ਪੜਚੋਲ ਕਰੋ

ਚੁਰਾਸੀ ਕਤਲੇਆਮ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਪੁਲਿਸ ਨੂੰ ਵੀ ਲੱਗੇਗਾ ਸੇਕ

1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਤੋਂ ਵੱਡੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਐਸਆਈਟੀ ਰਿਪੋਰਟ ਦੇ ਆਧਾਰ 'ਤੇ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਵਾਲਿਆਂ 'ਤੇ ਕਾਰਵਾਈ ਹੋਏਗੀ।

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਤੋਂ ਵੱਡੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਐਸਆਈਟੀ ਰਿਪੋਰਟ ਦੇ ਆਧਾਰ 'ਤੇ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਵਾਲਿਆਂ 'ਤੇ ਕਾਰਵਾਈ ਹੋਏਗੀ। ਕੇਂਦਰ ਸਰਕਾਰ ਨੇ ਕੋਰਟ ਨੂੰ ਕਿਹਾ, "ਅਸੀਂ ਸਾਬਕਾ ਹਾਈਕੋਰਟ ਦੇ ਜੱਜ ਐਸਐਨ ਢੀਂਗਰਾ ਦੀ ਅਗਵਾਈ ਵਾਲੀ ਐਸਆਈਟੀ ਦੀ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਹੈ। ਉਸ ਦੇ ਆਧਾਰ 'ਤੇ ਕਾਰਵਾਈ ਹੋਵੇਗੀ। ਲਾਪ੍ਰਵਾਹੀ ਦੇ ਦੋਸ਼ੀ ਪੁਲਿਸ ਵਾਲਿਆਂ 'ਤੇ ਕਾਰਵਾਈ ਹੋਵੇਗੀ।" ਕਤਲੇਆਮ ਦੇ 186 ਕੇਸਾਂ ਦੀ ਸਮੀਖਿਆ ਕਰਨ ਵਾਲੀ ਸਿੱਟ ਨੇ ਰਿਪੋਰਟ ਦਿੱਤੀ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਹੇਠਲੀ ਅਦਾਲਤ ਤੋਂ ਮੁਕਦਮਾ ਖਾਰਜ ਹੋਣ ਤੋਂ ਬਾਅਦ ਅਪੀਲ ਦਾਇਰ ਨਹੀਂ ਕੀਤੀ ਗਈ। ਇਸ 'ਚ ਜਾਂਚ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਹੈ। ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਉਹ ਬੰਦ ਕੇਸਾਂ ਦੀ ਅਪੀਲ ਦਾਖਲ ਕਰਨ ਲਈ ਪੁਲਿਸ ਨੂੰ ਅਪੀਲ ਕਰਦੇ ਹਨ। ਇਸ ਕੇਸ 'ਚ ਸੁਪਰੀਮ ਕੋਰਟ ਨੇ ਐਸਆਈਟੀ ਦਾ ਗਠਨ ਕੀਤਾ ਸੀ। ਪੁਲਿਸ ਜਾਂ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 184 ਕੇਸਾਂ ਨੂੰ ਬੰਦ ਕਰ ਦਿੱਤਾ ਗਿਆ। ਕੁਝ ਦੰਗਾ ਪੀੜਤਾਂ ਲਈ ਪਟੀਸ਼ਨ ਦਾਇਰ ਕਰਕੇ, ਇਹ ਕਿਹਾ ਗਿਆ ਕਿ ਇਹ ਕੇਸ ਬਿਨਾਂ ਸਬੂਤ ਤੇ ਤੱਤ ਦੇਖੇ ਬਿਨਾਂ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨੇ ਸਹੀ ਢੰਗ ਨਾਲ ਬਿਆਨ ਦਰਜ ਨਹੀਂ ਕੀਤੇ। ਦੱਸ ਦੇਈਏ ਕਿ ਸਾਲ 1984 'ਚ ਤਤਕਾਲੀ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਅੰਗ ਰੱਖਿਅਕਾਂ ਨੇ ਗੋਲੀ ਮਾਰ ਦਿੱਤੀ ਸੀ। ਇਹ ਦੋਵੇਂ ਅੰਗ ਰੱਖਿਅਕ ਸਿੱਖ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ 'ਚ ਵੱਡੀ ਗਿਣਤੀ ਵਿੱਚ ਦੰਗੇ ਹੋਏ ਜਿਸ 'ਚ ਸਿੱਖਾਂ ਨੂੰ ਮਾਰਿਆ ਗਿਆ। ਕਾਂਗਰਸ ਨੇਤਾ ਕਮਲਨਾਥ 'ਤੇ ਸਿੱਖ ਦੰਗੇ ਭੜਕਾਉਣ ਦੇ ਦੋਸ਼ ਲੱਗੇ ਹਨ ਤੇ ਉਸ ਨੂੰ ਮੱਧ ਪ੍ਰਦੇਸ਼ ਦਾ ਸੀਐਮ ਬਣਾਏ ਜਾਣ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸੀ।

ਟਾਪ ਹੈਡਲਾਈਨ

Fatehgarh Sahib 'ਚ ਪਤੀ-ਪਤਨੀ ਦੀ ਮੌਤਮ ,  ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਟਰੱਕ ਨੇ ਸਕੂਟਰੀ ਨੂੰ ਮਾਰੀ ਟੱਕਰ 
Fatehgarh Sahib 'ਚ ਪਤੀ-ਪਤਨੀ ਦੀ ਮੌਤਮ ,  ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਟਰੱਕ ਨੇ ਸਕੂਟਰੀ ਨੂੰ ਮਾਰੀ ਟੱਕਰ 
B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ?
B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ?
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Punjab News: ਪੰਜਾਬ ’ਚ ਸਿਆਸੀ ਧਮਾਕਾ, ਆਪ ਪਾਰਟੀ ਨੂੰ ਲੱਗਿਆ ਵੱਡਾ ਝਟਕਾ, 11 ਸੀਨੀਅਰ ਆਗੂਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; 8 ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ...
ਪੰਜਾਬ ’ਚ ਸਿਆਸੀ ਧਮਾਕਾ, ਆਪ ਪਾਰਟੀ ਨੂੰ ਲੱਗਿਆ ਵੱਡਾ ਝਟਕਾ, 11 ਸੀਨੀਅਰ ਆਗੂਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; 8 ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Chandigarh News: ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
Punjabi Social Media Influencer Death: ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ
Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ
Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 
Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 
PMMVY : ਮਹਿਲਾਵਾਂ ਨੂੰ ਮਿਲਣਗੇ 5,000 ਤੋਂ 6,000 ਰੁਪਏ , ਜਾਣੋ ਕੌਣ ਲੈ ਸਕਦਾ ਹੈ ਲਾਭ
PMMVY : ਮਹਿਲਾਵਾਂ ਨੂੰ ਮਿਲਣਗੇ 5,000 ਤੋਂ 6,000 ਰੁਪਏ , ਜਾਣੋ ਕੌਣ ਲੈ ਸਕਦਾ ਹੈ ਲਾਭ
Embed widget