ਬੈਠੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਕੈਪਟਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਸਿਆਸਤ ਨੂੰ ਅਲਵਿਦਾ ਨਹੀਂ ਕਹਿ ਰਹੇ ਸਗੋਂ ਪੰਜਾਬ ਦੇ ਲੋਕਾਂ ਦੀ ਸੇਵਾ ਜਾਰੀ ਰੱਖਣਗੇ। ਦਰਅਸਲ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਦਾਅਵਾ ਕੀਤਾ ਸੀ ਕਿ ਉਹ ਆਖਰੀ ਵਾਰ ਚੋਣਾਂ ਲੜ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਹਮਦਰਦੀ ਦੇ ਆਧਾਰ 'ਤੇ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਸੀ। ਇਸ ਦੌਰਾਨ ਸਭ ਨੂੰ ਲੱਗਿਆ ਸੀ ਕਿ ਕੈਪਟਨ ਸਿਆਸਤ ਛੱਡ ਰਹੇ ਹਨ ਪਰ ਹੁਣ ਬੀਤੇ ਦਿਨੀਂ ਮੁੱਖ ਮੰਤਰੀ ਨੇ ਅਜੇ ਹੋਰ ਸਿਆਸੀ ਪਾਰੀ ਖੇਡਣ ਦਾ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪੰਜਾਬ ਦਾ ਹਰ ਨੌਜਵਾਨ ਨੌਕਰੀ ਕਰਨ ਨਹੀਂ ਲੱਗ ਜਾਂਦਾ, ਉਦੋਂ ਤਕ ਉਹ ਮੈਦਾਨ ਨਹੀਂ ਛੱਡਣਗੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕਿਸੇ ਨੂੰ ਛੱਡ ਕੇ ਨਹੀਂ ਜਾ ਰਿਹਾ, ਮੈਂ ਸਾਰਿਆਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਸੂਬੇ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਬਾਹਰ ਨਾ ਜਾਣ ਤੇ ਉਨ੍ਹਾਂ ਨੂੰ ਨਿੱਜੀ ਖੇਤਰਾਂ 'ਚ ਹੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ। ਸਿਰਫ ਇੰਨਾ ਹੀ ਨਹੀਂ ਉਨ੍ਹਾਂ ਨੇ ਅਕਾਲੀ ਦਲ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਾਦਲਾਂ ਨੇ ਆਪਣੇ ਲਾਲਚ ਲਈ ਪੰਜਾਬ-ਹਰਿਆਣਾ ਨੂੰ ਵੱਖ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਸਿਰਫ ਆਪਣੇ ਬਾਰੇ ਸੋਚਦੇ ਹਨ, ਉਹ ਦੇਸ਼ ਲਈ ਨਹੀਂ ਸੋਚਦੇ। ਦੱਸ ਦਈਏ ਕਿ ਬੀਤੇ ਦਿਨੀਂ ਚੰਡੀਗੜ੍ਹ 'ਚ ਯੂਥ ਕਾਂਗਰਸ ਦੀ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਹੋਈ। ਇਸ ਮੌਕੇ ਹੀ ਕੈਪਟਨ ਨੇ ਇਹ ਦਾਅਵਾ ਕੀਤਾ। ਉਨ੍ਹਾਂ ਨੇ ਦੇਸ਼ ਦੀ ਹਾਲਤ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਕੇਂਦ

ਟਾਪ ਹੈਡਲਾਈਨ

ਵੱਡੀ ਖ਼ਬਰ! ਕਾਂਗਰਸੀ ਆਗੂ 'ਤੇ ਚੱਲੀ ਗੋਲੀ, ਮੱਚਿਆ ਹੜਕੰਪ; ਜਾਣੋ ਵਜ੍ਹਾ...
ਵੱਡੀ ਖ਼ਬਰ! ਕਾਂਗਰਸੀ ਆਗੂ 'ਤੇ ਚੱਲੀ ਗੋਲੀ, ਮੱਚਿਆ ਹੜਕੰਪ; ਜਾਣੋ ਵਜ੍ਹਾ...
ਪੰਜਾਬ ਤੋਂ ਵੱਡੀ ਖ਼ਬਰ! ਰੱਖੜੀ ਤੋਂ ਪਹਿਲਾਂ ਪਰਿਵਾਰ 'ਚ ਪਏ ਵੈਣ, ਸਕੇ ਭੈਣ-ਭਰਾਵਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਰੱਖੜੀ ਤੋਂ ਪਹਿਲਾਂ ਪਰਿਵਾਰ 'ਚ ਪਏ ਵੈਣ, ਸਕੇ ਭੈਣ-ਭਰਾਵਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
Punjab News: ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਬਿਜਲੀ ਦੇ ਵਧੇ ਹੋਏ ਬਿੱਲਾਂ ਤੋਂ ਮਿਲੇਗਾ ਛੁਟਕਾਰਾ! ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ; ਲੋਕਾਂ ਨੂੰ ਇੰਝ ਮਿਲੇਗਾ ਲਾਭ….
ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਬਿਜਲੀ ਦੇ ਵਧੇ ਹੋਏ ਬਿੱਲਾਂ ਤੋਂ ਮਿਲੇਗਾ ਛੁਟਕਾਰਾ! ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ; ਲੋਕਾਂ ਨੂੰ ਇੰਝ ਮਿਲੇਗਾ ਲਾਭ….
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
Famous Singer Murder: ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਮਹਾਂਹੜਤਾਲ, ਸਰਕਾਰੀ ਦਫਤਰ, ਵਿਦਿਅਕ ਅਦਾਰੇ ਅਤੇ ਹਸਪਤਾਲ 'ਚ OPD ਰਹੇਗੀ ਬੰਦ; CM ਕਰਨਗੇ 1 ਵਜੇ ਮੀਟਿੰਗ
ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਮਹਾਂਹੜਤਾਲ, ਸਰਕਾਰੀ ਦਫਤਰ, ਵਿਦਿਅਕ ਅਦਾਰੇ ਅਤੇ ਹਸਪਤਾਲ 'ਚ OPD ਰਹੇਗੀ ਬੰਦ; CM ਕਰਨਗੇ 1 ਵਜੇ ਮੀਟਿੰਗ
Embed widget